ਰਵਾਂਡਾਈ ਨਸਲਕੁਸ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{ਜਾਣਕਾਰੀਡੱਬਾ ਘਰੇਲੂ ਹੱਲਾ
| title = ਰਵਾਂਡਾਈ ਨਸਲਕੁਸ਼ੀ
| image = Nyamata Memorial Site 13.jpg
| image_size = 320px
| caption = ਨਿਆਮਾਤਾ ਨਸਲਕੁਸ਼ੀ ਯਾਦਗਾਰ, ਰਵਾਂਡਾ
| location = [[ਰਵਾਂਡਾ]]
| target = [[ਤੁਤਸੀ]] ਅਬਾਦੀ
| date = 7 ਅਪ੍ਰੈਲਅਪਰੈਲ੧੫15 ਜੁਲਾਈ, ੧੯੯੪1994
| type = [[ਨਸਲਕੁਸ਼ੀ]], [[ਕਤਲੇਆਮ]]
| fatalities = ੫੦੦500,੦੦੦–੧000–1,੦੦੦000,੦੦੦000<ref name="Death Toll">See, e.g., [http://news.bbc.co.uk/1/hi/world/africa/1288230.stm Rwanda: How the genocide happened], [[BBC]], April 1, 2004, which gives an estimate of 800,000, and [https://archive.is/20120530030211/www.un.org/ecosocdev/geninfo/afrec/subjindx/121rwan.htm OAU sets inquiry into Rwanda genocide], Africa Recovery, Vol. 12 1#1 (August 1998), p. 4, which estimates the number at between 500,000 and 1,000,000. Seven out of every 10 Tutsis were killed.</ref>
| perps = [[ਹੂਤੂ|ਹੂਤੂਆਂ]] ਦੀ ਸਰਕਾਰ, [[ਇੰਤਰਾਹਾਮਵੇ]] ਅਤੇ [[ਇੰਪੂਜ਼ਾਮੁਗਾਂਬੀ]] ਰਜ਼ਾਕਾਰ ਫ਼ੌਜਾਂ
}}
 
'''ਰਵਾਂਡਾਈ ਨਸਲਕੁਸ਼ੀ''' [[ਰਵਾਂਡਾ]] ਵਿੱਚ ਵੱਧ-ਗਿਣਤੀ ਹੂਤੂਆਂ ਵੱਲੋਂ [[ਤੁਤਸੀ]] ਅਤੇ ਨਰਮ-ਖ਼ਿਆਲੀਏ [[ਹੂਤੂ|ਹੂਤੂਆਂ]] ਦਾ ਵੱਡੇ ਪੈਮਾਨੇ ਦਾ ਕੁਲ-ਨਾਸੀਆ ਕਤਲੇਆਮ ਸੀ। 7 ਅਪ੍ਰੈਲਅਪਰੈਲ ੧੯੯੪1994 ਤੋਂ ਲੈ ਕੇ ਜੁਲਾਈ ਦੇ ਮੱਧ ਤੱਕ ਲਗਭਗ ੧੦੦100 ਦਿਨਾਂ ਦੇ ਸਮੇਂ ਵਿੱਚ, ਇੱਕ ਅੰਦਾਜ਼ੇ ਦੇ ਮੁਤਾਬਕ, ੫੦੦500,੦੦੦000-1,੦੦੦000,੦੦੦000 ਰਵਾਂਡਾਈ ਲੋਕ ਮਾਰੇ ਗਏ ਸਨ<ref name="Death Toll"/> ਭਾਵ ਦੇਸ਼ ਦੀ ਅਬਾਦੀ ਦਾ ਤਕਰੀਬਨ ੨੦20% ਅਤੇ ਉਸ ਸਮੇਂ ਰਵਾਂਡਾ ਵਿੱਚ ਰਹਿੰਦੇ ਤੁਤਸੀਆਂ ਦੀ ਅਬਾਦੀ ਦਾ ੭੦70%। ਇਸ ਨਸਲਕੁਸ਼ੀ ਦੀ ਵਿਓਂਤਬੰਦੀ ''[[ਅਕਾਜ਼ੂ]]'' ਨਾਮਕ ਸ਼੍ਰੇਸ਼ਠ ਸਿਆਸੀ ਵਰਗ ਦੇ ਮੈਂਬਰਾਂ ਵੱਲੋਂ ਕੀਤੀ ਗਈ ਸੀ ਜਿਹਨਾਂ ਵਿੱਚੋਂ ਬਹੁਤੇ ਉਸ ਸਮੇਂ ਦੀ ਰਾਸ਼ਟਰੀ ਸਰਕਾਰ ਵਿੱਚ ਉੱਚ ਅਹੁਦਿਆਂ 'ਤੇਉੱਤੇ ਕਾਬਜ਼ ਸਨ। ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲ਼ੇ ਲੋਕਾਂ ਵਿੱਚ ਰਵਾਂਡਾਈ ਫ਼ੌਜ ਦੇ ਤਬਕੇ, ਰਾਸ਼ਟਰੀ ਪੁਲਿਸ (''ਜੌਂਡਰਮਰੀ''), ਸਰਕਾਰ ਤੋਂ ਹਿਮਾਇਤ-ਪ੍ਰਾਪਤ ਰਜ਼ਾਕਾਰ ਫ਼ੌਜੀ ([[ਇੰਤਰਾਹਾਮਵੇ]] ਅਤੇ [[ਇੰਪੂਜ਼ਾਮੁਗਾਂਬੀ]] ਸਮੇਤ) ਅਤੇ ਹੂਤੂ ਨਾਗਰਿਕ ਸ਼ਾਮਲ ਸਨ।
 
==ਹਵਾਲੇ==