ਮੇਖ਼: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
ਲਾਈਨ 1:
{{Infobox tool
| name =
| image = Nails.jpg
| image size =
| caption = ਮੇਖ਼ਾਂ ਦੀ ਇੱਕ ਮੁੱਠੀ
| other_name =
| classification = ਬੰਨਣ ਵਾਲੇ ਸੰਦ
| types =
| used_with = ਲੱਕੜ
| inventor =
| manufacturer = ਲੁਹਾਰ
| model =
| related =
}}
 
'''ਮੇਖ਼''' ਇੰਜੀਨੀਅਰਿੰਗ, ਫਰਨੀਚਰ ਅਤੇ ਉਸਾਰੀ ਦੇ ਕੰਮ ਵਰਤੀ ਜਾਣ ਵਾਲੀ ਛੋਟੀ ਕਿੱਲ ਜਾਂ ਕੀਲ ਨੂੰ ਕਹਿੰਦੇ ਹਨ। ਇਹ ਧਾਤ (ਲੋਹੇ, ਪਿੱਤਲ ਜਾਂ ਅਲਮੀਨੀਅਮ, ਆਦਿ) ਦੀ ਤਿੱਖੀ ਨੋਕ ਵਾਲੀ ਪਿੰਨ ਦੀ ਸ਼ਕਲ ਦੀ ਤਾਰ ਹੁੰਦੀ ਹੈ, ਜਿਸ ਦੀ ਵਰਤੋਂ ਦੋ ਵਸਤਾਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ।
 
{{ਅਧਾਰ}}