ਭਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[File:Weeghaak.JPG|x200px|thumb|ਭੌਤਿਕ ਤੁਲਾ]]
'''ਭਾਰ''', ਕਿਸੇ ਵਸਤੂ ਦਾ ਭਾਰ ਉਹ ਬਲ ਹੈ ਜਿਸ ਨਾਲ ਵਸਤੂ [[ਧਰਤੀ]] ਵੱਲ ਆਕਰਸ਼ਿਤ ਹੁੰਦੀ ਹੈ। ਵਸਤੂ ਤੇ ਧਰਤੀ ਦਾ ਆਕਰਸ਼ਣ ਬਲ ਵਸਤੂ ਦਾ ਭਾਰ ਹੈ। ਜਿਸਨੂੰਜਿਸ ਨੂੰ <math>W</math>ਨਾਲ ਦਰਸਾਇਆ ਜਾਂਦਾ ਹੈ। ਜੇ ਵਸਤੂ ਦਾ [[ਪੁੰਜ]] <math>m</math> ਅਤੇ [[ਗਰੁਤਾ ਪ੍ਰਵੇਗ]] <math>g</math> ਹੋਵੇ ਤਾਂ ਸੰਬੰਧ ਹੋਵੇਗਾ।
:<math>W=mg</math>
 
ਭਾਰ ਇੱਕ ਬਲ ਹੈ ਜੋ ਧਰਤੀ ਵੱਲ ਸਿੱਧਾ ਹੇਠਾਂ ਨੂੰ ਲੱਗਦਾ ਹੈ। ਇਸਦਾਇਸ ਦਾ ਪਰਿਮਾਣ ਵੀ ਹੈ ਅਤੇ ਦਿਸ਼ਾ ਵੀ। ਭਾਰ ਪੁੰਜ ਦਾ ਸਿੱਧਾ ਅਨੁਪਾਤੀ ਹੁੰਦਾ ਹੈ। ਅਰਥਾਤ
:<math>W \propto m</math>
ਵਸਤੂ ਦਾ ਪੁੰਜ ਤੇ ਹਰੇਕ ਸਥਾਨ ਤੇ ਸਥਿਰ ਰਹਿੰਦਾ ਹੈ ਪਰ ਭਾਰ ਬਦਲਦਾ ਰਹਿੰਦਾ ਹੈ ਜਿਵੇ ਕਿਸੀ ਵਸਤੂ ਦਾ ਧਰਤੀ ਤੇ ਭਾਰ, ਚੰਦ ਤੇ ਭਾਰ ਨਾਲੋਨਾਲੋਂ ਜ਼ਿਆਦਾ ਹੁੰਦਾ ਹੈ।
==ਇਕਾਈ==
ਭਾਰ ਦੀ ਇਕਾਈ [[ਨਿਊਟਨ]] ਹੈ ਜਿਸ ਨੂੰ <math>N</math> ਨਾਲ ਦਰਸਾਇਆ ਜਾਂਦਾ ਹੈ। ਜੇ ਕਿਸੇ ਵਸਤੂ ਦਾ ਪੁੰਜ ਇੱਕ ਕਿਲੋਗ੍ਰਾਮ ਹੋਵੇ ਤਾਂ ਧਰਤੀ ਤੇ ਉਸ ਦਾ ਭਾਰ <math>9.8</math> ਨਿਊਟਨ ਹੋਵੇਗਾ। ਭਾਰ ਨੂੰ [[ਭੌਤਿਕ ਤੁਲਾ]] ਨਾਲ ਮਾਪਿਆ ਜਾਂਦਾ ਹੈ।