18 ਨਵੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੧੮ ਨਵੰਬਰ ਨੂੰ 18 ਨਵੰਬਰ ’ਤੇ ਭੇਜਿਆ: ਸਹੀ ਅੰਕ
No edit summary
ਲਾਈਨ 2:
'''18 ਨਵੰਬਰ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 322ਵਾਂ ([[ਲੀਪ ਸਾਲ]] ਵਿੱਚ 323ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 43 ਦਿਨ ਬਾਕੀ ਹਨ।
==ਵਾਕਿਆ==
*[[1477]]– [[ਇੰਗਲੈਂਡ]] ਵਿਚ ਪਹਿਲੀ ਕਿਤਾਬ ਛਾਪੇਖ਼ਾਨੇ (ਪਿ੍ੰਟਿੰਗ ਪ੍ਰੈੱਸ) ਵਿਚ ਛਪੀ | ਇਹ [[ਫ਼੍ਰੈਂਚ ਲੇਖਕ]] [[ਅਰਲ ਰਿਵਰਸ]] ਦੀ ਕਿਤਾਬ '[[ਡਿਕਟਸ ਐਾਡ ਸੇਇੰਗਜ਼ ਆਫ਼ ਫ਼ਿਲਾਸਫ਼ਰਜ਼]]' ਦਾ [[ਵਿਲੀਅਮ ਕੈਕਸਟਨ]] ਵਲੋਂ ਛਾਪਿਆ ਅੰਗਰੇਜ਼ੀ ਤਰਜਮਾ ਸੀ।
*[[1905]]– [[ਨਾਰਵੇ]] ਦੀ ਪਾਰਲੀਮੈਂਟ ਨੇ [[ਡੈਨਮਾਰਕ]] ਦੇ [[ਸ਼ਹਿਜ਼ਾਦੇ ਚਾਰਲਸ]] ਨੂੰ ਅਪਣਾ ਬਾਦਸ਼ਾਹ ਚੁਣਿਆ।
*[[1939]]– [[ਆਇਰਸ਼ ਰੀਪਬਲੀਕਨ ਆਰਮੀ]] ਨੇ ਲੰਡਨ ਵਿਚ ਪਿਕਾਡਲੀ ਸਰਕਸ ਵਿਚ ਤਿੰਨ ਬੰਬ ਚਲਾਏ।
*[[1966]]– [[ਸੰਤ ਫਤਿਹ ਸਿੰਘ]] ਨੇ [[ਦਮਦਮਾ ਸਾਹਿਬ (ਤਲਵੰਡੀ ਸਾਬੋ)]] ਨੂੰ ਪੰਜਵਾਂ ਤਖ਼ਤ ਐਲਾਨਿਆ।
*[[1976]]– [[ਸਪੇਨ]] ਦੀ ਪਾਰਲੀਮੈਂਟ ਨੇ 37 ਸਾਲ ਮਗਰੋਂ ਦੋਬਾਰਾ ਡੈਮੋਕਰੇਸੀ ਲਾਗੂ ਕਰਨ ਦਾ ਬਿੱਲ ਪਾਸ ਕੀਤਾ।
*[[1988]]– [[ਅਮਰੀਕਾ]] ਨੇ ਡਰੱਗ ਨਾਲ ਸਬੰਧਤ ਜੁਰਮਾਂ ਵਿਚ ਫਾਂਸੀ ਦੀ ਸਜ਼ਾ ਦੇ ਬਿਲ 'ਤੇ ਦਸਤਖ਼ਤ ਕੀਤੇ।
*[[2001]]– [[ਨਿਨਟੈਂਡੋ]] ਨੇ '[[ਗੇਮ ਕਿਊਬ]]' ਵੀਡੀਉ ਗੇਮ ਜਾਰੀ ਕੀਤੀ।
 
==ਛੁੱਟੀਆਂ==