ਭਗਵਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 3:
 
== ਪਰਿਭਾਸ਼ਾਵਾਂ ==
ਨਾਂਵ ਦੇ ਰੂਪ ਵਿੱਚ ਭਗਵਾਨ ਪੰਜਾਬੀ ਵਿੱਚ ਲਗਭਗ ਹਮੇਸ਼ਾ ਰੱਬ ਦਾ ਮਤਲਬ ਰੱਖਦਾ ਹੈ। ਇਸ ਰੂਪ ਵਿੱਚ ਇਹ ਦੇਵਤਿਆਂ ਲਈ ਨਹੀਂ ਪ੍ਰਿਉਕਤ ਹੁੰਦਾ। ਵਿਸ਼ੇਸ਼ਣ ਦੇ ਰੂਪ ਵਿੱਚ ਭਗਵਾਨ ਪੰਜਾਬੀ ਵਿੱਚ ਰੱਬ ਦਾ ਮਤਲਬ ਨਹੀਂ ਰੱਖਦਾ। ਇਸ ਰੂਪ ਵਿੱਚ ਇਹ ਦੇਵਤਿਆਂ, [[ਵਿਸ਼ਨੂੰ]] ਅਤੇ ਓਹਨਾਂ ਦੇ ਅਵਤਾਰਾਂ ([[ਰਾਮ]], [[ਕ੍ਰਿਸ਼ਨ]]), [[ਸ਼ਿਵ]], ਆਦਰਨੀ ਮਹਾਂਪੁਰੱਖਾਂ ਜਿਵੇਂ [[ਗੌਤਮ ਬੁੱਧ]], [[ਮਹਾਂਵੀਰ]], ਧਰਮਗੁਰੂਆਂ, [[ਭਗਵਦ ਗੀਤਾ|ਗੀਤਾ]],  ਇਤਆਦਿ ਲਈ ਉਪਾਧੀ ਹੈ। ਇਸਦਾਇਸ ਦਾ ਇਸਤਰੀ ਲਿੰਗ 'ਭਗਵਤੀ' ਹੈ।
 
== ਇਹ ਵੀ ਵੇਖੋ ==