ਮੂੰਗੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
[[File:Vigna radiata MHNT.BOT.2009.17.4.jpg|thumb|''Vigna radiata'' - [[MHNT]]]]
'''ਮੁੰਗੀ''' ਇੱਕ ਪ੍ਰਮੁੱਖ ਫਸਲ ਹੈ। ਇਸਦਾਇਸ ਦਾ ਵਿਗਿਆਨਕ ਨਾਮ ਬਿਗਨਾ ਸੈਡਿਏਟਾ (Vigna radiata) ਹੈ। ਇਹ ਲੇਗਿਊਮਿਨੇਸੀ ਕੁਲ ਦਾ ਪੌਦਾ ਹੈਂ<ref name="brief">Brief Introduction of Mung Bean. Vigna Radiata Extract Green Mung Bean Extract Powder Phaseolus aureus Roxb Vigna radiata L R Wilczek. MDidea-Extracts Professional. P054. http://www.mdidea.com/products/proper/proper05402.html</ref><ref name="vocab">{{cite web|url=http://www.vocabulary.com/definition/green_gram |title=The World's Fastest Dictionary |publisher=Vocabulary.com |date= |accessdate=2011-06-29}}</ref> ਅਤੇ ਇਸਦਾਇਸ ਦਾ ਜਨਮ ਸਥਾਨ ਭਾਰਤ ਹੈ। ਮੂੰਗੀ ਦੇ ਦਾਣਿਆਂ ਵਿੱਚ 25 % ਪ੍ਰੋਟਿਨ, 60% ਕਾਰਬੋਹਾਈਡਰੇਟ, 13% ਚਰਬੀ ਅਤੇ ਘੱਟ ਮਾਤਰਾ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈਂ। ਮੂੰਗੀ ਪੰਜਾਬੀ ਖਾਣੇ ਦਾ ਇੱਕ ਅਹਿਮ ਹਿੱਸਾ ਹੈ।
==ਪੰਜਾਬੀ ਲੋਕਧਾਰਾ ਵਿੱਚ ==
<poem>
ਉਚੇ ਟਿੱਬੇ ਮੇਰੀ ਮੂੰਗੀ ਦਾ ਬੂਟਾ ,
ਓਹਨੂੰ ਚਰ ਗਈ ਗਾਂ
ਵੇ ਰੌਦਾ ਮੂੰਗੀ ਨੂੰ ,
ਘਰ ਮਰ ਗਈ ਤੇਰੀ ਮਾਂ,
ਵੇ ਰੌਦਾ ਮੂੰਗੀ.........