ਭਾਰਤੀ ਕਮਿਊਨਿਸਟ ਪਾਰਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 1:
{{ਜਾਣਕਾਰੀਡੱਬਾ ਸਿਆਸੀ ਪਾਰਟੀ
| ਨਾਮ = ਭਾਰਤੀ ਕਮਿਊਨਿਸਟ ਪਾਰਟੀ
| ਲੋਗੋ = [[File:CPI-banner.svg|200px|center]]
| ਰੰਗਕੋਡ =
| ਸੈਕਟਰੇਟਰੀ = [[ਐੱਸ. ਸੁਧਾਕਰ ਰੈਡੀ]]
| ਬੁਨਿਆਦ = 26 ਦਸੰਬਰ 1925
| ਗੱਠਜੋੜ = [[ਲੈਫਟ ਫਰੰਟ (ਇੰਡੀਆ)|ਲੈਫਟ ਫਰੰਟ]]
| ਵਿਚਾਰਧਾਰਾ = ਕਮਿਊਨਿਜਮ
| ਹਾਲਤ = [[ਲੈਫਟ ਵਿੰਗ ਰਾਜਨੀਤੀ|ਲੈਫਟ ਵਿੰਗ]]
| ਰੰਗ = ਲਾਲ
| ਸੀਟਾਂ1_ਸਿਰਲੇਖ = ਲੋਕ ਸਭਾ ਸੀਟਾਂ
| ਸੀਟਾਂ1 = {{ਜਾਣਕਾਰੀਡੱਬਾ ਸਿਆਸੀ ਪਾਰਟੀ/ਸੀਟਾਂ|4|545|hex=#004225}}
| ਸੀਟਾਂ2_ਸਿਰਲੇਖ = ਰਾਜ ਸਭਾ ਸੀਟਾਂ
| ਸੀਟਾਂ2 = {{ਜਾਣਕਾਰੀਡੱਬਾ ਸਿਆਸੀ ਪਾਰਟੀ/ਸੀਟਾਂ|3|245|hex=#004225}}
| ਕੌਮਾਂਤਰੀ = [[ਇੰਟਰਨੈਸ਼ਨਲ ਕਾੰਫ੍ਰੇਸ ਆਫ਼ ਕਮਿਊਨਿਸਟ ਐਂਡ ਵਰਕਰਸ ਪਾਰਟੀ]].
| ਅਖ਼ਬਾਰ = ''ਨਿਊ ਏਜ਼'' (ਅੰਗਰੇਜ਼ੀ),<br>''ਮੁਕਤੀ ਸੰਘਰਸ਼'' (ਹਿੰਦੀ),<br>''ਕਲੰਤਰ'' (ਬੰਗਾਲੀ),<br> ''ਜਨਯੁੱਗਮ ਡੇਲੀ'' (ਮਲਿਆਲਮ),<br> ''ਜਨਸ਼ਕਤੀ ਡੇਲੀ (ਤਮਿਲ ਅਖ਼ਬਾਰ) ਤਾਮਿਲਨਾਡੂ'' ਨਵਾਂ-ਜ਼ਮਾਨਾ (ਪੰਜਾਬ)
| ਮੁੱਖ_ਦਫ਼ਤਰ = ਨਵੀਂ ਦਿੱਲੀ, ਭਾਰਤ
| ਵਿਦਿਆਰਥੀ_ਵਿੰਗ =[[ਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ]]
|ਨੌਜਵਾਨ_ਵਿੰਗ =[[ਆਲ ਇੰਡੀਆ ਯੂਥ ਫ਼ੈਡਰੇਸ਼ਨ]]
|ਔਰਤ_ਵਿੰਗ =[[ਨੈਸ਼ਨਲ ਫ਼ੈਡਰੇਸ਼ਨ ਆਫ਼ ਇੰਡੀਅਨ ਵਿਮੈੱਨ]]
| ਵਿੰਗ1_ਸਿਰਲੇਖ =ਮਜ਼ਦੂਰ ਵਿੰਗ
|ਵਿੰਗ1 =[[ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ]] ਅਤੇ [[ਭਾਰਤੀ ਖੇਤ ਮਜ਼ਦੂਰ ਯੂਨੀਅਨ]]
| ਵਿੰਗ2_ਸਿਰਲੇਖ = ਕਿਸਾਨ ਵਿੰਗ
|ਵਿੰਗ2 =[[ਆਲ ਇੰਡੀਆ ਕਿਸਾਨ ਸਭਾ (ਅਜੈ ਭਵਨ)]]
| ਚੋਣ_ਨਿਸ਼ਾਨ = [[File:ECI-corn-sickle.png|150px]]
| ਦੇਸ਼ = ਭਾਰਤ
| ਵੈੱਬਸਾਈਟ = {{URL|http://communistparty.in/}}
}}
 
'''ਭਾਰਤੀ ਕਮਿਊਨਿਸਟ ਪਾਰਟੀ''' ਭਾਰਤ ਦਾ ਇੱਕ ਸਾਮਵਾਦੀ ਦਲ ਹੈ। ਇਸ ਦੀ ਬੁਨਿਆਦ ਦੇ ਸਮੇਂ ਬਾਰੇ ਮੱਤਭੇਦ ਹਨ<ref>http://static.upscportal.com/files/upsc2012/igp/csat-paper1/IGP-CSAT-Paper-1-Indian-History-Modern-Indian-History-Indian-left-movement-Some-facts.pdf</ref> ਪਰ ਭਾਰਤੀ ਕਮਿਊਨਿਸਟ ਪਾਰਟੀ ਅਨੁਸਾਰ ਇਸ ਦੀ ਸਥਾਪਨਾ 26 ਦਸੰਬਰ 1925 ਨੂੰ [[ਮੇਰਠ]] ਵਿੱਚ ਹੋਈ ਸੀ।<ref name="sites.google.com">https://sites.google.com/a/communistparty.in/cpi/brief-history-of-cpi</ref> ਇਸੇ ਤੋਂ ਵੱਖ ਹੋਈ [[ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)]] ਇਸ ਦੀ ਸਥਾਪਨਾ 17 ਅਕਤੂਬਰ 1920 ਨੂੰ [[ਤਾਸ਼ਕੰਦ]] ਵਿੱਚ ਹੋਈ ਮੰਨਦੀ ਹੈ।<ref name="sites.google.com"/>
 
[[ਨਿਊ ਏਜ]] ਇਸ ਦਲ ਦਾ ਹਫ਼ਤਾਵਾਰ ਅੰਗਰੇਜ਼ੀ ਤਰਜਮਾਨ ਹੈ। ਇਸ ਦਲ ਦਾ ਨੌਜਵਾਨ ਸੰਗਠਨ [[ਆਲ ਇੰਡੀਆ ਯੂਥ ਫ਼ੈਡਰੇਸ਼ਨ]] ਹੈ ।ਹੈ।
 
==ਹਵਾਲੇ==