ਮਾਰਸੇਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{ਜਾਣਕਾਰੀਡੱਬਾ ਫ਼ਰਾਂਸੀਸੀ ਭਾਈਚਾਰਾ
|name = ਮਾਰਸੇਈ
|native name = Marseille <br/> Marselha
|image = MarseillePaysage.jpg
|caption = ਸਿਖਰੋਂ ਘੜੀ ਦੇ ਰੁਖ ਨਾਲ਼: ਨੋਟਰ ਡਾਮ ਡੇ ਲਾ ਗਾਰਡ • ਪੁਰਾਣੀ ਬੰਦਰਗਾਹ • CMA-CGM ਬੁਰਜ ਸਮੇਤ ਲਾ ਯ਼ੋਲੀਐਟ • ਸੂਗੀਤੋਂ ਦਾ ਕਾਲਾਂਕ
|image flag = Flag of Marseille.svg
|flag legend = ਸ਼ਹਿਰੀ ਝੰਡਾ
|image coat of arms = Blason-Marseille.png
|coat of arms legend = ਸ਼ਹਿਰੀ ਕੁਲ-ਚਿੰਨ੍ਹ
|longitude = 5.37
|latitude = 43.2964
|region = ਪ੍ਰੋਵਾਂਸ-ਆਲਪ-ਅਸਮਾਨੀ ਤਟ
|department = ਬੂਸ਼-ਡੂ-ਰੋਨ
|arrondissement = ਮਾਰਸੇਈ
|canton =
|mayor = ਯ਼ਾਂ-ਕਲੋਡ ਗੋਡੈਂ
|party = UMP
|term = ੧੯੯੫1995 ਤੋਂ
|area km2 = 240.62
|population = 851420
|population ranking = ਪੈਰਿਸ ਮਗਰੋਂ ਦੂਜਾ
|population date = ੨੦੦੮2008
|urban area km2 = 1204
|urban area date = ੨੦੧੨2012
|urban pop = 1582000<ref name=World_Urban_Areas/>
|urban pop date = ੨੦੧੨2012
|metro area km2 = 2830.2
|metro area date = ੧੯੯੯1999
|metro area pop = 1604550
|metro area pop date = ੨੦੦੭2007
|intercom details = ਮਾਰਸੇਈ ਪ੍ਰੋਵੈਂਸ ਮਹਾਂਨਗਰ ਦਾ ਸ਼ਹਿਰੀ ਭਾਈਚਾਰਾ
|postal code = ੧੩੦੦੧13001-੧੩੦੧੬13016
|INSEE = ੧੩੦੫੫13055
|dialling code = ੦੪੯੧0491 ਜਾਂ ੦੪੯੬0496
|website = [http://www.marseille.fr/sitevdm/jsp/site/Portal.jsp?page_id=687 marseille.fr]
}}
 
'''ਮਾਰਸੇਈ''' ({{IPAc-en|m|ɑr|ˈ|s|eɪ}}; {{IPA-fr|maʁ.sɛj|lang|Fr-Normandie-Marseille.ogg}}, <small>ਸਥਾਨਕ:</small> {{IPA-frdia|mɑχˈsɛjə|}}; {{lang-oc|Marselha}} {{IPA-oc|maʀˈsejɔ, maʀˈsijɔ|}}), ਪੁਰਾਤਨ ਸਮਿਆਂ ਵਿੱਚ '''ਮਾਸਾਲੀਆ''', '''ਮਸਾਲੀਆ''' ਜਾਂ '''ਮਸੀਲੀਆ''' ({{Lang-el|Μασσαλία}} ਜਾਂ Μασσαλία ਤੋਂ),<ref>'''See:'''
*{{harvnb|Duchêne|Contrucci|1998}}
*{{Cite journal|title=Transalpine Gaul: the emergence of a Roman province|first=Charles|last=Ebel|publisher=Brill Archive|year=1976|isbn=90-04-04384-5|pages=5–16|ref=harv}}, Chapter 2, ''Massilia and Rome before 390 B.C.''</ref> (ਸ਼ਾਇਦ ਕਿਸੇ ਉਦੋਂ ਦੀ ਲਿਗੂਰੀ ਸਬੰਧਤ ਬੋਲੀ ਤੋਂ ਅਪਣਾਇਆ ਗਿਆ)<ref>{{cite web|url=http://www.etymonline.com/index.php?search=Marseille |title=Online Etymology Dictionary |publisher=Etymonline.com |date= |accessdate=2013-03-12}}</ref> [[ਪੈਰਿਸ]] ਮਗਰੋਂ [[ਫ਼ਰਾਂਸ]] ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ ੨੪੦240.੬੨62 ਵਰਗ ਕਿ.ਮੀ. ਰਕਬੇ ਉੱਤੇ ਪ੍ਰਸ਼ਾਸਕੀ ਹੱਦਾਂ ਵਿੱਚ ਅਬਾਦੀ ੮੫੩853,੦੦੦000 ਹੈ। ਇਹਦਾ ਸ਼ਹਿਰੀ ਅਤੇ ਮਹਾਂਨਗਰੀ ਇਲਾਕਾ ਸ਼ਹਿਰੀ ਹੱਦਾਂ ਤੋਂ ਬਾਹਰ ਤੱਕ ਫੈਲਿਆ ਹੋਇਆ ਹੈ, ਜਿਹਦੀ ਅਬਾਦੀ ਲਗਭਗ ੧੬16 ਲੱਖ ਹੈ।<ref name=World_Urban_Areas>[http://www.demographia.com/db-worldua.pdf Demographia: World Urban Areas], March 2010</ref><ref>[[European Spatial Planning Observation Network]], [http://www.espon.eu/export/sites/default/Documents/Projects/ESPON2006Projects/StudiesScientificSupportProjects/UrbanFunctions/fr-1.4.3_April2007-final.pdf Study on Urban Functions (Project 1.4.3)], Final Report, Chapter 3, (ESPON, 2007)</ref><ref>[http://www.recensement-2006.insee.fr/chiffresCles.action?codeMessage=5&zoneSearchField=MARSEILLE&codeZone=003-AU1999&idTheme=3&rechercher=Rechercher Insee - Résultats du recensement de la population - Marseille-Aix-en-Provence], 2006</ref> ਇਹ ਫ਼ਰਾਂਸ ਦਾ [[ਭੂ-ਮੱਧ ਸਾਗਰ]] ਦੇ ਤਟ 'ਤੇਉੱਤੇ ਵਸਿਆ ਸਭ ਤੋਂ ਵੱਡਾ ਸ਼ਹਿਰ ਅਤੇ ਸਭ ਤੋਂ ਵੱਡੀ ਵਪਾਰਕ ਬੰਦਰਗਾਹ ਹੈ। ਇਹ [[ਪ੍ਰੋਵਾਂਸ-ਆਲਪ-ਅਸਮਾਨੀ ਤਟ]] [[ਫ਼ਰਾਂਸ ਦੇ ਖੇਤਰ|ਖੇਤਰ]] ਦੀ ਰਾਜਧਾਨੀ ਅਤੇ ਬੂਸ਼-ਡੂ-ਰੋਨ ਵਿਭਾਗ ਦੀ ਵੀ ਰਾਜਧਾਨੀ ਹੈ। ਇੱਥੋਂ ਦੇ ਵਸਨੀਕਾਂ ਨੂੰ ਫ਼ਰਾਂਸੀਸੀ ਵਿੱਚ ''ਮਾਰਸੇਈਏ'' ਅਤੇ ਓਕਸੀਤਾਈ ਭਾਸ਼ਾ ਵਿੱਚ ''ਮਾਰਸੇਲੇਸ'' ਆਖਿਆ ਜਾਂਦਾ ਹੈ।
 
==ਹਵਾਲੇ==