ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
 
ਲਾਈਨ 1:
[[File:Главное здание Литературного института имени Горького.JPG|thumb|right|300px|ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ ਦਾ ਮੁੱਖ ਭਵਨ]]
'''ਮੈਕਸਿਮ ਗੋਰਕੀ ਸਾਹਿਤ ਇੰਸਟੀਚਿਊਟ''' ({{lang-ru|Литературный институт им. А. М. Горького}}) ਮਾਸਕੋ ਵਿੱਚ ਉੱਚ ਸਿੱਖਿਆ ਦੀ ਇੱਕ ਸੰਸਥਾ ਹੈ। ਇਹ ਮੱਧ ਮਾਸਕੋ ਵਿੱਚ 25 ਤਵੇਰਸਕੋਏ ਬੂਲੇਵਾਰਦ 'ਤੇਉੱਤੇ ਸਥਿਤ ਹੈ।<ref>http://www.university-directory.eu/Russian-Federation-(Russia)/Maxim-Gorky-Institute-of-Literature-and-Creative-Writing.html</ref>
 
ਸੰਸਥਾ ਦੀ ਸਥਾਪਨਾ ਮੈਕਸਿਮ ਗੋਰਕੀ ਦੀ ਪਹਿਲ 'ਤੇਉੱਤੇ 1933 ਵਿੱਚ ਕੀਤੀ ਗਈ ਸੀ,<ref>http://portal.unesco.org/culture/en/ev.php-URL_ID=20031&URL_DO=DO_PRINTPAGE&URL_SECTION=201.html</ref> ਅਤੇ 1936 ਵਿੱਚ ਗੋਰਕੀ ਦੀ ਮੌਤ 'ਤੇਉੱਤੇ ਇਸ ਨੂੰ ਮੌਜੂਦਾ ਨਾਮ ਮਿਲਿਆ।ਇੰਸਟੀਚਿਊਟ ਦੇ ਪਾਠਕ੍ਰਮ ਵਿੱਚ ਹਿਊਮੈਨਟੀਜ਼ ਅਤੇ ਸਮਾਜਿਕ ਵਿਗਿਆਨ ਦੇ ਕੋਰਸ ਅਤੇ ਵਾਰਤਕ, ਕਵਿਤਾ, ਨਾਟਕ, ਬਾਲ ਸਾਹਿਤ, ਸਾਹਿਤਕ ਆਲੋਚਨਾ, ਅਖਬਾਰਾਂ ਲਈ ਲੇਖਣੀ, ਅਤੇ ਸਾਹਿਤਕ ਅਨੁਵਾਦ ਸਮੇਤ ਅਨੇਕ ਸਾਹਿਤਕ ਵਿਧਾਵਾਂ ਬਾਰੇ ਸੈਮੀਨਾਰ ਸ਼ਾਮਲ ਹਨ।
 
== ਕੁਝ ਅਲੂਮਨੀ ==