ਮਾਰਗਰੈੱਟ ਥੈਚਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox officeholder
|honorific-prefix =
|name = ਮਾਰਗਰੈੱਟ ਰਾਬਰਟਸ ਥੈਚਰ
|birthname= ਮਾਰਗਰੈੱਟ ਹਿਲਦਾ ਰਾਬਰਟਸ
|honorific-suffix =
|image = Margaret Thatcher 01.jpg
|alt = Photograph
|office =[[ਬਰਤਾਨੀਆ]] ਦੀ [[ਪ੍ਰਧਾਨ ਮੰਤਰੀ]]
|monarch = [[ਐਲਜ਼ਾਬੈਥ II]]
|deputy = [[ਵਿਲੀਅਮ ਵਾਈਟਲਾਅ]]
[[ਜੈਫਰੇ ਹੋਵੇ]]
|term_start = 4 ਮਈ 1979
|term_end = 28 ਨਵੰਬਰ 1990
|predecessor = [[ਜੇਮਜ਼ ਕਾਲਗ੍ਹਨ]]
|successor = [[ਜਾਨ ਮੇਜ਼ਰ]]
|office2 = [[ਵਿਰੋਧੀ ਧਿਰ ਦੀ ਨੇਤਾ]]
|monarch2 = [[ਐਲਜ਼ਾਬੈਥ I]]I
|primeminister2 = [[ਹਾਰੋਲਡ ਵਿਲਸਨ]]
[[ਜੇਮਜ਼ ਕਾਲਗ੍ਹਨ]]
|term_start2 = 11 ਫਰਬਰੀ 1975
|term_end2 = 4 ਮਈ 1979
|predecessor2 = [[ਐਡਵਰਡ ਹੈਥ]]
|successor2 = [[ਜੇਮਜ਼ ਕਾਲਗ੍ਹਨ]]
|office3 = ਕੰਜਰਵੇਟਿਵ ਪਾਰਟੀ ਦੀ ਲੀਡਰ
|term_start3 = 11 ਫਰਬਰੀ 1975
|term_end3 = 28 ਨਵੰਬਰ 1990
|predecessor3 = [[ਐਡਵਰਡ ਹੈਥ]]
|successor3 = [[ਜਾਨ ਮੇਜ਼ਰ]]
|office4 = ਸੈਕਟਰੀ ਆਫ ਸਟੇਟ ਫਾਰ ਐਜੂਕੇਸ਼ਨ ਅਤੇ ਸਾਇੰਸ
|primeminister4 = [[ਐਡਵਰਡ ਹੈਥ]]
|term_start4 = 20 ਜੂਨ 1970
|term_end4 = 4 ਮਾਰਚ 1974
|predecessor4 = [[ਐਡਵਰਡ ਸ਼ੋਰਟ]]
|successor4 = [[ਰੇਗੀਨਾਲਡ ਪ੍ਰੇਨਵਾਈਸ]]
|office5 = [[ਐਮ ਪੀ]]
ਵੱਲ [[ਫਿਨਚਲੇ]]
|term_start5 = 8 ਅਕਤੂਬਰ 1959
|term_end5 = 9 ਅਪਰੈਲ 1992
|predecessor5 = [[ਜਾਨ ਕਰੋਡਰ]]
|successor5 = [[ਹਰਟਲੇ ਬੂਥ]]
|birth_date = 13 ਅਕਤੂਬਰ 1925
|birth_place = [[ਗ੍ਰਾਂਥਮ]], [[ਇੰਗਲੈਂਡ]]
|death_date = 8 ਅਪਰੈਲ 2013
|death_place = [[ਲੰਡਨ]], [[ਇੰਗਲੈਂਡ]]
|party = [[ਕੰਜਰਵੇਟਿਵ ਪਾਰਟੀ]]
|spouse = [[ਡੈਨਿਸ ਥੈਚਰ]]
(1951–2003, ਮੋਤ)
|children = [[ਕਾਰੋਲ ਥੈਚਰ]]
[[ਮਾਰਕ ਥੈਚਰ]]
|alma_mater = [[ਸਮਰਵਿਲਾ ਕਾਲਜ ਐਕਸਫੋਰਡ]]
[[ਇੰਨਜ਼ ਆਪ ਕੋਰਟ ਸਕੂਲ ਆਫ ਲਾਅ]]
|profession = [[ਰਸਾਇਣ]]
[[ਵਕੀਲ]]
|religion = [[ਇੰਗਲੈਂਡ ਦਾ ਚਰਚ]]
[[ਮੈਥੋਡੀਅਮ]] (1925–1951)
|signature =

'''ਮਾਰਗਰੈੱਟ ਥੈਚਰ''' (13 ਅਕਤੂਬਰ 1925- 8 ਅਪ੍ਰੈਲਅਪਰੈਲ 2013)ਦਾ ਜਨਮ [[ਗ੍ਰਾਂਥਮ]], [[ਇੰਗਲੈਂਡ]] ਵਿੱਚ ਹੋਇਆ। ਕਰਿਆਨਾ ਵਪਾਰੀ ਦੀ ਧੀ ਮਾਰਗਰੈੱਟ ਥੈਚਰ ਖ਼ੁਦ ਨੂੰ ਦਿਲ ਤੋਂ ਇੱਕ ਘਰੇਲੂ ਔਰਤ ਮੰਨਦੀ ਸੀ ਪਰ ਟੈਲੀਵਿਜ਼ਨ ਦੇ ਦੌਰ ਦੀ ਉਹ ਸਭ ਤੋਂ ਆਕਰਸ਼ਕ ਵਿਅਕਤੀਤਵ ਵਾਲੀ ਰਾਜਨੇਤਾ ਬਣੀ। ਮਾਰਗਰੈੱਟ ਬੀਤੀ ਸਦੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ਸ਼ਾਮਲ ਸੀ।
==ਰਾਜਨੀਤਿਕ ਜੀਵਨ==
ਮਾਰਗਰੈੱਟ ਰਾਬਰਟਸ ਵਜੋਂ ਜਨਮ ਲੈਣ ਵਾਲੀ ਥੈਚਰ ਪਹਿਲੀ ਵਾਰ 1959 ਵਿੱਚ ਉੱਤਰੀ ਲੰਡਨ ਦੇ ਫਿਨਸ਼ਲੇ ਤੋਂ ਸਾਂਸਦ ਚੁਣੀ ਗਈ ਸੀ ਅਤੇ 1992 ਤਕ ਸੰਸਦ ਦੀ ਮੈਂਬਰ ਰਹੀ। ਉਸ ਨੇ 1975 ਵਿੱਚ ਪਾਰਟੀ ਦੀ ਵਾਗਡੋਰ ਸੰਭਾਲਣ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਐਡਵਰਡ ਹੀਥ ਨੂੰ ਚੁਣੌਤੀ ਦਿੱਤੀ ਅਤੇ ਸਫ਼ਲ ਰਹੀ।