ਮੋਟਾਪਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 1:
{{Infobox disease
|Name =ਮੋਟਾਪਾ
|Image = Obesity-waist circumference.svg
|Alt = Three silhouettes depicting the outlines of a normal sized (left), overweight (middle), and obese person (right).
|Caption = ਸਧਾਰਨ, ਵੱਧ ਭਾਰ ਅਤੇ ਮੋਟਾਪਾ ਨੂੰ ਛਾਇਆ ਚਿੱਤਰ ਅਤੇ ਚੱਕਰ ਦਰਸਾਉਂਦਾ ਹੈ।
|DiseasesDB = 9099
|ICD10 = {{ICD10|E|66| |e|65}}
|ICD9 = {{ICD9|278}}
|MedlinePlus = 007297
|OMIM = 601665
|eMedicineSubj = med
|eMedicineTopic = 1653
|MeshName = ਮੋਟਾਪਾ
|MeshNumber = C23.888.144.699.500
|
}}
'''ਮੋਟਾਪਾ''' ਨੂੰ ਕਈ ਲੋਕ ਸਿਹਤ ਦੀ ਨਿਸ਼ਾਨੀ ਮੰਨਦੇ ਹਨ ਅਤੇ ਬਾਜ਼ਾਰੀ ਖਾਣਾ ਅਤੇ ਤਲੀਆਂ ਹੋਈਆਂ ਚੀਜ਼ਾਂ ਖਾ ਕੇ ਆਪਣਾ ਸਰੀਰ ਵਿਗਾੜ ਲੈਂਦੇ ਹਨ। ਨਤੀਜੇ ਵਜੋਂ ਖਾਧੇ ਹੋਏ ਅਣਵਰਤੇ ਭੋਜਨ ਨਾਲ ਸਰੀਰ ਦੀ [[ਚਰਬੀ]] ਵਿੱਚ ਵਾਧਾ ਹੋ ਜਾਂਦਾ ਹੈ। ਇਹ ਇਕੱਠੀ ਹੋਈ ਵਾਧੂ ਚਰਬੀ ਸਾਨੂੰ ਸੁਸਤ ਅਤੇ ਨਕਾਰਾ ਬਣਾ ਦਿੰਦੀ ਹੈ। ਸਾਡੇ ਰਸਮਾਂ-ਰਿਵਾਜਾਂ ਵਿੱਚ ਆਮ ਤੌਰ ’ਤੇ ਮਿੱਠੇ ਅਤੇ ਚਿਕਨਾਈ ਵਾਲੇ ਪਦਾਰਥਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਅਸੀਂ ਸਵਾਦ-ਸਵਾਦ ਵਿੱਚ ਬਿਨਾਂ ਲੋੜ ਤੋਂ ਆਪਣੇ ਅੰਦਰ ਸੁੱਟ ਲੈਂਦੇ ਹਾਂ। ਵਾਧੂ ਖਾਧੀ ਹੋਈ ਖ਼ੁਰਾਕ ਤਾਕਤ ਦੇਣ ਦੀ ਥਾਂ ਸਾਡੇ ਸਰੀਰ ਨੂੰ ਮੋਟਾਪੇ ਦਾ ਸ਼ਿਕਾਰ ਬਣਾ ਦਿੰਦੀ ਹੈ। <ref name="WHO 2000 p.6">WHO 2000 p.6</ref><ref name="WHO 2000 p.9">WHO 2000 p.9</ref>
==ਨੁਕਸਾਨ==
ਮੋਟੇ ਬੰਦੇ ਨੂੰ ਭੱਜਣਾ ਤਾਂ ਇੱਕ ਪਾਸੇ ਰਿਹਾ, ਤੁਰਨਾ ਵੀ ਔਖਾ ਹੋ ਜਾਂਦਾ ਹੈ। ਪੌੜੀਆਂ ਚੜ੍ਹਨ ਨਾਲ ਸਾਹ ਚੜ੍ਹ ਜਾਂਦਾ ਹੈ ਅਤੇ ਉਹ ਹੌਲੀ-ਹੌਲੀ ਦਿਲ ਦਾ ਰੋਗੀ ਬਣ ਜਾਂਦਾ ਹੈ। ਖਾਣ-ਪੀਣ ਤੋਂ ਅਸੀਂ ਸੰਕੋਚ ਨਹੀਂ ਕਰਦੇ। ਇਸ ਨਾਲ ਸਾਡੇ ਸਰੀਰ ਵਿੱਚ ਵਾਧੂ ਚਰਬੀ ਕਾਰਨ [[ਇਨਸੂਲੀਨ]] ਦੀ ਥੁੜ੍ਹ ਹੋ ਜਾਂਦੀ ਹੈ। ਜ਼ਿਆਦਾ ਥਿੰਦੇ ਵਾਲੇ ਭੋਜਨ ਨਾਲ ਸਾਡੀਆਂ ਨਾੜਾਂ ਤੰਗ ਹੋ ਜਾਂਦੀਆਂ ਹਨ ਅਤੇ ਲਹੂ ਨੂੰ ਦੌਰਾ ਕਰਨ ਵਿੱਚ ਮੁਸ਼ਕਲ ਅਉਂਦੀ ਹੈ। ਇਸ ਨਾਲ ਵੱਖ-ਵੱਖ ਅੰਗਾਂ ਨੂੰ ਖ਼ੁਰਾਕ ਅਤੇ [[ਆਕਸੀਜਨ]] ਨਹੀਂ ਮਿਲਦੀ ਅਤੇ ਉਹ ਆਪਣਾ ਕੰਮ ਮੱਠਾ ਕਰ ਦਿੰਦੇ ਹਨ। ਇਸ ਨਾਲ ਅੱਖਾਂ ਅਤੇ ਕੰਨਾਂ ’ਤੇ ਵੀ ਅਸਰ ਪੈਂਦਾ ਹੈ ਅਤੇ [[ਗੁਰਦੇ]] ਵੀ ਕੰਮ ਤੋਂ ਹੌਲੀ-ਹੌਲੀ ਜੁਆਬ ਦੇ ਦਿੰਦੇ ਹਨ। ਮੋਟੀ ਅਤੇ ਫੁੱਲੀ ਹੋਈ ਦੇਹ ਨੂੰ ਬੀਮਾਰੀਆਂ ਘੇਰਾ ਪਾ ਲੈਂਦੀਆਂ ਹਨ।
ਲਾਈਨ 42:
==BMI==
ਸਰੀਰਕ ਪੁੰਜ ਇੰਡੈਕਸ(BMI) ਦਾ ਫਾਰਮੁਲਾ ਹੇਠ ਲਿਖੇ ਅਨੁਸਾਰ ਹੈ। ਜਿਸ ਨਾਲ ਅਸੀਂ ਇਹ ਅਨੁਮਾਲ ਲਗਾ ਸਕਦੇ ਹਾਂ ਕਿ ਸਾਡਾ ਭਾਰ ਕਿਨਾ ਹੈ ਕੀ ਵੱਧ ਹੈ ਜਾਂ ਘੱਟ।
ਉਦਾਹਰਨ ਲਈ ਮੰਨ ਲਓ ਕਿਸੇ ਮਨੁੱਖ ਦਾ ਪੁੰਜ 80 ਕਿਲੋਗਰਾਮ ਅਤੇ ਕੱਦ 1.70 m ਹੋਵੇ ਤਾਂ ਉਸ ਦਾ ਹੋਵੇਗਾ 27.68, ਮਤਲਵ ਜ਼ਿਆਦਾ ਭਾਰ ਹੈ।
 
{| class="wikitable" style = "float: right; margin-left:15px; text-align:center"