ਮੈਸੋਪੋਟਾਮੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 3:
'''ਮੈਸੋਪੋਟਾਮੀਆ''' ({{lang-grc|Μεσοποταμία}}: "ਦਰਿਆਵਾਂ ਵਿਚਲੀ ਧਰਤੀ"; {{lang-ar|بلاد الرافدين}} (''ਬਿਲਾਦ ਅਲ-ਰਾਫ਼ਦਈਨ''); {{lang-syr|ܒܝܬ ܢܗܪܝܢ}} (''ਬੈਥ ਨਹਿਰਿਨ''): "ਦਰਿਆਵਾਂ ਦੀ ਧਰਤੀ") [[ਦਜਲਾ ਦਰਿਆ|ਦਜਲਾ]]-[[ਫ਼ਰਾਤ ਦਰਿਆ|ਫ਼ਰਾਤ]] ਦਰਿਆ ਪ੍ਰਬੰਧ ਦੇ ਖੇਤਰ ਲਈ ਇੱਕ ਨਾਂ ਹੈ ਜੋ ਅਜੋਕੇ [[ਇਰਾਕ]], [[ਸੀਰੀਆ]] ਦੇ ਉੱਤਰ-ਪੂਰਬੀ ਹਿੱਸੇ ਅਤੇ ਕੁਝ ਹੱਦ ਤੱਕ ਦੱਖਣ-ਪੂਰਬੀ [[ਤੁਰਕੀ]] ਅਤੇ ਦੱਖਣ-ਪੱਛਮੀ [[ਇਰਾਨ]] ਵਿੱਚ ਪੈਂਦਾ ਹੈ।
 
ਇਹਨੂੰ ਪੱਛਮ ਵਿੱਚ ਸੱਭਿਅਤਾ ਦਾ ਪੰਘੂੜਾ ਮੰਨਿਆ ਜਾਂਦਾ ਹੈ ਅਤੇ ਕਾਂਸੀ-ਯੁੱਗ ਮੈਸੋਪੋਟਾਮੀਆ ਵਿੱਚ [[ਸੁਮੇਰ]] ਅਤੇ [[ਅਕਾਦੀਆਈ ਸਾਮਰਾਜ|ਅਕਾਦੀਆ]], ਬੇਬੀਲੋਨੀਆਈ ਅਤੇ ਅਸੀਰੀਆਈ ਸਾਮਰਾਜ ਸ਼ਾਮਲ ਸਨ ਜੋ ਸਾਰੇ ਅਜੋਕੇ ਇਰਾਕ ਦੇ ਮੂਲ-ਵਾਸੀ ਸਨ। ਲੋਹ-ਯੁੱਗ ਵਿੱਚ ਇਹਦਾ ਪ੍ਰਬੰਧ ਨਵ-ਬੇਬੀਲੋਨੀਆਈ ਅਤੇ ਨਵ-ਅਸੀਰੀਆਈ ਸਾਮਰਾਜ ਹੇਠ ਚਲਾ ਗਿਆ। ਸਥਾਨਕ ਸੁਮੇਰੀ ਅਤੇ ਅਕਾਦੀਆਈ ਲੋਕ (ਅਸੀਰੀਆਈ ਅਤੇ ਬੇਬੀਲੋਨੀਆਈ ਸਮੇਤ) ਨੇ ਲਿਖਤ ਇਤਿਹਾਸ ਦੇ ਅਰੰਭ (ਲਗਭਗ ੩੧੦੦3100 ਈਸਾ ਪੂਰਵ) ਤੋਂ ਲੈ ਕੇ ੫੩੯539 ਈਸਾ ਪੂਰਵ ਵਿੱਚ ਬੇਬੀਲੋਨ ਦੇ ਗਿਰਾਅ ਤੱਕ ਇੱਥੇ ਰਾਜ ਕੀਤਾ ਜਿਸ ਤੋਂ ਬਾਅਦ ਇੱਥੇ ਅਸ਼ਮਿਨੀਡ ਸਾਮਰਾਜ ਨੇ ਹੱਲਾ ਬੋਲ ਦਿੱਤਾ ਸੀ। ੩੩੨332 ਈਸਾ ਪੂਰਵ ਵਿੱਚ ਇਹ [[ਸਿਕੰਦਰ]] ਦੇ ਕਬਜ਼ੇ ਹੇਠ ਚਲਾ ਗਿਆ ਅਤੇ ਉਹਦੀ ਮੌਤ ਤੋਂ ਬਾਅਦ ਇਹ ਯੂਨਾਨੀ ਸਿਲੂਸਿਡ ਸਾਮਰਾਜ ਦਾ ਹਿੱਸਾ ਬਣ ਗਿਆ।
 
==ਹਵਾਲੇ==