ਭਾਰਤੀ ਮਿਆਰੀ ਸਮਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up using AWB
ਲਾਈਨ 2:
[[File:IST-Mirzapur.svg|thumb|220px|ਉੱਤਰ ਪ੍ਰਦੇਸ਼ ਵਿੱਚ ਮਿਰਜ਼ਾਪੁਰ ਦੀ ਸਥਿਤੀ ਜਿਸ ਦੇ ਅਧਾਰ ’ਤੇ ਭਾਰਤ ਦਾ ਮਿਆਰੀ ਵਕਤ ਨਾਪਿਆ ਜਾਂਦਾ ਹੈ]]
 
'''ਭਾਰਤੀ ਮਿਆਰੀ ਵਕਤ''' ਜਾਂ '''IST''' [[ਭਾਰਤ]] ਅਤੇ [[ਸ੍ਰੀਲੰਕਾ]] ਵਿੱਚ ਵਰਤਿਆ ਜਾਂਦਾ ਸਮਾਂ ਹੈ ਜੋ ਕਿ ਯੂ ਟੀ ਸੀ ਤੋਂ ਸਾਢੇ ਪੰਜ ਘੰਟੇ ਅੱਗੇ (+5:੩੦30) ਹੈ। ਭਾਰਤ ਡੇਲਾਈਟ ਸੇਵਿੰਗ ਟਾਈਮ ਅਤੇ ਹੋਰ ਮੌਸਮੀ ਸਮਿਆਂ ਦੀ ਵਰਤੋਂ ਨਹੀਂ ਕਰਦਾ। ਹਵਾਈ ਉਡਾਨਾਂ ਅਤੇ ਫ਼ੌਜੀ ਕਾਰਵਾਈਆਂ ਵਿੱਚ IST ਨੂੰ E* (Echo-Star) ਨਾਲ ਦਰਸਾਇਆ ਜਾਂਦਾ ਹੈ।<ref name="gmt">{{cite web | url=http://wwp.greenwichmeantime.com/info/timezone.htm | title=Military & Civilian Time Designations | publisher=[http://greenwichmeantime.com GMT] | accessdate=ਨਵੰਬਰ ੧੬16, ੨੦੧੨2012}}</ref>
 
ਭਾਰਤੀ ਮਿਆਰੀ ਵਕਤ ੮੨82.5° ਪੂਰਬੀ ਦੇਸ਼ਾਂਤਰ ’ਤੇ ਅਧਾਰਿਤਆਧਾਰਿਤ ਹੈ ਜੋ ਕਿ ਸੂਬਾ [[ਉੱਤਰ ਪ੍ਰਦੇਸ਼]] ਵਿੱਚ ਅਲਾਹਾਬਾਦ ਦੇ ਨੇੜੇ ਮਿਰਜ਼ਾਪੁਰ ਵਿਖੇ ਸਥਿੱਤ ਇੱਕ ਕਲਾੱਕ ਟਾਵਰ ({{ਥਾਂ|25.15|N|82.58|E|}}) ਤੋਂ ਨਾਪਿਆ/ਗਿਣਿਆ ਜਾਂਦਾ ਹੈ।<ref name="ht">{{cite web | url=http://www.hindustantimes.com/editorial-views-on/Edits/Two-timing-India/Article1-246310.aspx | title=Two-timing India | publisher=[[ਹਿੰਦੁਸਤਾਨ ਟਾਈਮਜ਼]] | work=ਅੰਗਰੇਜ਼ੀ ਖ਼ਬਰ | date=ਸਤੰਬਰ 4, ੨੦੦੭2007 | accessdate=ਨਵੰਬਰ ੧੬16, ੨੦੧੨2012}}</ref>
 
Tz ਡੈਟਾਬੇਸ ਵਿੱਚ ਇਸਨੂੰ ਏਸ਼ੀਆ/ਕਲਕੱਤਾ ਨਾਲ ਦਰਸਾਇਆ ਜਾਂਦਾ ਹੈ।
ਲਾਈਨ 10:
== ਇਤਿਹਾਸ ==
 
੧੯੪੭1947 ਵਿੱਚ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਦੇਸ਼ ਦੇ ਮਿਆਰੀ ਵਕਤ ਵਜੋਂ IST ਨੂੰ ਕਾਇਮ ਕੀਤਾ ਪਰ ਕਲਕੱਤਾ ਅਤੇ ਮੁੰਬਈ ੧੯੫੫1955 ਤੱਕ ਆਪਣਾ ਵੱਖਰਾ ਲੋਕਲ ਸਮਾਂ ਵਰਤਦੇ ਰਹੇ।
 
੧੯੬੨1962 ਦੀ ਹਿੰਦ-ਚੀਨ ਜੰਗ ਅਤੇ ੧੯੬੫1965 ਅਤੇ ੧੯੭੧1971 ਦੀਆਂ ਹਿੰਦ-ਪਾਕਿ ਜੰਗਾ ਵੇਲ਼ੇ ਡੇਲਾਈਟ ਸੇਵਿੰਗ ਟਾਈਮ ਦੀ ਸੰਖੇਪ ਵਰਤੋਂ ਕੀਤੀ ਗਈ ਸੀ।
 
==ਹਵਾਲੇ==