ਮਾਲਵਿਕਾਗਨਿਮਿਤਰਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
'''ਮਾਲਵਿਕਾਗਨਿਮਿਤਰਮ''' (ਦੇਵਨਾਗਰੀ: मालविकाग्निमित्रम् , ਭਾਵ ਮਾਲਵਿਕਾ ਅਤੇ ਅਗਨੀਮਿਤਰ) [[ਕਾਲੀਦਾਸ]] ਦਾ ਪਹਿਲਾ [[ਸੰਸਕ੍ਰਿਤ ਡਰਾਮਾ]] ਹੈ ।ਹੈ।<ref>[http://granthalaya.org/cgi-bin/koha/opac-detail.pl?biblionumber=91944 THE MALAVIKAGNIMITRAM मालविकाग्निमित्रम् by KALIDASA ]</ref> ਇਸ ਵਿੱਚ ਮਾਲਵਦੇਸ਼ ਦੀ ਰਾਜਕੁਮਾਰੀ ਮਾਲਵਿਕਾ ਅਤੇ ਵਿਦੀਸ਼ਾ ਦੇ ਰਾਜੇ ਅਗਨੀਮਿਤਰ ਦਾ ਪ੍ਰੇਮ ਅਤੇ ਉਨ੍ਹਾਂ ਦੇ ਵਿਆਹ ਦਾ ਵਰਣਨ ਹੈ ।ਹੈ।
 
ਇਹ ਸ਼ਿੰਗਾਰ ਰਸ ਪ੍ਰਧਾਨ ਪੰਜ ਅੰਕਾਂ ਦਾ ਡਰਾਮਾ ਹੈ । ਹੈ। ਇਹ ਕਾਲੀਦਾਸ ਦੀ ਪਹਿਲੀ ਨਾਟ ਰਚਨਾ ਹੈ ; ਇਸ ਲਈ ਇਸ ਵਿੱਚ ਉਹ ਮਿਠਾਸ ਅਤੇ ਸੁਹਜਾਤਮਕ ਰਸ ਨਹੀਂ ਜੋ [[ਵਿਕਰਮੋਰਵਸ਼ੀ]] ਅਤੇ [[ਅਭਿਗਿਆਨਸ਼ਾਕੁੰਤਲਮ]] ਵਿੱਚ ਹੈ । ਹੈ। ਵਿਦੀਸ਼ਾ ਦਾ ਰਾਜਾ ਅਗਨੀਮਿਤਰ ਇਸ ਡਰਾਮੇ ਦਾ ਨਾਇਕ ਹੈ ਅਤੇ ਵਿਦਭ੍ਰਰਾਜ ਦੀ ਸਕੀ ਭੈਣ ਮਾਲਵਿਕਾ ਇਸਦੀਇਸ ਨਾਇਕਾਦੀ ਹੈ ।ਨਾਇਕਾ ਹੈ। ਇਸ ਡਰਾਮੇ ਵਿੱਚ ਇਨ੍ਹਾਂ ਦੋਨਾਂ ਦੀ ਪ੍ਰੇਮ ਕਥਾ ਹੈ । ਹੈ।
 
ਕਾਲੀਦਾਸ ਨੇ ਸ਼ੁਰੂ ਵਿੱਚ ਹੀ ਸੂਤਰਧਾਰ ਤੋਂ ਕਹਾਇਆ ਹੈ -
 
ਪੁਰਾਣਮਿਤਿਏਵ ਨ ਸਾਧੁ ਸਰਵਂ ਨ ਚਾਪਿ ਕਾਵਿਅਂ ਨਵਮਿਤਿਅਵਦਿਅਮ ।ਨਵਮਿਤਿਅਵਦਿਅਮ।
 
ਸੰਤ : ਪਰੀਕਸ਼ਿਆਨਿਇਤਰਦਭਜੰਤੇ ਮੂਢ : ਪਰਪ੍ਰਤਿਅਇਨੇਇਬੁੱਧਿ :
 
ਅਰਥਾਤ ਪੁਰਾਣੀ ਹੋਣ ਤੋਂ ਹੀ ਨਾ ਤਾਂ ਸਾਰੀਆਂ ਵਸਤੁਆਂ ਚੰਗੀਆਂ ਹੁੰਦੀਆਂ ਹਨ ਅਤੇ ਨਾ ਹੀ ਨਵੀਆਂ ਹੋਣ ਨਾਲ ਬੁਰੀਆਂ । ਬੁਰੀਆਂ। ਵਿਵੇਕਸ਼ੀਲ ਵਿਅਕਤੀ ਆਪਣੀ ਬੁੱਧੀ ਨਾਲ ਪਰੀਖਿਆ ਕਰਕੇਕਰ ਕੇ ਸਭ ਤੋਂ ਵਧੀਆ ਚੀਜ਼ ਨੂੰ ਅੰਗੀਕਾਰ ਕਰ ਲੈਂਦੇ ਹਨ ਅਤੇ ਮੂਰਖ ਲੋਕ ਦੂਸਰਿਆਂ ਦੇ ਦੱਸਣ ਉੱਤੇ ਰੱਖਣ ਅਤੇ ਛੱਡਣ ਦਾ ਫ਼ੈਸਲਾ ਕਰਦੇ ਹਨ ।ਹਨ।
 
ਇਹ ਡਰਾਮਾ ਨਾਟ - ਸਾਹਿਤ ਦੇ ਸ਼ਾਨਦਾਰ ਅਧਿਆਏ ਦਾ ਪਹਿਲਾਂ ਵਰਕਾ ਹੈ ।ਹੈ।
 
==ਹਵਾਲੇ==