ਰਸਾਇਣਕ ਜੋੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
 
ਲਾਈਨ 1:
[[File:electron dot.svg|300px|thumb|right|[[ਕਾਰਬਨ]] (C), [[ਹਾਈਡਰੋਜਨ]] (H) ਅਤੇ [[ਆਕਸੀਜਨ]] (O) ਵਿਚਕਾਰ ਰਸਾਇਣਕ ਜੋੜਾਂ ਦੇ [[ਲਿਊਇਸ ਬਿੰਦੂ]] ਰੂਪ-ਵਰਣਨ ਦੀਆਂ ਮਿਸਾਲਾਂ। ਲਿਊਇਸ ਬਿੰਦੂ ਤਸਵੀਰਾਂ ਰਸਾਇਣਕ ਜੋੜਾਂ ਬਾਰੇ ਦੱਸਣ ਦਾ ਸਭ ਤੋਂ ਪਹਿਲਾ ਜ਼ਰੀਆ ਸਨ ਜੋ ਅਜੇ ਵੀ ਵੱਡੇ ਪੈਮਾਨੇ 'ਤੇਉੱਤੇ ਵਰਤਿਆ ਜਾਂਦਾ ਹੈ।]]
'''ਰਸਾਇਣਕ ਜੋੜ''' [[ਪਰਮਾਣੂ]]ਆਂ ਵਿਚਲੀ ਇੱਕ ਖਿੱਚ ਹੁੰਦੀ ਹੈ ਜੋ ਦੋ ਜਾਂ ਵੱਧ ਪਰਮਾਣੂਆਂ ਵਾਲ਼ੇ [[ਰਸਾਇਣਕ ਪਦਾਰਥ|ਰਸਾਇਣਕ ਪਦਾਰਥਾਂ]] ਦੀ ਰਚਨਾ ਨੂੰ ਅੰਜਾਮ ਦਿੰਦੀ ਹੈ। ਇਹ ਜੋੜ ਵਿਰੋਧੀ ਚਾਰਜਾਂ ਵਿਚਲੀ ਸਥਿਰ ਬਿਜਲਈ ਬਲ ਦੀ ਖਿੱਚ ਕਰਕੇਕਰ ਕੇ ਬਣਦਾ ਹੈ; ਜਾਂ [[ਬਿਜਲਾਣੂ]]ਆਂ ਅਤੇ [[ਪਰਮਾਣੂ ਨਾਭ|ਨਾਭਾਂ]] ਵਿਚਕਾਰ ਜਾਂ [[ਦੋ-ਧਰੁਵੀ]] ਖਿੱਚ ਕਰਕੇ।ਕਰ ਕੇ। ਇਹਨਾਂ ਜੋੜਾਂ ਦੀ ਤਾਕਤ ਵਿੱਚ ਬਹੁਤ ਫ਼ਰਕ ਹੁੰਦਾ ਹੈ; ਕੁਝ ਜੋੜ "ਤਕੜੇ ਜੋੜ" ਹੁੰਦੇ ਹਨ ਜਿਵੇਂ ਕਿ [[ਸਹਿ-ਸੰਜੋਗ ਜੋੜ|ਸਹਿ-ਸੰਜੋਗ]] ਜਾਂ [[ਅਣਵੀ ਜੋੜ]] ਅਤੇ ਕੁਝ "ਕਮਜ਼ੋਰ ਜੋੜ" ਹੁੰਦੇ ਹਨ ਜਿਵੇਂ ਕਿ [[ਦੁਧਰੁਵ-ਦੁਧਰੁਵ ਮੇਲ]], [[ਲੰਡਨ ਪਸਾਰ ਬਲ]] ਅਤੇ [[ਹਾਈਡਰੋਜਨ ਜੋੜ]]।
 
==ਹਵਾਲੇ==