ਮੂਰਤੀਕਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਭਾਰਤ: clean up using AWB
ਲਾਈਨ 5:
====ਭਾਰਤ====
[[File:Krishna Killing the Horse Demon Keshi.jpg|thumb|Hindu [[Gupta]] [[terracotta]] relief, 5th century CE, of [[Krishna]] Killing the Horse Demon Keshi]]
ਭਾਰਤੀ ਉਪਮਹਾਦੀਪ ਵਿੱਚ ਪਹਿਲੀਆਂ ਗਿਆਤ ਮੂਰਤੀਆਂ [[ਸਿੰਧ ਘਾਟੀ ਸਭਿਅਤਾ]] (3300-1700 {{ਈਪੂ}}), ਦੀਆਂ ਹਨ, ਜੋ [[ਮੋਹਿੰਜੋਦੜੋ]] ਅਤੇ [[ਹੜੱਪਾ]] ਅਜੋਕੇ [[ਪਾਕਿਸਤਾਨ]] ਵਿੱਚ ਮੌਜੂਦ ਸਥਾਨਾਂ ਤੋਂ ਮਿਲੀਆਂ ਹਨ। ਇਨ੍ਹਾਂ ਵਿੱਚ ਮਸ਼ਹੂਰ ਛੋਟੀ ਪਿੱਤਲ ਦੀ ਔਰਤ ਨਾਚੀ ਸ਼ਾਮਲ ਹੈ।
 
ਭਾਰਤੀ ਮੂਰਤੀਕਲਾ ਆਰੰ‍ਭ ਤੋਂ ਹੀ ਯਥਾਰਥਵਾਦੀ ਹੈ ਜਿਸ ਵਿੱਚ ਮਾਨਵੀ ਸ਼ਕਲਾਂ ਵਿੱਚ ਆਮ ਤੌਰ ਤੇ ਪਤਲੀ ਕਮਰ, ਲਚਕੀਲੇ ਅੰਗ ਅਤੇ ਇੱਕ ਜੁਆਨ ਅਤੇ ਸੰਵੇਦਨਾਮਈ ਰੂਪ ਨੂੰ ਚਿਤਰਿਤ ਕੀਤਾ ਜਾਂਦਾ ਹੈ। ਭਾਰਤੀ ਮੂਰਤੀਆਂ ਵਿੱਚ ਦਰਖਤ - ਬੂਟਿਆਂ ਅਤੇ ਜੀਵ ਜੰਤੂਆਂ ਤੋਂ ਲੈ ਕੇ ਅਸੰਖ‍ ਦੇਵੀ ਦੇਵਤੇ ਚਿਤਰੇ ਗਏ ਹਨ।
 
ਭਾਰਤ ਦੀ ਸਿੰਧ ਘਾਟੀ ਸਭਿਅਤਾ ਦੇ ਟਿਕਾਣਿਆਂ ਤੋਂ ਮਿਲੀਅਨ ਮੂਰਤੀਆਂ, ਦੱਖਣ ਭਾਰਤ ਦੇ ਮੰਦਿਰਾਂ ਜਿਵੇਂ ਕਿ ਕਾਂਚੀਪੁਰਮ, ਮਦੁਰੈ, ਸ਼ਰੀਰੰਗਮ ਅਤੇ ਰਾਮੇਸ਼‍ਵਰਮ ਅਤੇ ਉੱਤਰ ਵਿੱਚ ਵਾਰਾਣਸੀ ਦੇ ਮੰਦਿਰਾਂ ਦੀ ਨੱਕਾਸ਼ੀ ਦੀ ਉਸ ਉਤ‍ਕ੍ਰਿਸ਼‍ਟ ਕਲਾ ਦੇ ਨਮੂਨੇ ਹਨ।
 
ਮਧ‍ ਪ੍ਰਦੇਸ਼ ਦੇ ਖਜੁਰਾਹੋ ਮੰਦਿਰ ਅਤੇ ਉੜੀਸਾ ਦੇ ਸੂਰਜ ਮੰਦਿਰ ਵਿੱਚ ਇਸ ਉਤ‍ਕ੍ਰਿਸ਼‍ਟ ਕਲਾ ਦਾ ਉਦਾਤ ਰੂਪ ਮਿਲਦੇ ਹਨ। ਸਾਂਚੀ ਸ‍ਤੂਪ ਦੀ ਮੂਰਤੀਕਲਾ ਵੀ ਬਹੁਤ ਭਵ‍ਯ ਹੈ ਜੋ ਤੀਜੀ ਸਦੀ {{ਈਪੂ}} ਤੋਂ ਹੀ ਇਸਦੇਇਸ ਦੇ ਆਲੇ ਦੁਆਲੇ ਬਣਾਏ ਗਏ ਜੰਗਲਿਆਂ ਅਤੇ ਤੋਰਣ ਦਵਾਰਾਂ ਨੂੰ ਅਲੰਕ੍ਰਿਤ ਕਰ ਰਹੀ ਹੈ। ਮਾਮਲ‍ਲਾਪੁਰਮ ਦਾ ਮੰਦਿਰ; ਸਾਰਨਾਥ ਅਜਾਇਬ-ਘਰ ਦੇ ਲਾਇਨ ਕੇਪੀਟਲ (ਜਿੱਥੋਂ ਭਾਰਤ ਦੀ ਸਰਕਾਰੀ ਮੁਹਰ ਦਾ ਨਮੂਨਾ ਤਿਆਰ ਕੀਤਾ ਗਿਆ ਸੀ) ਵਿੱਚ ਮੋਰੀਆ ਦੀ ਪੱਥਰ ਦੀ ਮੂਰਤੀ, ਮਹਾਤ‍ਮਾ ਬੁੱਧ ਦੇ ਜੀਵਨ ਦੀਆਂ ਘਟਨਾਵਾਂ ਨੂੰ ਚਿਤਰਿਤ ਕਰਨ ਵਾਲੀਆਂ ਅਮਰਾਵਤੀ ਅਤੇ ਨਾਗਰਜੁਨਘੋਂਡਾ ਦੀਆਂ ਮੂਰਤੀਆਂ ਇਸਦੇਇਸ ਦੇ ਹੋਰ ਉਦਾਹਰਣਉਦਾਹਰਨ ਹਨ।
 
<gallery widths="200px" heights="200px" perrow="4">
File:Dancing Girl of Mohenjo-daro.jpg| "[[ਮੋਹਿੰਜੋਦੜੋ]] ਦੀ ਨੱਚਦੀ ਕੁੜੀ", 3rd millennium BCE (replica)
File:Asokanpillar-crop.jpg|[[ਅਸ਼ੋਕ ਦੇ ਥੰਮ]], [[ਵੈਸ਼ਾਲੀ (ਪ੍ਰਾਚੀਨ ਸ਼ਹਿਰ)| ਵੈਸ਼ਾਲੀ]], [[ਬਿਹਾਰ]], c. 250 BCE
File:Column, Sanchi.jpg|[[Stupa]] gateway at [[Sanchi]], c. 100 CE or perhaps earlier, with densely packed reliefs
File:Buddha from Sarnath.jpg| ਬੁੱਧ [[ਸਾਰਨਾਥ]] ਤੋਂ, 5-6ਵੀਂ ਸਦੀ ਈਸਵੀ
ਲਾਈਨ 22:
File:NatarajaMET.JPG|ਹਿੰਦੂ, [[ਚੋਲਾ]] ਕਾਲ, 1000
File:The Hindu deity Vishnu - Indian Art - Asian Art Museum of San Francisco.jpg|Typical medieval frontal standing statue of [[Vishnu]], 950–1150
File:Khajuraho8.jpg| In [[ਖਜੂਰਾਹੋ ਸਮਾਰਕ ਸਮੂਹ| ਖਜੂਰਾਹੋ]]
image:WLA lacma Celestial Nymph ca 1450 Rajasthan.jpg|Marble Sculpture of female [[yakshi]] in typical curving pose, c. 1450, [[Rajasthan]]
File:Natarajartemple1.jpg|[[Gopuram]] of the [[Thillai Nataraja Temple, Chidambaram]], [[Tamil Nadu]], densely packed with rows of painted statues