ਡਾਇਆਸਪੋਰਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
No edit summary
ਲਾਈਨ 1:
'''ਡਾਇਆਸਪੋਰਾ''' (ਯੂਨਾਨੀ διασπορά, ਅਰਥ: ਖਲਾਰਾ ਪਸਾਰਾ)<ref name=liddell>{{cite encyclopedia |author=[[Henry George Liddell]] and [[Robert Scott (philologist)|Robert Scott]]|url=http://www.perseus.tufts.edu/hopper/text?doc=Perseus%3Atext%3A1999.04.0057%3Aentry%3Ddiaspora%2F|encyclopedia=A Greek-English Lexicon |title=διασπορά |accessdate=2011-03-11 |quote= |publisher= }}</ref>"ਹਿਜਰਤ, ਪਰਵਾਸ, ਜਾਂ ਆਪਣੀ ਜੱਦੀ ਮਾਤਭੂਮੀ ਤੋਂ ਦੂਰ ਦੂਰ ਬਿਖਰੇ ਲੋਕਾਂ,"<ref name=webster>{{cite web |url=http://www.merriam-webster.com/dictionary/diaspora |title=Diaspora |accessdate=2011-02-22 |quote= |publisher=[[Merriam Webster]] }}</ref> ਜਾਂ, "ਕਿਸੇ ਵੀ ਕਾਰਨ ਅਨੇਕ ਥਾਈਂ ਜਾ ਵਸੇ ਲੋਕਾਂ," <ref>http://en.wikipedia.org/wiki/Diaspora#cite_note-ember-3</ref> ਜਾਂ " ਆਪਣੇ ਜੱਦੀ ਦੇਸ਼ ਤੋਂ ਦੂਰ ਜਾ ਵਸੇ ਲੋਕਾਂ,"<ref>http://en.wikipedia.org/wiki/Diaspora#cite_note-webster-2</ref> ਨੂੰ ਕਹਿੰਦੇ ਹਨ।
ਅੰਤਰਾਸ਼ਟਰੀ ਪਧਰ ਦਾ ਮਾਨਵੀ ਵਹਾਅ, ਜਿਸ ਦੇ ਕਾਰਨ ਵਖੋ-ਵਖਰੇ ਹੋ ਸਕਦੇ ਹਨ,ਵਿਸ਼ਵ ਪਧਰੀ ਡਆਇਸਪੋਰੇ ਦਾ ਅਧਾਰ ਹੈ। ਵਿਸ਼ਵੀਕਰਨ ਦੀ ਪ੍ਰਕਿਰੀਆ ਵਿਚ ਯੋਰਪੀਨ,ਅਮਰੀਕਨ,ਚੀਨੀ,ਭਾਰਤੀ,ਪੰਜਾਬੀ,ਆਇਰਿਸ਼,ਫ਼ਲਸਤੀਨੀ,ਇਸਰਾਇਲੀ,ਜਪਾਨੀ,ਅਫ੍ਰੀਕਨ ਆਦਿ ਸ਼ਾਮਿਲ ਹਨ। ਪ੍ਰਾਚੀਨ ਕਾਲ ਤੋਂ ਹੀ ਇਮੀਗ੍ਰੇਸ਼ਨ ਦਾ ਵਰਤਾਰਾ ਕਾਰਜਸ਼ੀਲ ਹੈ। ਇਸ ਦੇ ਕਾਰਨਾਂ ਵਿਚ ਕਿਸੇ ਬਹੁਗਿਣਤੀ ਜਾਂ ਤਾਕਤਵਰ ਵਰਗ, ਅਣਜਾਣੀਆਂ ਧਰਤੀਆਂ ਤੇ ਵਸ ਪੈਣਾ, ਜਾਂ ਵਿਕਸਿਤ ਮੁਲਕਾਂ ਚ ਇਮਿਗ੍ਰੇਟ ਹੋ ਜਾਣਾ ਆਦਿ ਸ਼ਾਮਿਲ ਹਨ।
ਡਾਇਸਪੋਰਕ ਸਥਿਤੀਆਂ ਨਾਲ ਜੂਝ ਰਹੇ ਇਹ ਪ੍ਰਵਾਸੀ ਮਾਨਸਿਕ ਪਧਰ ਤੇ ਅਚੇਤ, ਅਰਧ-ਚੇਤ ਅਵਸਥਾ ਵਿਚ ਆਪਣੀ ਜਨਮ ਭੂਮੀ ਨਾਲ ਜੁੜ੍ਹੇ ਰਹਿੰਦੇ ਹਨ। ਭੂ-ਹੇਰਵਾ ਇਨ੍ਹਾ ਦੀ ਮਨੋਦਸ਼ਾ ਦਾ ਡੂੰਗਾ ਸਰੋਕਾਰ ਬਣ ਜਾਂਦਾ ਹੈ। ਇਹ ਆਵਾਸ ਦੁਆਰਾ ਗ੍ਰਹਿਣ ਕੀਤੇ ਦੇਸ਼ ਦੇ ਸਭਿਆਚਾਰ ਤੋਂ ਅਣਭਿਜ ਵੀ ਨਹੀਂ ਰਹਿੰਦੇ ਉਸ ਦਾ ਵਿਰੋਧ ਵੀ ਨਹੀਂ ਕਰਦੇ,ਉਂਝ ਉਹ ਵਿਰੋਧ ਕਰਨ ਦੀ ਸਥਿਤੀ ਵਿਚ ਹੀ ਨਹੀਂ ਹੁੰਦੇ ਪਰ ਉਸ ਨੂੰ ਅਪਣਾਉਂਦੇ ਵੀ ਨਹੀਂ ਜਿਨ੍ਹਾ ਕੁ ਸਹਿਜ ਪੂਰਨ ਹੋ ਸਕੇ ਆਪਣਾ ਲੈਂਦੇ ਹਨ। ਜਿਆਦਾ ਛਡ ਦੇਂਦੇ ਹਨ ਜਾਂ ਅਣਗੋਲਿਆਂ ਕਰੀਂ ਰਖਦੇ ਹਨ। ਇਨਾ ਨੂੰ ਆਪਣੇ ਮੂਲ ਕਲਚਰ ਨਾਲ ਬਹੁਤ ਪਿਆਰ ਹੁੰਦਾ ਹੈ ਜਾਂ ਇੰਝ ਕਹਿ ਲਈਏ ਕਿ ਪਰਾਈ ਧਰਤੀ,ਪਰਾਏ ਮੁਲਕ,ਪਰਾਏ ਸਭਿਆਚਾਰ ਵਿਚ ਜਾ ਕੇ ਇਨ੍ਹਾ ਨੂੰ ਆਪਣੇ ਕਲਚਰ ਦੀ ਸਮਝ ਆਉਂਦੀ ਹੈ ਜਾਂ ਕਦਰ ਪੈਂਦੀ ਹੈ ਇਹ ਆਪਣੀ ਭਾਸ਼ਾ ਤੇ ਕਲਚਰ ਦੇ ਖੁਸ ਜਾਣ ਪ੍ਰਤੀ ਫੋਬੀਆ ਪਾਲ ਲੈਂਦੇ ਹਨ ਅਣਸੁਰੱਖਿਅਤ ਮਹਿਸੂਸ ਕਰਦੇ ਹਨ ਤੇ ਬੇਗਾਨਗੀ ਭੋਗਦੇ ਹਨ।
== ਹਵਾਲੇ ==
# ਡਾ. ਗੁਰਦੇਵ ਸਿੰਘ ਚੰਦੀ - ਵਿਸ਼ਵੀਕਰਨ ਅਤੇ ਪੰਜਾਬੀ ਸਾਹਿਤ
# ਗੁਰਚਰਨ ਸਿੰਘ ਅਰਸ਼ੀ - ਪੰਜਾਬੀ ਸਾਹਿਤ ਦਾ ਵਿਚਾਰਧਾਰਕ ਪਰਿਪੇਖ
==ਵਲੋਂ==
ਰਜਨਦੀਪ ਕੌਰ
ਰੋਲ ਨੰਬਰ:140160981
 
==ਹਵਾਲੇ==