ਮਿੱਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|right|ਮਿੱਟੀ ਦੀਅਾਂ ਪਰਤਾਂ thumb|ਮਿੱਟੀ '''ਮਿੱ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 2:
[[File:Stagnogley.JPG|thumb|ਮਿੱਟੀ]]
 
'''ਮਿੱਟੀ''' ਜਿਸ ਨੂੰ ਕਈ ਨਾਵਾਂ ਨਾਲ ਸੱਦਿਆ ਜਾਂਦਾ ਹੈ ਜਿਵੇ ਧਰਤੀ, ਭੌਂ, ਭੋਇੰ, ਜ਼ਮੀਨ ਆਦਿ। ਸਾਨੂੰ ਅਨੇਕਾਂ ਪ੍ਰਕਾਰ ਦੇ ਫੁੱਲ, ਫ਼ਲ, ਸਬਜੀਆਂ, ਅਨਾਜ, ਲੱਕੜੀ ਆਦਿ ਸਭ ਇਸ ਮਿੱਟੀ ਤੋਂ ਹੀ ਪ੍ਰਾਪਤ ਹੁੰਦੇ ਹਨ। ਪਸ਼ੂ ਅਤ ਜਾਨਵਰ ਸਭ ਆਪਣੀ ਖੁਰਾਕ ਮਿੱਟੀ ਤੋਂ ਹੀ ਪ੍ਰਾਪਤ ਕਰਦੇ ਹਨ। ਇਹ ਹਰ ਸਮੇਂ ਵਧਦੀ ਰਹਿੰਦੀ ਹੈ। ਮਿੱਟੀ ਚਟਾਨਾਂ ਤੇ ਪਹਾੜਾਂ ਦੇ ਟੁੱਟਣ ਫੁੱਟਣ ਨਾਲ ਹੀ ਬਣਦੀ ਹੈ। ਧਰਤੀ ਦਾ ਵੱਡਾ ਹਿੱਸਾ ਚਟਾਨਾਂ ਅਤੇ ਧਾਤਾਂ ਤੋਂ ਬਣਿਆ ਹੈ। ਇਸ ਦੇ ਉਪਰਲੇਉੱਪਰਲੇ ਹਿੱਸੇ ਤੇ ਮਿੱਟੀ ਦੀ ਤਹਿ ਵਿਛੀ ਹੋਈ ਹੈ ਜਿਸ ਦੀ ਮੋਟਾਈ ਕੁਝ ਮੀਟਰ ਤੱਕ ਹੀ ਹੈ। ਜਦੋਂ ਧਰਤੀ ਬਣੀ ਤਾਂ ਇਹ ਬਹੁਤ ਗਰਮ ਸੀ ਇਸ ਦਾ ਉਪਰਲਾਉੱਪਰਲਾ ਛਿਲੜ ਸਖਤ ਹੋ ਕਿ ਚਟਾਨ ਬਣ ਗਿਆ। ਇਸ ਚਟਾਨਾਂ ਨੂੰ ਕੁਦਰਤ ਦੀ ਚੱਕੀ ਨੇ ਪੀਸਣਾ ਆਰੰਭ ਕੀਤਾ। ਜਿਵੇਂ, [[ਹਵਾ]], [[ਮੀਂਹ]], [[ਗੜੇ]], [[ਬਰਫ]], [[ਪਾਣੀ]], [[ਜਵਾਲਾਮੁਖੀ]], ਇਹਨਾਂ ਚਟਾਨਾਂ ਨੂੰ ਪੀਸਦੇ ਰਹੇ ਤੇ ਮਿੱਟੀ ਬਣਦੀ ਗਈ।<ref>{{cite book| last= Canarache , A| last2=Vintila, I| last3=Munteanu, I| date=2006 |title=Elsevier's Dictionary of Soil Science |edition=1st |isbn=9780080561318 |publisher=Elsevier Science}}</ref>
==ਭੌਤਿਕ ਅੰਗ==
ਮਿੱਟੀ ਦੇ ਭੌਤਿਕ ਗੁਣਾਂ ਨੂੰ ਹੇਟ ਲਿਖੇ ਅਨੁਸਾਰ ਵੰਡਿਆ ਜਾ ਸਕਦਾ ਹੈ ਜਿਵੇ [[ਰੇਤ]], [[ਭਲ]], [[ਚੀਕਣੀ ਮਿੱਟੀ]], [[ਮੱਲੜ੍ਹ]], [[ਕੰਕਰ]], [[ਬੈਕਟੀਰੀਆ]] ਆਦਿ। ਮਿੱਟੀ ਦੀ ਬਣਤਰ ਹਰ ਥਾਂ ਬਦਲਦੀ ਰਹਿੰਦੀ ਹੈ। ਪਰ ਇਕਇੱਕ ਚੰਗੀ ਮਿੱਟੀ ਦੀ ਬਣਤਰ ਇਹ ਹੋ ਸਕਦੀ ਹੈ।
{| border="1" class="sortable" widht="200px"
| align="right"|'''ਨਾਮ'''
ਲਾਈਨ 19:
|}
==ਗੁਣ==
*ਮਿੱਟੀ ਇਕਇੱਕ ਠੋਸ ਮਿਸ਼ਰਣ ਹੈ ਜਿਸ ਵਿੱਚ ਰੇਤ ਅਤੇ ਚੀਕਣੀ ਮਿੱਟੀ ਦੇ ਕਣ ਹੁੰਦੇ ਹਨ।
*ਮਿੱਟੀ ਦੇ ਕਣਾਂ ਵਿੱਚ ਜੁੜਨ ਸ਼ਕਤੀ ਹੁੰਦੀ ਹੈ ਪਰ ਰੇਤ ਵਿੱਚ ਨਹੀਂ।
*ਇਸ ਵਿੱਚ [[ਬੈਕਟੀਰੀਆ]] ਹੁੰਦੇ ਹਨ।
ਲਾਈਨ 27:
*ਸਾਧਾਰਨ ਮਿੱਟੀ ਉਦਾਸੀਨ ਹੁੰਦੀ ਹੈ।
*ਮਿੱਟੀ ਪਾਣੀ ਵਿੱਚ [[ਘੁਲਣਸ਼ੀਲ]] ਹੈ ਪਰ ਥੋੜ੍ਹੀ ਦੇਰ ਪਿਛੋਂ ਮੋਟੇ ਕਣ ਹੇਠਾਂ ਬੈਠ ਜਾਂਦੇ ਹਨ। ਪਰ ਚੀਕਣੀ ਮਿੱਟੀ ਦੇ ਕਣ ਲਟਕੇ ਰਹਿੰਦੇ ਹਨ।
*ਮਿੱਟੀ ਦੇ ਕਣ ਇਕਇੱਕ ਦੂਜੇ ਨਾਲ ਮਿਲ ਕੇ [[ਕੋਸ਼ਿਕਾ ਨਲੀ]]ਆਂ ਬਣਾਉਂਦੇ ਹਨ ਜਿਹਨਾਂ ਦੁਆਰਾ ਧਰਤੀ ਵਿੱਚਲਾ ਪਾਣੀ ਉਪਰਉੱਪਰ ਚੜ੍ਹਦਾ ਰਹਿੰਦਾ ਹੈ ਤੇ ਪੌਦੇ ਇਸ ਪਾਣੀ ਨੂੰ ਵਰਤਦੇ ਰਹਿੰਦੇ ਹਨ।
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਧਰਤੀ]]