ਭੁਬਨੇਸ਼ਵਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox settlement
| name = ਭੁਬਨੇਸ਼ਵਰ
| native_name = ଭୁବନେଶ୍ୱର
| native_name_lang = or
| other_name =
| settlement_type = [[ਰਾਜਧਾਨੀ]]
| image_skyline = Lingaraj temple Bhubaneswar 11007.jpg
| image_alt = A group of temples made in laterite with a lawn in foreground
| image_caption = ਲਿੰਗਰਾਜ ਮੰਦਰ
| nickname = ਮੰਦਰਾਂ ਦਾ ਸ਼ਹਿਰ
| map_alt =
| map_caption =
| pushpin_map = India Odisha
| pushpin_label_position =
| pushpin_map_alt =
| pushpin_map_caption =
| latd = 20.27
| latNS = N
| longd = 85.84
| longEW = E
|coordinates_region = IN-OR
|subdivision_type = ਦੇਸ਼
|subdivision_name ={{ਝੰਡਾ|ਭਾਰਤ}}
|subdivision_type1 = [[ਭਾਰਤੀ ਸੂਬੇ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼|ਰਾਜ]]
|subdivision_name1 = [[ਉੜੀਸਾ]]
|subdivision_type2 =ਜ਼ਿਲ੍ਹਾ
|subdivision_name2 = [[ਖੁਰਧਾ ਜ਼ਿਲ੍ਹਾ|ਖੁਰਧਾ]]
|established_title = <!-- Established -->
|established_date =
|founder =
|named_for =
|leader_party = ਬੀਜੂ ਜਨਤਾ ਦਲ
| government_type =ਮੇਅਰ-ਕੌਂਸਲ
| governing_body =ਭੁਬਨੇਸ਼ਵਰ ਨਗਰ ਨਿਗਮ
| leader_title = ਮੇਅਰ
| leader_name = ਅਨੰਤ ਨਰਾਇਣ ਜੇਨਾ
| unit_pref = Metric
| area_footnotes =
| area_rank =
| area_total_km2 = 135
| area_metro_km2 = 393.57
| elevation_footnotes =
| elevation_m = 45
| population_total = 837737
| population_as_of = ੨੦੧੧2011
| population_rank = 56
| population_density_km2 = auto
| population_metro = 881988 (੨੦੧੧2011)
| population_metro_footnotes = <ref name="Census UA">{{cite web|url=http://censusindia.gov.in/2011-prov-results/paper2/data_files/India2/Table_3_PR_UA_Citiees_1Lakh_and_Above.pdf|title=Urban Agglomerations/Cities having population 1 lakh and above|publisher=Census of India, Government of India|accessdate=02 Nov 2011}}</ref>
| population_demonym =
| population_footnotes = <ref name="pop">{{cite web|title=Cities having population 1 lakh and above|url=http://censusindia.gov.in/2011-prov-results/paper2/data_files/India2/Table_2_PR_Cities_1Lakh_and_Above.pdf|publisher=Census of India, Government of India|accessdate=2 November 2011}}</ref>
| demographics_type1 = ਭਾਸ਼ਾਵਾਂ
| demographics1_title1 = ਅਧਿਕਾਰਕ
| demographics1_info1 = [[ਉੜੀਆ ਭਾਸ਼ਾ|ਉੜੀਆ]]
| timezone1 = [[ਭਾਰਤੀ ਮਿਆਰੀ ਸਮਾਂ]]
| utc_offset1 = +5:੩੦30
| postal_code_type = ਪਿਨ ਕੋਡ
| postal_code = ੭੫੧751 0xx
| area_code_type = ਟੈਲੀਫੋਨ ਕੋਡ
| area_code = ੦੬੭੪0674
| registration_plate = OR-੦੨02/OD-੦੨02
| website = {{URL|www.bmc.gov.in/}}
| footnotes =
}}
 
'''ਭੁਬਨੇਸ਼ਵਰ''' ਜਾਂ '''ਭੁਵਨੇਸ਼ਵਰ''' ({{lang-or|ଭୁବନେଶ୍ୱର}}; {{audio|Bhubaneshwar.ogg|ਉਚਾਰਨਉੱਚਾਰਨ}}), [[ਭਾਰਤ]] ਦੇ [[ਉੜੀਸਾ]] ਰਾਜ ਦੀ [[ਰਾਜਧਾਨੀ]] ਹੈ। ਇਸ ਸ਼ਹਿਰ ਦਾ ਇਤਿਹਾਸ 3,੦੦੦000 ਸਾਲਾਂ ਤੋਂ ਵੱਧ ਪੁਰਾਣਾ ਹੈ ਜੋ ਮਹਾਂਮੇਘਾ-ਬਹਾਨਾ ਚੇਦੀ ਸਲਤਨਤ (ਦੂਜੀ ਸਦੀ ਈਸਾ ਪੂਰਵ), ਜਿਹਦੀ ਰਾਜਧਾਨੀ ਨੇੜਲਾ ਸ਼ਹਿਰ ਸ਼ਿਸ਼ੂਪਾਲਗੜ੍ਹ ਸੀ, ਤੋਂ ਸ਼ੁਰੂ ਹੁੰਦਾ ਹੈ। ਭੁਬਨੇਸ਼ਵਰ ਦਾ ਨਾਂ ''ਤ੍ਰਿਭੁਬਨੇਸ਼ਵਰ'' ਤੋਂ ਆਇਆ ਹੈ ਜਿਹਦਾ ਅੱਖਰੀ ਅਰਥ 'ਤਿੰਨ ਲੋਕਾਂ ਦਾ ਮਾਲਕ' ਭਾਵ "[[ਸ਼ਿਵ]]" ਹੈ।<ref>{{cite book|last=Kalia|first=Ravi|title=Bhubaneswar: From a Temple Town to a Capital City|year=1994|publisher=SIU Press|isbn=9780809318766|pages=3}}</ref> ਇਹਦੇ ਹੋਰ ਨਾਂ "ਤੋਸ਼ਾਲੀ, ਕਲਿੰਗਾ ਨਗਰੀ, ਨਗਰ ਕਲਿੰਗਾ, ਏਕਮਰਾ ਕਨਨ, ਏਕਮਰਾ ਖੇਤਰ" ਅਤੇ "ਮੰਦਰ ਮਾਲਿਨੀ ਨਗਰੀ" ({{lang-pa|"ਮੰਦਰਾਂ ਦਾ ਸ਼ਹਿਰ"}}) ਹਨ। ਇਹ ਉੜੀਸਾ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਪੂਰਬੀ ਭਾਰਤ ਦਾ ਪ੍ਰਮੁੱਖ ਆਰਥਕ ਅਤੇ ਧਾਰਮਕ ਕੇਂਦਰ ਹੈ।
 
{{ਭਾਰਤੀ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ}}