ਬੋਰਿਸ ਗੋਦੂਨੋਵ (ਨਾਟਕ): ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 1:
{{ਗਿਆਨਸੰਦੂਕ ਪੁਸਤਕ
| name = ਬੋਰਿਸ ਗੋਦੂਨੋਵ
| title_orig = Борис Годунов
| translator =
| image = [[file:Boris Godunov (Zvorykin) 15.jpg|250px]]
| image_caption =
| author = [[ਅਲੈਗਜ਼ੈਂਡਰ ਪੁਸ਼ਕਿਨ]]
| illustrator =
| cover_artist =
| country =
| language = [[ਰੂਸੀ]]
| series =
| subject = ਰੂਸੀ ਜ਼ਾਰ [[ਬੋਰਿਸ ਗੋਦੂਨੋਵ]]
| genre = ਇਤਹਾਸਕ ਨਾਟਕ
| publisher =
| pub_date = 1831
| english_pub_date =
| media_type =
| pages =
| isbn =
| isbn oclc =
| oclc preceded_by =
| preceded_by followed_by =
| followed_by =
}}
'''ਬੋਰਿਸ ਗੋਦੂਨੋਵ''' ([[ਰੂਸੀ]]: Борис Годунов) 19ਵੀਂ ਸਦੀ ਦੇ [[ਰੂਸੀ ਲੇਖਕ]] [[ਅਲੈਗਜ਼ੈਂਡਰ ਪੁਸ਼ਕਿਨ]] ਦਾ ਇੱਕ [[ਇਤਿਹਾਸਕ ਨਾਟਕ]] ਹੈ।<ref>http://books.google.co.in/books/about/Boris_Godunov.html?id=wIYbtLCxB7oC&redir_esc=y</ref> ਇਹ 1825 ਵਿੱਚ ਲਿਖਿਆ ਗਿਆ ਸੀ ਅਤੇ 1831 ਵਿੱਚ ਛਪਿਆ ਪਰ ਦਿਖਾਏ ਜਾਣ ਲਈ ਇਸਨੂੰ 1866 ਤੱਕ ਸੈਂਸਰ ਕੋਲੋਂ ਮੰਜੂਰੀ ਨਾ ਮਿਲੀ। ਇਸਦਾਇਸ ਦਾ ਵਿਸ਼ਾ ਰੂਸੀ ਹਾਕਮ [[ਬੋਰਿਸ ਗੋਦੂਨੋਵ]] ਹੈ ਜੋ 1598 ਤੋਂ 1605 ਜ਼ਾਰ (ਬਾਦਸ਼ਾਹ) ਰਿਹਾ ਹੈ। ਇਸ ਵਿੱਚ 25 ਦ੍ਰਿਸ਼ ਹਨ ਅਤੇ ਇਹ ਮੁੱਖ ਤੌਰ ’ਤੇ [[ਖੁੱਲ੍ਹੀ ਕਵਿਤਾ]] ਵਿੱਚ ਲਿਖਿਆ ਹੋਇਆ ਹੈ।
== ਪਾਤਰ ==
 
* [[ਬੋਰਿਸ ਗੋਦੂਨੋਵ]], ਬੋਯਾਰ, ਬਾਦ ਵਿੱਚ ਜ਼ਾਰ
* ਰੂਸ ਦਾ ਫਿਓਦਰ ਦੂਜਾ, ਉਸ ਦਾ ਬੇਟਾ
* ਰੂਸ ਦੀ ਰਾਜਕੁਮਾਰੀ, ਅਕਸੀਨੀਆ, ਉਸਦੀਉਸ ਦੀ ਬੇਟੀ
* ਅਕਸੀਨੀਆ ਦੀ ਨਰਸ
* ਵਾਸਿਲੀ ਚੌਥਾ, ਰਾਜਕੁਮਾਰ ਸ਼ੂਈਸਕੀ, ਬੋਯਾਰ
ਲਾਈਨ 38:
* ਮਿਸੈਲ, ਘੁਮੱਕੜ ਭਿਕਸ਼ੂ
* ਵਾਰਲਾਮ, ਘੁਮੱਕੜ ਭਿਕਸ਼ੂ
* ਅਫਾਨਸੀ ਮਿਖੇਲੋਵਿਚਮਿਖੇਲੋਵਿੱਚ ਪੁਸ਼ਕਿਨ, ਪ੍ਰਿੰਸ ਸ਼ੂਈਸਕੀ ਦਾ ਦੋਸਤ
* ਗੈਬਰੀਅਲ ਪੁਸ਼ਕਿਨ, ਉਸ ਦਾ ਭਤੀਜਾ
* ਸੇਮੀਓਨ ਨਿਕੀਤਿਚ ਗੋਦੂਨੋਵ, ਬੋਰਿਸ ਗੋਦੂਨੋਵ ਦਾ ਗੁਪਤ ਏਜੰਟ
ਲਾਈਨ 46:
* ਰਾਜਕੁਮਾਰ ਵਿਸ਼ਨੇਵੇਤਸਕੀ
* ਜੇਰਜ਼ੀ ਮਨਿਸਜ਼ੇਕ, ਸੈਮਬੋਰ ਦਾ ਵੋਯੇਵੇਦਾ
* ਮਰੀਨਾ ਮਨਿਸਜ਼ੇਕ, ਮਰੀਨਾ, ਉਸਦੀਉਸ ਦੀ ਬੇਟੀ
* ਰਜ਼ੀਆ, ਉਸਦੀਉਸ ਦੀ ਚੈਮਬਰਮੈਡ
* ਬਾਸਮਾਨੋਵ, ਇੱਕ ਰੂਸੀ ਅਧਿਕਾਰੀ
* ਮਾਰਜ਼ਾਰੇਤ, ਢੌਂਗੀ ਅਧਿਕਾਰੀ
ਲਾਈਨ 69:
* ਦ੍ਰਿਸ਼ 11 - ਜ਼ਾਰ ਦੇ ਮਹਲ
* ਦ੍ਰਿਸ਼ 12 - ਕ੍ਰਾਕੋ, ਵਿਸ਼ਨੇਵੇਤਸਕੀ ਦਾ ਘਰ
* ਦ੍ਰਿਸ਼ 13 - ਸੈਮਬੋਰ ਵਿੱਚ ਵੋਯੇਵੇਦਾ ਮਨਿਸਜ਼ੇਕ ਦਾ ਕੈਸਲ (ਨੋਟ: ਇਹ ਵੀ ਕਈ ਅਡੀਸ਼ਨਾਂ ਵਿੱਚੋਂ ਹਟਾ ਦਿੱਤਾ ਗਿਆ)
* ਦ੍ਰਿਸ਼ 14 - ਰੋਸ਼ਨ ਕਮਰਿਆਂ ਦੀ ਇੱਕ ਕਤਾਰ
* ਦ੍ਰਿਸ਼ 15 - ਰਾਤ, ਇੱਕ ਗਾਰਡਨ, ਇੱਕ ਫਾਊਨਟੇਨ