ਬਬਰ ਅਕਾਲੀ ਲਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 1:
{{ਜਾਣਕਾਰੀਡੱਬਾ ਖਾੜਕੂ ਜੱਥੇਬੰਦੀ
| name = '''ਬੱਬਰ ਅਕਾਲੀ ਲਹਿਰ'''
| native_name = ਬੱਬਰ ਅਕਾਲੀ
| native_name_lang =
| other_name =
| logo =
| caption =
| dates ={{Start date|df=y|1920|09|01}}–{{End date|df=y|1926|12|31}}
| caption =
| leader = ਮਾਸਟਰ ਮੋਤਾ ਸਿੰਘ ਪਤਾਰਾ ਅਤੇ ਕਿਸ਼ਨ ਸਿੰਘ ਗੜਗੱਜ
| dates ={{Start date|df=y|1920|09|01}}–{{End date|df=y|1926|12|31}}
| motives = ਅੰਗਰੇਜ਼ ਅਫਸਰਾਂ, ਝੋਲੀ-ਚੁੱਕਾਂ, ਅੰਗਰੇਜ਼ਾਂ ਦੇ ਸੂਹੀਆਂ ਨੂੰ ਸਬਕ
| leader = ਮਾਸਟਰ ਮੋਤਾ ਸਿੰਘ ਪਤਾਰਾ ਅਤੇ ਕਿਸ਼ਨ ਸਿੰਘ ਗੜਗੱਜ
| area = [[ਬ੍ਰਿਟਿਸ਼ ਪੰਜਾਬ]]
| motives = ਅੰਗਰੇਜ਼ ਅਫਸਰਾਂ, ਝੋਲੀ-ਚੁੱਕਾਂ, ਅੰਗਰੇਜ਼ਾਂ ਦੇ ਸੂਹੀਆਂ ਨੂੰ ਸਬਕ
| ideology =
| area = [[ਬ੍ਰਿਟਿਸ਼ ਪੰਜਾਬ]]
| ideology crimes =
| crimes attacks =
| attacks status =
| status size =
| size revenue =
| revenue financing =
| url = <!-- {{URL|example.com}} -->
| financing =
| url = <!-- {{URL|example.com}} -->
}}
'''ਬੱਬਰ ਅਕਾਲੀ ਲਹਿਰ''' 1921 ਵਿੱਚ [[ਅਹਿੰਸਾ]] ਦੀ ਪੈਰੋਕਾਰ ਮੁੱਖ ਧਾਰਾ [[ਅਕਾਲੀ ਲਹਿਰ]] ਤੋਂ ਟੁੱਟ ਕੇ ਬਣਿਆ "ਖਾੜਕੂ" ਸਿੱਖਾਂ ਦੇ ਇੱਕ ਗਰੁੱਪ ਦੀਆਂ ਸਰਗਰਮੀਆਂ ਦਾ ਨਾਮ ਹੈ। <ref name="Mukherjee2004">{{cite book|last=Mukherjee|first=Mridula|title=Peasants in India's non-violent revolution: practice and theory|url=http://books.google.com/books?id=y2AON_2SJI0C&pg=PA35|date=2004-09-22|publisher=SAGE|isbn=978-0-7619-9686-6|pages=35–36}}</ref>
ਇਨ੍ਹਾਂ ਬੱਬਰ ਅਕਾਲੀਆਂ ਦਾ ਟੀਚਾ ਹਥਿਆਰਬੰਦ ਸੰਘਰਸ਼ ਰਾਹੀਂ ਅੰਗਰੇਜ਼ ਅਫਸਰਾਂ, ਝੋਲੀ-ਚੁੱਕਾਂ, ਅੰਗਰੇਜ਼ਾਂ ਦੇ ਸੂਹੀਆਂ ਨੂੰ ਸਬਕ ਸਿਖਾਉਣਾ ਸੀ। ਬੱਬਰ ਅਕਾਲੀ ਲਹਿਰ [[ਗਦਰ ਪਾਰਟੀ]] ਤੋਂ ਪ੍ਰਭਾਵਿਤ ਸੀ। 19 ਤੋਂ 21 ਮਾਰਚ 1921 ਨੂੰ ਹੁਸ਼ਿਆਰਪੁਰ ਵਿਖੇ ਸਿੱਖ ਐਜੂਕੇਸ਼ਨਲ ਕਾਨਫਰੰਸ ਦੌਰਾਨ [[ਮਾਸਟਰ ਮੋਤਾ ਸਿੰਘ]] ਪਤਾਰਾ ਅਤੇ [[ਕਿਸ਼ਨ ਸਿੰਘ ਗੜਗੱਜ]] ਦੀ ਅਗਵਾਈ ਵਿਚਵਿੱਚ ਇਕਇੱਕ ਖੁਫ਼ੀਆ ਮੀਟਿੰਗ ਵਿਚਵਿੱਚ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਜ਼ਿੰਮੇਵਾਰ ਅਫਸਰਾਂ ਨੂੰ ਸੋਧਣ ਦਾ ਫੈਸਲਾ ਲਿਆ ਗਿਆ।<ref>[http://www.sikhspokesman.com/content.php?id=427 ਜਦੋਂ ਛੇ ਬੱਬਰਾਂ ਨੂੰ ਇਕੱਠਿਆਂ ਫਾਂਸੀ ਚਾੜ੍ਹਿਆ ਗਿਆ]</ref> ਉਨ੍ਹਾਂ ਵਿੱਚੋਂ ਕਈ ਜਣੇ 23 ਮਈ, 1921 ਨੂੰ ਗ੍ਰਿਫਤਾਰ ਕਰ ਲਏ ਗਏ। ਪਰ [[ਮਾਸਟਰ ਮੋਤਾ ਸਿੰਘ]] ਅਤੇ ਜਥੇਦਾਰ [[ਕਿਸ਼ਨ ਸਿੰਘ ਗੜਗੱਜ]] ਰੂਪੋਸ਼ ਹੋ ਗਏ। ਇਸ ਦੌਰਾਨ ਜਥੇਦਾਰ ਕਿਸ਼ਨ ਸਿੰਘ ਨੇ ਚੱਕਰਵਰਤੀ ਜਥਾ ਨਾਮ ਦਾ ਆਪਣਾ ਇਕਇੱਕ ਗੁਪਤ ਜਥਾ ਤਿਆਰ ਕੀਤਾ। ਹੁਸ਼ਿਆਰਪੁਰ ਵਿਚਵਿੱਚ ਜਥੇਦਾਰ ਕਰਮ ਸਿੰਘ ਦੌਲਤਪੁਰ ਨੇ ਵੀ ਆਪਣਾ ਜਥਾ ਤਿਆਰ ਕੀਤਾ। ਅਗਸਤ, 1922 ਵਿਚਵਿੱਚ ਇਨ੍ਹਾਂ ਦੋਵਾਂ ਜਥਿਆਂ ਨੇ ਮਿਲ ਕੇ 'ਬੱਬਰ ਅਕਾਲੀ' ਨਾਂਅ ਦੀ ਪਾਰਟੀ ਬਣਾਈ ਜਿਸ ਦਾ ਮੁੱਖੀ ਜਥੇਦਾਰ ਕਿਸ਼ਨ ਸਿੰਘ ਗੜਗੱਜ ਬਣਾਇਆ ਗਿਆ।<ref name="Mukherjee2004"/> ਉਨ੍ਹਾਂ ਨੇ ਭਾਰਤ ਦੇ ਬਰਤਾਨਵੀ ਸ਼ੋਸ਼ਣ ਦਾ ਵੇਰਵਾ ਲੋਕਾਂ ਤੱਕ ਲਿਜਾਣ ਲਈ ਇੱਕ ਗੈਰ-ਕਾਨੂੰਨੀ ਅਖ਼ਬਾਰ ਵੀ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਇਹ ਸੰਗਠਨ ਅਪ੍ਰੈਲਅਪਰੈਲ 1923 ਵਿੱਚ ਬ੍ਰਿਟਿਸ਼ ਸਰਕਾਰ ਨੇ ਗੈਰ-ਕਾਨੂੰਨੀ ਐਲਾਨ ਕਰ ਦਿੱਤਾ ਸੀ।<ref name="Singha2000">{{cite book|last=Singha|first=H. S|title=The encyclopedia of Sikhism (over 1000 entries)|url=http://books.google.com/books?id=gqIbJz7vMn0C&pg=PA26|accessdate=17 December 2011|year=2000|publisher=Hemkunt Press|isbn=978-81-7010-301-1|pages=26–}}</ref>
 
==ਹਵਾਲੇ==