ਮੁਲਤਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 9:
|-style="margin:0;background:#ccccff";width:100%" align="center" cellpadding="2"
|- align="center"
| colspan="2" style="border-bottom: 2px solid #D3D3D3;" |
|-|- align="center"
| colspan="2" style="border-bottom: 2px solid #D3D3D3;" | [[ਤਸਵੀਰ:Pakistan-ur.PNG|250px]]
ਲਾਈਨ 15:
| ਦੇਸ: || [[ਪਾਕਿਸਤਾਨ]] [[ਤਸਵੀਰ:Flag of Pakistan.svg|30px]]
|-
|ਸੂਬਾ : || [[ਪੰਜਾਬ]]
|-
|ਜ਼ਿਲ੍ਹਾ : || [[ਜ਼ਿਲ੍ਹਾ ਮੁਲਤਾਨ|ਮੁਲਤਾਨ]]
|-
| ਲੋਕ ਗਿਣਤੀ: || 1,423,919 [http://www.statpak.gov.pk/depts/fbs/statistics/pds2003/table-01.pdf]
|-
|[[ਬੋਲੀ]]: || ,ਉਰਦੂ, ਅੰਗਰੇਜ਼ੀ [[ਪੰਜਾਬੀ]]
|-
|ਮੁਲਤਾਨ ਦੀ ਵੈਬ ਸਾਈਟ: || [http://www.multan.gov.pk/index.php?data=1]
|-
|}
ਮੁਲਤਾਨ ਸੂਬਾ [[ਪੰਜਾਬ]] ਪਾਕਿਸਤਾਨ ਦਾ ਇੱਕ ਸ਼ਹਿਰ ਹੈ। ਇਹ ਖੇਤਰਫਲ ਪੱਖੋਂ ਪਾਕਿਸਤਾਨ ਦਾ ਤੀਜਾ ਵੱਡਾ ਸ਼ਹਿਰ ਹੈ ਅਤੇ ਆਬਾਦੀ ਪੱਖੋਂ ਪੰਜਵਾਂ ਵੱਡਾ ਸ਼ਹਿਰ। ਇਥੇਇੱਥੇ 1,423,919 ਲੋਕ ਵਸਦੇ ਹਨ। ਇਹ [[ਜ਼ਿਲ੍ਹਾ ਮੁਲਤਾਨ]] ਦਾ ਗੜ੍ਹ ਵੀ ਹੈ ।ਹੈ। ਮੁਲਤਾਨ [[ਚਨਾਬ]] ਦੇ ਕੰਢੇ ਥਲਵੇਂ ਪੰਜਾਬ ਵਿੱਚ ਹੈ -ਇਹ ਪਾਕਿਸਤਾਨ ਦੇ ਪੁਰਾਣੇ ਸ਼ਹਿਰਾਂ ਵਿੱਚੋਂ ਹੈ।
 
==ਇਤਿਹਾਸ ==
ਮੁਲਤਾਨ ਏਸ਼ੀਆ ਦੇ ਹੀ ਨਹੀਂ ਸੰਸਾਰ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਹੈ। ਮੁਲਤਾਨ ਸ਼ਬਦ ਮਲਾਸਤਹਾਨ ਤੋਂ ਬਣਿਆ ਹੈ ਜਿਹੜਾ ਸੂਰਜ ਦੇਵਤਾ ਦਾ ਇਥੇਇੱਥੇ ਇੱਕ ਵੱਡਾ ਮੰਦਰ ਸੀ। ਯੂਨਾਨੀ [[ਸਿਕੰਦਰ]] ਵੀ ਇਥੇਇੱਥੇ ਆਇਆ ਸੀ। 664 ਵਿੱਚ ਅਮਵੀ ਖ਼ਲੀਫ਼ਾ [[ਅਮੀਰ ਮਾਆਵਆ]] ਦਾ ਜਰਨੈਲ [[ਮਹਲਬ ਬਣ ਅਬੀ ਸਫ਼ਰਾਹ]] ਇਥੇਇੱਥੇ ਆਇਆ ਸੀ। ਪਰ ਇਸਲਾਮੀ ਦੁਨੀਆ ਨਾਲ ਗੂੜਾ ਜੋੜ ਅਮਵੀ ਖ਼ਲੀਫ਼ਾ [[ਵਲੀਦ ਬਣ ਅਬਦਾਲਮਲਕ]] ਦੇ ਵੇਲੇ ਹੋਇਆ ਜਦੋਂ [[ਬਿਨੁ ਅਮੀਆ]] ਦੀ ਫ਼ੌਜ ਉਦੇ ਜਰਨੈਲ [[ਮੁਹੰਮਦ ਬਿਨ ਕਾਸਿਮ]] ਨਾਲ ਮੁਲਤਾਨ ਆਈ ਤੇ ਮੁਲਤਾਨ ਪੱਕਾ ਇਸਲਾਮੀ ਦੁਨੀਆਂ ਨਾਲ ਜੋੜ ਗਿਆ।
 
{{ਅਧਾਰ}}