ਮੁਦਰਾ (ਕਰੰਸੀ): ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 1:
'''ਮੁਦਰਾ''' (English:Curruncy) ਦਾ ਸਧਾਰਨ ਸ਼ਬਦਾਂ ਵਿੱਚ ਅਰਥ ਹੈ [[ਰੁਪਈਆ- ਪੈਸਾ]] ਜੋ ਵਸਤਾਂ ਜਾਂ ਸੇਵਾਵਾਂ ਦੀ ਖਰੀਦ ਜਾਂ ਹੋਰ ਵਪਾਰਕ ਕਾਰਜਾਂ ਲਈ [[ਵਟਾਂਦਰੇ ਦੇ ਮਾਧਿਅਮ]] ਵਜੋਂ ਵਰਤੋਂ ਵਿੱਚ ਆਉਂਦੀ ਹੈ ।ਹੈ। ਇਸ ਦੀ ਸਭ ਤੋਂ ਸਹੀ ਮਿਸਾਲ [[ਬੈਂਕ ਨੋਟ]] ਅਤੇ [[ਸਿੱਕੇ]] ਹਨ।<ref>{{Cite web| url = http://www.thefreedictionary.com/currency| title = currency| publisher = The Free Dictionary}}</ref><ref name=Bernstein>{{cite book|last =Bernstein|first =Peter|authorlink =Peter L. Bernstein|title=A Primer on Money, Banking and Gold| edition = 3rd|year=2008|origyear=1965|publisher=Wiley|location=Hoboken, NJ|isbn=978-0-470-28758-3|oclc = 233484849|chapter= 4–5}}</ref>"ਮੁਦਰਾ" ਦੀ ਹੋਰ ਸਧਾਰਨ ਪਰਿਭਾਸ਼ਾ ਇਹ ਹੈ ਕਿ ਇਹ ਕਿਸੇ ਦੇਸ ਦਾ ''[[ਪੈਸੇ ਨਾਲ ਸਬੰਧਤ ਪ੍ਰਬੰਧ]]'' (ਮੁਦਰਕ ਇਕਾਈਆਂ) ਹੁੰਦਾ ਹੈ। <ref>{{Cite web| url = http://www.investopedia.com/terms/c/currency.asp#axzz2CqfsX9BD| title = Currency| publisher = Investopedia}}</ref> ਇਸ ਪਰਿਭਾਸ਼ਾ ਅਨੁਸਾਰ, ਬ੍ਰਿਟਿਸ਼ "ਪੌਂਡ", ਅਮਰੀਕੀ "ਡਾਲਰ",ਅਤੇ ਯੂਰਪੀਅਨ "ਯੂਰੋ" ਆਦਿ ਸਭ ਮੁਦਰਾਵਾਂ ਦੀਆਂ ਮਿਸਾਲਾਂ ਹਨ। ਇਹ ਸਾਰੀਆਂ ਮੁਦਰਾਵਾਂ [[ਦਾਮ]] (value) ਦਾ ਜ਼ਖ਼ੀਰਾ ਹੁੰਦੀਆਂ ਹਨ ਜੋ ਵੱਖ ਵੱਖ ਦੇਸ ਆਪਸ ਵਿੱਚ [[ਵਿਦੇਸ਼ੀ ਵਪਾਰ]] ਕਰਨ ਲਈ [[ਵਿਦੇਸ਼ੀ ਵਟਾਂਦਰਾ ਮੰਡੀ]] ਵਿੱਚ ਵਪਾਰ ਲਈ ਵਰਤਦੇ ਹਨ ਜਿਥੇ ਵੱਖ ਵੱਖ ਮੁਦਰਵਾਂ ਦੀ ਤੁਲਨਾਤਮਕ ਕੀਮਤ ਨਿਰਧਾਰਤ ਹੁੰਦੀ ਹੈ ।ਹੈ।<ref>{{Cite news| url = https://docs.google.com/fileview?id=0B_Qxj5U7eaJTZTJkODYzN2ItZjE3Yy00Y2M0LTk2ZmUtZGU0NzA3NGI4Y2Y5&hl=en&pli=1| newspaper = The Economist| title = Guide to the Financial Markets| format = PDF}}</ref> ਇਸ ਲਿਹਾਜ ਨਾਲ ਮੁਦਰਾਵਾਂ ਸੰਬੰਧਤ ਦੇਸਾਂ ਦੀਆਂ ਸਰਕਾਰਾਂ ਵਲੋਂ ਪਰਿਭਾਸ਼ਤ ਕੀਤੀਆਂ ਜਾਂਦੀਆਂ ਹਨ ਅਤੇ ਇਹ ਨਿਰਧਾਰਤ ਹਦਾਂ ਦੀਆਂ ਸੀਮਾਵਾਂ ਅਨੁਸਾਰ ਪ੍ਰਵਾਨ ਹੁੰਦੀਆਂ ਹਨ। ਭਾਰਤ ਦੀ ਮੁਦਰਾ ਦੀ ਮਿਸਾਲ ਇਸ ਦਾ [[ਰੁਪਿਆ]] ਅਤੇ [[ਪੇਸਾ]] ਹੈ।
 
== ਇਤਿਹਾਸ ==
ਲਾਈਨ 13:
 
===ਸਿੱਕੇ===
ਇਸ ਤਰਾਂ ਹੋਲੀ ਹੋਲੀ ਸਿੱਕੇ ਹੋਂਦ ਵਿੱਚ ਆਏ ।ਪਹਿਲਾਂਆਏ।ਪਹਿਲਾਂ ਚਾਂਦੀ ਦੇ ਸਿੱਕੇ, ਫਿਰ ਚਾਂਦੀ ਅਤੇ ਸੋਨੇ ਦੋਹਾਂ ਦੇ ਸਿੱਕੇ,ਅਤੇ ਇੱਕ ਸਮੇਂ ਤਾਂਬੇ ਦੇ ਸਿੱਕੇ ਵੀ ਚਲ੍ਣੇ ਸ਼ੁਰੂ ਹੋਏ। ਧਾਤਾਂ ਨੂੰ ਖੋਦ ਕੇ ਤੋਲਿਆ ਜਾਂਦਾ ਸੀ ਅਤੇ ਉਹਨਾ ਤੇ ਮੋਹਰ ਲਗਾ ਕੇ ਸਿੱਕੇ ਦਾ ਰੂਪ ਦਿੱਤਾ ਜਾਂਦਾ ਸੀ।
ਜਿਆਦਾ ਅਰਥ ਵਿਵਸਥਾਵਾਂ ਤਿੰਨ ਧਰਾਵਾਂ ਦੇ ਰੂਪ ਵਿੱਚ ਸਿੱਕੇ ਡਾ ਪ੍ਰਯੋਗ ਕਰਦੀਆਂ ਸਨ:ਤਾਂਬਾ, ਚਾਂਦੀ ਅਤੇ ਸੋਨਾ। ਸੋਨੇ ਦੇ ਸਿੱਕਿਆਂ ਦਾ ਪ੍ਰਯੋਗ ਵਡੀਆਂ ਖਰੀੜ ਦਾਰੀਆਂ ਕਰਨ ਜਾਂ ਫੌਜਾਂ ਨੂੰ ਅਦਾਇਗੀ ਕਰਨ ਅਤੇ ਰਾਜ ਦੀਆਂ ਗਤੀਵਿਧੀਆਂ ਲਈ ਹੁੰਦਾ ਸੀ ।ਸੀ। ਚਾਂਦੀ ਦੇ ਸਿੱਕੇ ਦਰ੍ਮਿਆਨੇ ਪਧਰ ਦੀ ਖਰੀਦ ਕਰਨ ਲਈ ਵਰਤੇ ਜਾਂਦੇ ਸਨ ਜਿਂਵੇ ਟੈਕ੍ਸ ਦੀ ਅਦਾਇਗੀ,ਅਤੇ ਠੇਕੇ ਦੀ ਅਦਾਇਗੀ ਆਦਿ। ਤਾਂਬੇ ਦੇ ਸਿੱਕੇ ਦਾ ਪ੍ਰਯੋਗ ਰੋਜ਼ਾਨਾ ਲੋੜਾਂ ਦੀ ਦੀ ਪੂਰਤੀ ਕਰਨ ਲਈ ਕੀਤਾ ਜਾਂਦਾ ਸੀ। ਇਹ ਪ੍ਰਬੰਧ [[ਭਾਰਤ ਦੇ ਸਿੱਕੇ|ਭਾਰਤ]] ਵਿੱਚ [[ਮਹਾਜਨਪਦਾਂ]] ਦੇ ਸਮੇਂ ਤੋਂ ਹੁੰਦਾ ਰਿਹਾ ਹੈ।
 
=== ਕਾਗਜ਼ ਮੁਦਰਾ (ਬੈਂਕ ਨੋਟ) ===
[[ਚੀਨ ਦਾ ਇਤਿਹਾਸ|ਪੂਰਵ ਆਧੁਨਿਕ ਕਾਲ]] [[ਚੀਨ]] ਵਿੱਚ ਉਧਰ ਲੈਣ ਦੇਣ ਦੀਆਂ ਲੋੜਾਂ ਅਤੇ [[ਤਾਂਬੇ]] ਦੇ ਸਿਕਿਆਂ ਦੇ ਭਾਰੀ ਗਿਣਤੀ ਵਿੱਚ ਚੁਕਣ ਚਕਾਣ ਦੀਆਂ ਸਮਸਿਆਂਵਾਂ ਕਰ ਕੇ [[ਕਾਗਜ਼ ਦੇ ਨੋਟ]] ਭਾਵ [[ਬੈਂਕ ਨੋਟ]] ਹੋਂਦ ਵਿੱਚ ਆਏ ।ਆਏ। ਇਸ ਪ੍ਰਬੰਧ ਦਾ ਪਸਾਰਾ [[ਤਾਂਗ ਸਲਤਨਤ]](618 - 907) ਤੋਂ [[ਸਾਂਗ ਸਲਤਨਤ]](960-1279) ਦੇ ਸਮੇਂ ਵਿਚਕਾਰ ਹੋਇਆ।
 
[[File:Jiao zi.jpg|thumb|right|ਸਾਂਗ ਸਲਤਨਤ ''ਜਿਓਜ਼ੀ,'' ਸੰਸਾਰ ਦਾ ਪ੍ਰਾਚੀਨਤਮ ਕਾਗਜ਼ ਦਾ ਨੋਟ]]
ਲਾਈਨ 26:
 
== ਮੁਦਰਾ ਛਾਪਣਾ ਅਤੇ ਨਿਯੰਤਰਣ ==
ਜਿਆਦਾਤਰ ਕੇਸਾਂ ਵਿੱਚ ਬੈਂਕ ਨੋਟਾਂ ਅਤੇ ਸਿੱਕਿਆਂ ਨੂੰ ਛਾਪਣ ਅਤੇ ਜਾਰੀ ਕਰਨ ਦਾ ਅਧਿਕਾਰ [[ਕੇਂਦਰੀ ਬੈਂਕ]] ਕੋਲ ਹੁੰਦਾ ਹੈ। ਇਹ ਕੇਂਦਰੀ ਬੈਂਕ ਸੰਬੰਧਤ ਦੇਸ ਜਾਂ ਦੇਸਾਂ ਦੇ ਸਾਂਝੇ ਸਮੂਹ ਲਈ ਲੋੜੀਂਦੀ ਮਾਤਰਾ ਵਿੱਚ ਮੁਦਰਾ ਤਿਆਰ ਕਰ ਕੇ ਉਸ ਦਾ ਦਾ ਵਿਸਤਾਰ ਕਰਦਾ ਹੈ ਅਤੇ [[ਮੁਦਰਾ ਨੀਤੀ]] ਰਾਹੀਂ ਮੁਦਰਾ ਦਾ ਨਿਯੰਤਰਣ ਕਰਦਾ ਹੈ।ਕੇਂਦਰੀ ਬੈਂਕ ਦੇਸ ਦੇ ਹੋਰਨਾਂ ਬੈਂਕਾਂ ਵਲੋਂ ਦਿੱਤੇ ਜਾਣ ਵਾਲੇ [[ਉਧਾਰ]] ਕਰਜ਼ਿਆਂ ਨਾਲ ਵੀ ਮੁਦਰਾ ਦੇ ਉਤਪਾਦਨ ਨੂੰ ਨਿਯੰਤਰਤ ਕਰਦਾ ਹੈ। ਭਾਰਤ ਵਿੱਚ ਇਹ ਕਾਰਜ [[ਭਾਰਤੀ ਰਿਜ਼ਰਵ ਬੈਂਕ]] (RBI) ਕਰਦਾ ਹੈ ।ਹੈ।
 
==ਵਟਾਂਦਰਾ ਦਰ==