ਬੱਚਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਲੋਕ using HotCat
ਛੋ clean up using AWB
ਲਾਈਨ 1:
[[ਤਸਵੀਰ:Children in a Primary Education School.JPG|thumb|250px|ਪ੍ਰਾਇਮਰੀ ਸਕੂਲ ਵਿੱਚ ਬੱਚੇ]]
 
'''ਬੱਚਾ''' ਜਾਂ '''ਜੁਆਕ''' (ਬਹੁਵਚਨ; ਬੱਚੇ), ਜਨਮ ਤੋਂ ਬਾਦ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਣ ਤੱਕ ਮਨੁੱਖ ਲਈ ਸਰੀਰਕ ਤੌਰ ਤੇ ਵਰਤਿਆ ਜਾਂਦਾ ਆਮ ਨਾਮ ਹੈ।<ref name="Child">{{cite web|title=Child|publisher=[[TheFreeDictionary.com]]|accessdate=January 5, 2013|url=http://www.thefreedictionary.com/Child}}</ref><ref name="Child 2">{{cite web|title=Child|publisher=[[Oxford University Press]]|accessdate=January 5, 2013|url=http://oxforddictionaries.com/definition/english/child}}</ref> ਮਾਤਾ ਦੇ ਗਰਭ ਵਿਚਵਿੱਚ ਅਣਜੰਮੇ ਬਾਲਕ ਨੂੰ ਵੀ ਬੱਚਾ ਕਿਹਾ ਜਾਂਦਾ ਹੈ। ਮਾਪਿਆਂ ਲਈ ਤਾਂ ਕਿਸੇ ਵੀ ਉਮਰ ਦੇ ਪੁੱਤਰ ਪੁੱਤਰੀਆਂ ਬੱਚੇ ਹੀ ਹੁੰਦੇ ਹਨ।
ਆਮ ਤੌਰ ਤੇ 18 ਸਾਲ ਤੱਕ ਦੇ ਯਾਨੀ ਬਾਲਗ ਹੋਣ ਤੋਂ ਪਹਿਲਾਂ ਵਿਅਕਤੀਆਂ ਨੂੰ ਕਨੂੰਨੀ ਤੌਰ ਉੱਤੇ ਬੱਚਾ ਹੀ ਪਰਿਭਾਸ਼ਤ ਕੀਤਾ ਜਾਂਦਾ ਹੈ। ਵੱਖ ਵੱਖ ਦੇਸ਼ਾਂ ਵਿੱਚ ਇਹ ਉਮਰ ਦਾ ਤੋੜ ਬਿੰਦੂ ਵੱਖ ਵੱਖ ਹੋ ਸਕਦਾ ਹੈ।
==ਬਾਲ ਅਧਿਆਪਨ==