ਮੱਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਮੱਗ''' ਇੱਕ ਤਰਾਂ ਦੇ ਕੱਪ ਜੋ ਕਿ ਗਰਮ ਪੀਣ ਪਦਾਰਥ, ਜਿਂਵੇ ਕਿ ਚਾਹ, ਕਾਫ਼ੀ, ਗਰਮ ਚਾਕਲੇਟ, ਸੂਪ ਆਦਿ, ਪੀਣ ਲਈ ਵਰਤਿਆ ਜਾਂਦਾ ਹੈ, ਨੂੰ ਕਿਹਾ ਜਾਂਦਾ ਹੈ। ਆਮ ਤੌਰ ਤੇ ਮੱਗ ਦੇ ਮੁੱਠਾ ਲਗਿਆ ਹੁੰਦਾ ਹੈ, ਅਤੇ ਇਹ ਸਧਾਰਨ ਕੱਪ ਨਾਲੋਂ ਵੱਧ ਚੀਜ਼ ਸੰਭਾਲਣ ਦੀ ਸਮਰੱਥਾ ਰਖਦਾ ਹੈ। ਸਾਦੇ ਤੌਰ ਤੇ ਹੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਰਸਮੀ ਮੌਕਿਆਂ ਉੱਤੇ ਆਮ ਕੱਪ ਹੀ ਵਰਤੇ ਜਾਂਦੇ ਹਨ। ਪੁਰਾਣੇ ਸਮੇਂ ਵਿੱਚ ਮੱਗ ਲੱਕੜ, ਹੱਡੀ ਜਾਂ ਚਿਕਣੀ ਮਿੱਟੀ ਨੂੰ ਆਕਾਰ ਦੇ ਕੇ ਬਣਾਏ ਜਾਂਦੇ ਸੀ। ਅੱਜਕਲ ਇਹ ਕੱਚੀ ਮਿੱਟੀ, ਪੱਥਰ ਜਾਂ ਚੀਨੀ ਦੇ ਵੀ ਬਣਾਏ ਜਾਂਦੇ ਹਨ। ਕੁੱਝ ਵਿਸ਼ੇਸ਼ ਮੌਕਿਆਂ ਤੇ ਵਰਤੇ ਜਾਣ ਲਈ ਕੱਚ ਦੇ ਮੱਗ ਵੀ ਬਣਾਏ ਜਾਂਦੇ ਹਨ।