ਭਾਰਤ ਦੀ ਸੁਪਰੀਮ ਕੋਰਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox High Court
| court_name = ਭਾਰਤ ਦੀ ਉੱਚਤਮ ਅਦਾਲਤ
| image = Emblem of the Supreme Court of India.svg
| imagesize = 150px
| caption =
| established = 28 ਜਨਵਰੀ, 1950
| country = ਭਾਰਤ
| location = [[ਨਵੀਂ ਦਿੱਲੀ]]
| coordinates = {{coord|28.622237|N|77.239584|E|region:IN_type:landmark|display=inline,title}}<!-- {{coord|45.000|-122.000|display=inline,title}} -->
| type = ਕਾਰਜਪਾਲਕ ਨਿਰਵਾਚਨ (ਯੋਗਤਾ ਲਾਗੁ)
| authority = [[ਭਾਰਤੀ ਸੰਵਿਧਾਨ]]
| appeals = [[ਭਾਰਤ ਦੇ ਰਾਸ਼ਟਰਪਤੀ]] [[:w:Clemency#India|ਮਾਫ਼ੀ(ਕਲੀਮੈਂਸੀ)]]/[[:w:Commutation of sentence|ਸਜ਼ਾ ਮਾਫ਼ੀ]]
| terms = 65 ਸਾਲ ਉਮਰ
| positions = 31
| website = [http://supremecourtofindia.nic.in/ supremecourtofindia.nic.in]
| chiefjudgetitle = [[ਸੁਪਰੀਮ ਕੋਰਟ ਦੇ ਚੀਫ ਜਸਟਿਸ|ਭਾਰਤ ਦੇ ਮੁਖ ਨਿਆਏਧੀਸ਼]]
| chiefjudgename = [[ਪੀ ਸਤਸ਼ਿਵਮ|ਨਿਆਏਮੂਰਤੀ ਸ਼੍ਰੀ ਪੀ ਸਤਸ਼ਿਵਮ]]
| termstart = 19 ਜੁਲਾਈ 2013
| termend = 26 ਅਪਰੈਲ 2014
}}
'''ਭਾਰਤ ਦੀ ਉੱਚਤਮ ਅਦਾਲਤ''' ਜਾਂ '''ਭਾਰਤ ਦੀ ਸਰਬਉਚ ਅਦਾਲਤ''' ਜਾਂ '''ਭਾਰਤ ਦੀ ਸੁਪਰੀਮ ਕੋਰਟ''' ਭਾਰਤ ਦੀ ਸਿਖਰਲੀ ਕਾਨੂੰਨੀ ਅਥਾਰਿਟੀ ਹੈ ਜਿਸ ਨੂੰ ਭਾਰਤੀ ਸੰਵਿਧਾਨ ਦੇ ਭਾਗ 5, ਅਧਿਆਏ 4 ਦੇ ਤਹਿਤ ਸਥਾਪਤ ਕੀਤਾ ਗਿਆ ਹੈ। ਭਾਰਤੀ ਸੰਵਿਧਾਨ ਦੇ ਅਨੁਸਾਰ ਉੱਚਤਮ ਅਦਾਲਤ ਦੀ ਭੂਮਿਕਾ ਸੰਘੀ ਅਦਾਲਤ ਅਤੇ ਭਾਰਤੀ ਸੰਵਿਧਾਨ ਦੇ ਰੱਖਿਅਕ ਦੀ ਹੈ।