ਮੰਗੂ ਰਾਮ ਮੁਗੋਵਾਲੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox Officeholder
|name = ਮੰਗੂ ਰਾਮ ਮੂਗੋਵਾਲੀਆ
|image =
|caption =
|office = [[ਪੰਜਾਬ ਵਿਧਾਨਸਭਾ| ਪੰਜਾਬ ਵਿਧਾਨਸਭਾ ਮੈਂਬਰ]]
|primeminister =
|alongside =
|term_start = 21 ਮਾਰਚ 1946
|term_end = 4 ਜੁਲਾਈ 1947
|predecessor =
|successor =
|birth_date = {{birth date|1886|1|14|df=y}}
|birth_place = [[ਮੂਗੋਵਾਲ]], [[ਹੁਸ਼ਿਆਰਪੁਰ]], [[ਪੰਜਾਬ, ਭਾਰਤ|ਪੰਜਾਬ]], [[ਬਰਤਾਨਵੀ ਰਾਜ]] <small>(ਹੁਣ [[ਭਾਰਤ]])</small>
|death_date = {{death date and age|1980|4|22|1886|1|14|df=y}}
|death_place =
|party = [[Unionist Party (Punjab)]] <small>(1946–1947)</small>
|otherparty = [[ਗ਼ਦਰ ਪਾਰਟੀ]] <small>(1946 ਤੋਂ ਪਹਿਲਾਂ)</small>
|religion = [[ਆਦਿ-ਧਰਮੀ]]
|spouse =
|children =
|alma_mater =
}}
'''ਮੰਗੂ ਰਾਮ''' (14 ਜਨਵਰੀ, 1886 – 22 ਅਪਰੈਲ 1980), ਮਸ਼ਹੂਰ ਨਾਂ '''ਬਾਬੂ ਮੰਗੂ ਰਾਮ ਚੌਧਰੀ''', [[ਗ਼ਦਰ ਪਾਰਟੀ]] ਦਾ ਆਗੂ ਅਤੇ ਪੰਜਾਬ ਦਾ ਸਿਆਸਤਦਾਨ ਸੀ। <ref>{{cite web|url=http://mulnivasiorganiser.bamcef.org/?p=331|title=Remembering Babu Mangu Ram Mugowalia}}</ref> ਉਹ ਚਮਾਰ ਜਾਤੀ ਵਿੱਚੋਂ ਸੀ ਅਤੇ ਦਲਿਤ ਅਛੂਤ ਭਾਈਚਾਰੇ ਦਾ ਆਗੂ ਸੀ। ਉਸਨੇ ਅਛੂਤਾਂ ਦੇ ਹੱਕਾਂ ਦੀ ਪ੍ਰਾਪਤੀ ਨੂੰ ਪ੍ਰਣਾਈ ਜਥੇਬੰਦੀ, [[ਆਦਿ-ਧਰਮੀ|ਆਦਿ ਧਰਮ ਲਹਿਰ]] ਨੀਂਹ ਰੱਖੀ ਅਤੇ ਇਸ ਲਹਿਰ ਨੂੰ ਮਿਲੀ ਕਾਮਯਾਬੀ ਤੋਂ ਬਾਅਦ 1946 ਵਿੱਚ ਪੰਜਾਬ ਵਿਧਾਨਸਭਾ ਮੈਂਬਰ ਚੁਣਿਆ ਗਿਆ ਸੀ।<ref>{{cite book|title=Encyclopaedia of Dalits in India: Leaders|url=http://books.google.co.in/books?id=_DMUdof3ZQMC&pg=PA187&lpg=PA187&dq=mangu+ram+unionist+party&source=bl&ots=0zJLjYLQiy&sig=eO40fNIWeagsDidQ_kh0ad3FLfc&hl=en&sa=X&ei=H_gkVJC6CseA8QW56oHoBg&ved=0CCEQ6AEwAQ#v=onepage&q=mangu%20ram%20unionist%20party&f=false}}</ref>