ਮਾਰੀਓ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
 
ਲਾਈਨ 1:
[[ਤਸਵੀਰ:MarioSMBW.png|thumb|180px|ਮਾਰਿਯੋ]]
'''ਮਾਰੀਓ''' ਇੱਕ [[ਵੀਡੀਓ ਗੇਮ]] ਵਿੱਚ ਵਿਚਰਨ ਵਾਲਾ ਇੱਕ ਕਾਲਪਨਿਕ ਪਾਤਰ ਹੈ। ਇਸਨੂੰ ([[ਜਾਪਾਨੀ]]) [[ਸ਼ਿਗੇਰੁ ਮਿਆਮੋਤੋ]] ਨੇ ਸੰਨ ੧੯੮੨1982 ਵਿੱਚ ਬਣਾਇਆ ਸੀ। ਇਹ ਇੱਕ ਠਿੰਗਣਾ, ਇਤਾਲਵੀ-ਅਮਰੀਕੀ ਪਲੰਬਰ ਹੈ, ਜੋ ਆਪਣੇ ਕਾਲਪਨਿਕ ਦੇਸ਼ [[ਮਸ਼ਰੂਮ ਕਿੰਗਡਮ]] ਨੂੰ ਆਪਣੇ ਵੈਰੀ [[ਬਾਉਜਰ]] ਤੋਂ ਬਚਾਣਾ ਚਾਹੁੰਦਾ ਹੈ। ਇਸ ਕਾਰਜ ਵਿੱਚ ਉਹ ਅਕਸਰ ਆਪਣੇ ਜੁੜਵਾ ਭਰਾ [[ਲਿਉਗੀ]] ਦੀ ਸਹਾਇਤਾ ਲੈਂਦਾ ਹੈ। ਇਹ ਅੱਜਤੱਕ ਕਰੀਬ ੨੦੦200 ਤੋਂ ਜਿਆਦਾ ਵੀਡੀਓ ਗੇਮਾਂ ਵਿੱਚ ਆ ਚੁੱਕਿਆ ਹੈ। ਇਸਨੂੰ ਅਕਸਰ ਇੱਕ ਲਾਲ ਕਮੀਜ, ਨੀਲੀ ਪਤਲੂਨ ਅਤੇ ਲਾਲ ਟੋਪੀ ਪਹਿਨੇ ਵੇਖਿਆ ਜਾਂਦਾ ਹੈ ।ਹੈ।
 
ਮਾਰੀਓ [[ਨਿੰਟੇਂਡੋ ਸਾਫਟਵੇਅਰ ਕੰਪਨੀ]] ਦਾ ਸ਼ੁਭੰਕਰ ਹੈ।