ਮੰਗੂ ਰਾਮ ਮੁਗੋਵਾਲੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Removing "Babu_Mangu_Ram_Muggowalia.JPG", it has been deleted from Commons by Dharmadhyaksha because: Copyrights violation - c:Commons:Licensing - Using VisualFileChange..
ਛੋ clean up using AWB
ਲਾਈਨ 1:
{{Infobox Officeholder
|name = ਮੰਗੂ ਰਾਮ ਮੂਗੋਵਾਲੀਆ
|image =
|caption =
|office = [[ਪੰਜਾਬ ਵਿਧਾਨਸਭਾ| ਪੰਜਾਬ ਵਿਧਾਨਸਭਾ ਮੈਂਬਰ]]
|primeminister =
|alongside =
|term_start = 21 ਮਾਰਚ 1946
|term_end = 4 ਜੁਲਾਈ 1947
|predecessor =
|successor =
|birth_date = {{birth date|1886|1|14|df=y}}
|birth_place = [[ਮੂਗੋਵਾਲ]], [[ਹੁਸ਼ਿਆਰਪੁਰ]], [[ਪੰਜਾਬ, ਭਾਰਤ|ਪੰਜਾਬ]], [[ਬਰਤਾਨਵੀ ਰਾਜ]] <small>(ਹੁਣ [[ਭਾਰਤ]])</small>
|death_date = {{death date and age|1980|4|22|1886|1|14|df=y}}
|death_place =
|party = [[Unionist Party (Punjab)]] <small>(1946–1947)</small>
|otherparty = [[ਗ਼ਦਰ ਪਾਰਟੀ]] <small>(1946 ਤੋਂ ਪਹਿਲਾਂ)</small>
|religion = [[ਆਦਿ-ਧਰਮੀ]]
|spouse =
|children =
|alma_mater =
}}
'''ਮੰਗੂ ਰਾਮ''' (14 ਜਨਵਰੀ, 1886 – 22 ਅਪਰੈਲ 1980), ਮਸ਼ਹੂਰ ਨਾਂ '''ਬਾਬੂ ਮੰਗੂ ਰਾਮ ਚੌਧਰੀ''', [[ਗ਼ਦਰ ਪਾਰਟੀ]] ਦਾ ਆਗੂ ਅਤੇ ਪੰਜਾਬ ਦਾ ਸਿਆਸਤਦਾਨ ਸੀ। <ref>{{cite web|url=http://mulnivasiorganiser.bamcef.org/?p=331|title=Remembering Babu Mangu Ram Mugowalia}}</ref> ਉਹ ਚਮਾਰ ਜਾਤੀ ਵਿੱਚੋਂ ਸੀ ਅਤੇ ਦਲਿਤ ਅਛੂਤ ਭਾਈਚਾਰੇ ਦਾ ਆਗੂ ਸੀ। ਉਸਨੇ ਅਛੂਤਾਂ ਦੇ ਹੱਕਾਂ ਦੀ ਪ੍ਰਾਪਤੀ ਨੂੰ ਪ੍ਰਣਾਈ ਜਥੇਬੰਦੀ, [[ਆਦਿ-ਧਰਮੀ|ਆਦਿ ਧਰਮ ਲਹਿਰ]] ਨੀਂਹ ਰੱਖੀ ਅਤੇ ਇਸ ਲਹਿਰ ਨੂੰ ਮਿਲੀ ਕਾਮਯਾਬੀ ਤੋਂ ਬਾਅਦ 1946 ਵਿੱਚ ਪੰਜਾਬ ਵਿਧਾਨਸਭਾ ਮੈਂਬਰ ਚੁਣਿਆ ਗਿਆ ਸੀ।<ref>{{cite book|title=Encyclopaedia of Dalits in India: Leaders|url=http://books.google.co.in/books?id=_DMUdof3ZQMC&pg=PA187&lpg=PA187&dq=mangu+ram+unionist+party&source=bl&ots=0zJLjYLQiy&sig=eO40fNIWeagsDidQ_kh0ad3FLfc&hl=en&sa=X&ei=H_gkVJC6CseA8QW56oHoBg&ved=0CCEQ6AEwAQ#v=onepage&q=mangu%20ram%20unionist%20party&f=false}}</ref>
==ਜ਼ਿੰਦਗੀ==
ਬਾਬੂ ਮੰਗੂਰਾਮ ਮੁਗੋਵਾਲੀਆ ਦਾ ਜਨਮ 14 ਜਨਵਰੀ, 1886 ਨੂੰ ਬਰਤਾਨਵੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਹਿਲਪੁਰ ਦੇ ਨੇੜੇ, ਪਿੰਡ ਮੁਗੋਵਾਲ ਵਿਖੇ ਪਿਤਾ ਹਰਨਾਮ ਦਾਸ ਅਤੇ ਮਾਤਾ ਅਤਰੀ ਦੇ ਘਰ ਹੋਇਆ ।ਹੋਇਆ। ਉਹ ਅਜੇ ਤਿੰਨ ਸਾਲ ਦੇ ਹੀ ਹੋਏ ਸਨ ਕਿ ਉਸਦੀਉਸ ਦੀ ਮਾਂ ਦੀ ਮੌਤ ਹੋ ਗਈ। ਪੜ੍ਹਾਈ ਦੀ ਸ਼ੁਰੁਆਤ ਪਿੰਡ ਵਿੱਚ ਹੀ ਇੱਕ ਸਾਧੂ ਕੋਲ ਕੀਤੀ ਅਤੇ 6 ਕੁ ਮਹੀਨਿਆਂ ਬਾਅਦ ਉਹ ਆਪਣੇ ਪਿਤਾ ਨਾਲ ਦੇਹਰਾਦੂਨ ਚਲਿਆ ਗਿਆ। ਉਥੇ ਮੰਗੂਰਾਮ ਪਿੰਡ ਚੂੜਪੁਰ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਨ ਲੱਗ ਪਿਆ, ਪਰ ਇੱਕ ਸਾਲ ਬਾਅਦ ਵਾਪਸ ਪਿੰਡ ਆਕੇ ਖਾਲਸਾ ਸਕੂਲ ਮਾਹਿਲਪੁਰ ਵਿੱਚ ਪੜ੍ਹਨ ਲੱਗ ਪਿਆ।<ref>http://www.suhisaver.org/index.php?cate=2&&tipid=907</ref>
 
==ਹਵਾਲੇ==