ਰਸਾਇਣਕ ਸੰਕੇਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
 
ਲਾਈਨ 1:
'''ਰਸਾਇਣਕ ਸੰਕੇਤ''' ਉਨ੍ਹਾਂ ਤੱਤਾਂ ਦੇ ਅੰਗਰੇਜ਼ੀ ਨਾਵਾਂ ਦੇ ਪਹਿਲੇ ਅੱਖਰ ਨੂੰ ਹਮੇਸ਼ਾ ਵੱਡਾ ਅੱਖਰ ਵਿੱਚ ਅਤੇ ਦੂਜੇ ਅੱਖਰ ਨੂੰ ਛੋਟੇ ਅੱਖਰ ਵਿੱਚ ਲਿਖਿਆ ਜਾਂਦਾ ਹੈ। ਕੁਝ ਤੱਤਾਂ ਦੇ ਸੰਕੇਤ ਉਨ੍ਹਾਂ ਦੇ ਅੰਗਰੇਜ਼ੀ ਨਾਵਾਂ ਦੇ ਪਹਿਲੇ ਅੱਖਰ ਦੇ ਬਾਅਦ ਵਿੱਚ ਆਉਣ ਵਾਲੇ ਕਿਸੇ ਅੱਖਰ ਨੂੰ ਜੋੜ ਕੇ ਬਣਾਉਂਦੇ ਹਨ। [[ਹਾਈਡ੍ਰੋਜਨ]] ਦਾ ਸੰਕੇਤ '''H''' ਹੈ। ਜਿਵੇ [[ਕਲੋਰੀਨ]] ਦਾ ਸੰਕੇਤ '''Cl''' ਅਤੇ ਜਿੰਕ ਦਾ ਸੰਕੇਤ '''Zn'''। ਕੁਝ ਤੱਤਾਂ ਨੂੰ ਲੈਟਿਨ, ਜਰਮਨੀ ਜਾਂ ਗਰੀਕ ਭਾਸ਼ਾਵਾਂ ਵਿੱਚ ਉਨ੍ਹਾਂ ਦੇ ਨਾਵਾਂ ਤੋਂ ਬਣਾਇਆ ਗਿਆ ਹੈ। ਜਿਵੇ [[ਲੋਹਾ]] ਦਾ ਸੰਕੇਤ '''Fe''' ਹੈ ਜਿ ਉਸ ਦੇ ਲੈਟਿਨ ਨਾਂ ਫੈਰਮ ਤੋਂ ਲਿਆ ਗਿਆ ਹੈ। [[ਸੋਡੀਅਮ]] ਦਾ ਨਾਮ '''Na''' ਅਤੇ [[ਪੋਟਾਸ਼ਿਅਮ]] ਦਾ ਨਾਮ '''K''' ਕ੍ਰਮਵਾਰ ਨੈਟ੍ਰਿਅਮ ਅਤੇ ਕੈਲਿਅਮ ਤੋਂ ਲਿਆ ਗਿਆ।
 
==ਇਤਿਹਾਸ==
[[ਜਾਨ ਡਾਲਟਨ]] ਅਜਿਹੇ ਪਹਿਲੇ ਵਿਗਿਆਨੀ ਸਨ, ਜਿਨ੍ਹਾਂਜਿਹਨਾਂ ਨੇ ਤੱਤਾਂ ਦੇ ਸੰਕੇਤਾਂ ਦੀ ਵਰਤੋਂ ਅਤਿਅੰਤ ਵਿਸ਼ਿਸਟ ਅਰਥ ਵਿੱਚ ਕੀਤੀ, ਤਾਂ ਇਹ ਸੰਕੇਤ ਤੱਤ ਦੇ ਇੱਕ [[ਪਰਮਾਣੂ]] ਨੂੰ ਦਰਸਾਉਂਦਾ ਸੀ। [[ਬਰਜ਼ੀਲਿਅਸ]] ਨੇ ਤੱਤਾਂ ਦੇ ਅਜਿਹੇ ਸੰਕੇਤਾ ਦਾ ਸੁਝਾਅ ਦਿੱਤਾ, ਜੋ ਉਨ੍ਹਾਂ ਦੇ ਨਾਵਾਂ ਦੇ ਇਕਇੱਕ ਜਾਂ ਦੋ ਅੱਖਰਾਂ ਤੋਂ ਪ੍ਰਦਰਸ਼ਿਤ ਹੁੰਦਾ ਸੀ। ਸ਼ੁਰੂ ਵਿੱਚ ਤੱਤਾਂ ਦੇ ਨਾਵਾਂ ਦੀ ਵਿਉਂਤਪਤਿ ਉਨ੍ਹਾਂ ਸਥਾਨਾਂ ਦੇ ਨਾਵਾਂ ਤੋਂ ਕੀਤੀ ਗਈ ਜਿੱਥੋਂ ਉਹ ਸਭ ਤੋਂ ਪਹਿਲਾ ਮਿਲੇ ਸਨ। ਉਦਾਹਰਣਉਦਾਹਰਨ ਵਜੋਂ [[ਤਾਂਬਾਕਾੱਪਰ]] ਦਾ ਨਾਂ ਸਾਉਪ੍ਰਸ ਤੋਂ ਲਿਆ ਗਿਆ।
ਅੱਜ ਕਲ ਇੰਟਰਨੈਸ਼ਨਲ ਯੂਨੀਅਨ ਆੱਫ ਪਿਓਰ ਅੈਂਡ ਅਪਲਾਈਡ ਕੈਮਿਸਟਰੀ ਤੱਤਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੰਦੀ ਹੈ<ref>http://www.iupac.org/</ref>
==ਨਿਯਮ==
*ਪਰਮਾਣੂ ਪੁੰਜਾ ਨੂੰ ਸੰਕੇਤ ਦੇ ਉੱਪਰ ਅੰਕਿਤ ਕਰਕੇਕਰ ਕੇ ਲਿਖਿਆ ਜਾਂਦਾ ਹੈ ਜਿਵੇਂ '''<sup>14</sup>N'''<ref>[http://csep10.phys.utk.edu/astr162/lect/milkyway/ism.html The interstellar medium, with definition of HI and HII regions]</ref>
*ਪਰਮਾਣੂ ਅੰਕ ਨੂੰ ਸੰਕੇਤ ਦੇ ਨਿਮਨ ਲਿਖਤ ਕਰਕੇਕਰ ਕੇ ਲਿਖਿਆ ਜਾਂਦਾ ਹੈ ਜਿਵੇਂ '''<sub>64</sub>Gd'''
*ਸੰਯੋਜਕਤਾ ਨੂੰ ਸੱਜੇ ਉਪਰਉੱਪਰ ਅੰਕਿਤ ਕਰਕੇਕਰ ਕੇ ਲਿਖਿਆ ਜਾਂਦਾ ਹੈ ਜਿਵੇਂ '''Ca<sup>2+</sup>'''
*ਕਿਸੇ ਵੀ ਯੋਗਿਕ ਵਿੱਚ ਪਰਮਾਣੂ ਦੀ ਗਿਣਤੀ ਨੂੰ ਸੱਜੇ ਪਾਸੇ ਨਿਮਨ ਲਿਖਤ ਕਰਕੇਕਰ ਕੇ ਲਿਖਿਆ ਜਾਂਦਾ ਹੈ ਜਿਵੇਂ '''N<sub>2</sub>''' ਜਾਂ '''Fe<sub>2</sub>O<sub>3</sub>'''
*ਆਇਨ ਨੂੰ ਸੱਜੇ ਪਾਸੇ ਬਿੰਦੂ ਨਾਲ ਲਿਖਿਆ ਜਾਂਦਾ ਹੈ ਜਿਵੇਂ '''Cl·'''