ਮਾਸਾਈ ਲੋਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
 
ਲਾਈਨ 1:
'''ਮਾਸਾਈ''' ਅਫ਼ਰੀਕੀ ਦੇਸ਼ਾਂ, [[ਕੀਨੀਆ]] ਅਤੇ ਉੱਤਰੀ [[ਤਨਜ਼ਾਨੀਆ]], ਦੇ ਜੰਗਲਾਂ ਅਤੇ ਘਾਹ ਦੇ ਮੈਦਾਨਾਂ ਵਿੱਚ ਰਹਿਣ ਵਾਲੇ [[ਮੂਲ ਨਿਵਾਸੀ]] ਹਨ। ਅਫ਼ਰੀਕੀ ਦੇਸੀ ਲੋਕਾਂ ਵਿੱਚੋਂ ਇਹ ਸਭ ਤੋਂ ਵੱਧ ਜਾਣੇ-ਪਛਾਣੇ ਲੋਕ ਹਨ। ਸੇਰੇਂਗਤੀ (Serengeti) ਨੈਸ਼ਨਲ ਪਾਰਕ ਅਤੇ ਉਸਦੇਉਸ ਦੇ ਆਲੇ-ਦੁਆਲੇ ਦੀਆਂ ਥਾਵਾਂ ਇਨ੍ਹਾਂ ਲੋਕਾਂ ਦਾ ਵੱਡਾ ਟਿਕਾਣਾ ਹੈ।
 
ਮਾਸਾਈ ਦੱਖਣੀ ਨੀਲ ਦਰਿਆ ਦੇ ਕੰਢਿਆਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਹਨ। ਇਨ੍ਹਾਂ ਦੀ ਬੋਲੀ ਮਾਸਾਈ ਵੀ ਉਸੇ ਥਾਂ ਦੀਆਂ ਬੋਲੀਆਂ ਦੀ ਨੀਲੋ-ਸਹਾਰਾ ਪਰਵਾਰ ਵਿੱਚੋਂ ਹੈ।