ਐਵਰੈਸਟ ਪਹਾੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 2:
[[ਤਸਵੀਰ:Everest North Face toward Base Camp Tibet Luca Galuzzi 2006 edit 1.jpg|250px|thumb|ਤਿੱਬਤ ਕੋਲੋਂ ਦਿਸਦੀ ਮਾਊਂਟ ਐਵਰੈਸਟ]]
 
'''ਮਾਊਂਟ ਐਵਰੈਸਟ''' (ਨੇਪਾਲੀ: सगरमाथा) ਧਰਤੀ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਹੈ ਜੋ ਸਮੁੰਦਰੀ ਤਲ ਤੋਂ 8,੮੪੮848 ਮੀਟਰ (ਜਾਂ ੨੯29,੦੨੯029 ਫੁੱਟ) ਉੱਚੀ ਹੈ।<ref name="ers">{{cite web | url=http://www.8000ers.com/cms/everest-general-info-185.html | title=Everest | publisher=[http://8000ers.com 8000ers.com] | date=ਫ਼ਰਵਰੀ ੧੩13, ੨੦੦੮2008 | accessdate=ਅਕਤੂਬਰ ੨੭27, ੨੦੧੨2012}}</ref> ਇਹ [[ਨੇਪਾਲ]] ਵਿੱਚ [[ਤਿੱਬਤ]] ([[ਚੀਨ]]) ਨਾਲ਼ ਲੱਗਦੀ ਹੱਦ ’ਤੇ ਦੁਨੀਆਂ ਦੀ ਸਭ ਤੋਂ ਉੱਚੀ ਪਰਬਤ ਲੜੀ [[ਹਿਮਾਲਿਆ]] ਵਿੱਚ ਸਥਿੱਤ ਹੈ।<ref name="a">{{cite web | url=http://geography.about.com/od/specificplacesofinterest/a/mounteverest.htm | title=Mount Everest | publisher=[http://geography.about.com About.com] | date=ਜੂਨ ੨੮28, ੨੦੦੯2009 | accessdate=ਅਕਤੂਬਰ ੨੭27, ੨੦੧੨2012}}</ref>
 
੧੮੬੫1865 ਤੱਕ ਅੰਗਰੇਜ਼ ਇਸਨੂੰ ''ਪੀਕ ਐਕਸ ਵੀ'' (Peak XV) ਆਖਦੇ ਸਨ ਜਦੋਂ ਬਰਤਾਨਵੀ ਭਾਰਤ ਦੇ ਇੱਕ ਅੰਗਰੇਜ਼ ਅਫ਼ਸਰ ਸਰ ਜਾਰਜ ਐਵਰੈਸਟ ਦੇ ਨਾਮ ’ਤੇ ਇਸਦਾਇਸ ਦਾ ਨਾਂ ਮਾਊਂਟ ਐਵਰੈਸਟ ਰੱਖਿਆ ਗਿਆ<ref name=a/> ਜੋ ੧੮੩੦1830 ਤੋਂ ੧੮੪੩1843 ਤੱਕ ਬਰਤਾਨਵੀ ਭਾਰਤ ਵਿੱਚ ਅਫ਼ਸਰ ਰਿਹਾ।
 
==ਹਵਾਲੇ==