ਰਾਬਰਟ ਓਵਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB

ਲਾਈਨ 1:
{{Infobox person
| full_name = ਰਾਬਰਟ ਮਾਰਕੁਸ ਓਵਨ
| image = Portrait of Robert Owen.png
| image_size = 200px
| caption = ਰਾਬਰਟ ਓਵਨ 50 ਸਾਲ ਦੀ ਉਮਰ ਵਿੱਚ
| birth_date = {{Birth date|df=yes|1771|5|14}}
| birth_place = [[ਨਿਊਟਾਉਨ, ਪੋਵਿਸ|ਨਿਊਟਾਉਨ]], [[ਮਿੰਟਗੁਮਰੀਸ਼ਾਇਰ]], ਵੇਲਸ਼
| death_date = {{Death date and age|df=yes|1858|11|17|1771|5|14}}
| death_place = ਨਿਊਟਾਉਨ, ਮਿੰਟਗੁਮਰੀਸ਼ਾਇਰ, ਵੇਲਸ਼
| occupation =ਕੋ-ਆਪਰੇਟਰ; ਸਮਾਜਿਕ ਸੁਧਾਰਕ, ਫੈਕਟਰੀ ਮਾਲਕ; ਕਾਢੀ
| spouse = Caroline Dale
| parents = ਰਾਬਰਟ ਓਵਨ ਅਤੇ ਐਨੀ ਵਿਲੀਅਮਜ <ref>"Robert Owen." Encyclopaedia Britannica. Encyclopaedia Britannica Online Academic Edition. Encyclopædia Britannica Inc., 2014. Web. 9 January 2014.</ref>
| children = ਜੈਕਸਨ ਡੇਲ (1799)
[[ਰਾਬਰਟ ਡੇਲ ਓਵਨ|ਰਾਬਰਟ ਡੇਲ]] (1801)
ਵਿਲੀਅਮ (1802)
ਐਨੀ ਕੈਰੋਲਿਨਾ (1805)
ਜੇਨ ਡੇਲ (1805)
[[ਡੈਵਿਡ ਡੇਲ ਓਵਨ|ਡੈਵਿਡ ਡੇਲ]] (1807)
[[ਰਿਚਰਡ ਓਵਨ (ਭੂਗਰਭ-ਵਿਗਿਆਨੀ)|ਰਿਚਰਡ ਡੇਲ]] (1809)
ਮੈਰੀ ਡੇਲ/ਓਵਨ (1810)}}

'''ਰਾਬਰਟ ਮਾਰਕੁਸ ਓਵਨ''' ({{IPAc-en|ˈ|oʊ|ən}}; 14 ਮਈ 1771 – 17 ਨਵੰਬਰ 1858) ਇਕਇੱਕ ਵੈਲਸ਼ ਸਮਾਜਿਕ ਸੁਧਾਰਕ ਅਤੇ [[ਯੂਟੋਪੀਆਈ ਸਮਾਜਵਾਦ]] ਅਤੇ [[ਸਹਿਕਾਰੀ]] ਲਹਿਰ ਦੇ ਬਾਨੀਆਂ ਵਿੱਚੋਂ ਇੱਕ ਸਨ।

== ਜੀਵਨੀ ==
=== ਮੁੱਢਲੀ ਜ਼ਿੰਦਗੀ ===
ਰਾਬਰਟ ਓਵਨ ਦਾ ਜਨਮ [[ਮਿੰਟਗੁਮਰੀਸ਼ਾਇਰ]], [[ਮਿਡ ਵੇਲਜ਼]] ਦੇ ਇਕਇੱਕ ਛੋਟੇ ਜਿਹੇ ਸ਼ਹਿਰ [[ਨਿਊਟਾਊਨ, ਪੋਵਿਸ|ਨਿਊਟਾਊਨ]] ਵਿਖੇ 1771 ਵਿੱਚ ਹੋਇਆ ਸੀ। ਉਹ ਮਾਪਿਆਂ ਦੇ ਸੱਤ ਬੱਚਿਆਂ ਵਿੱਚੋਂ ਛੇਵਾਂ ਸੀ। ਉਸ ਦੇ ਪਿਤਾ ਦਾ ਨਾਮ ਵੀ ਰਾਬਰਟ ਓਵਨ ਸੀ, ਜਿਸ ਦਾ ਇੱਕ ਸਾਜ਼ ਬਣਾਉਣ ਦਾ ਇੱਕ ਛੋਟਾ ਜਿਹਾ ਕਾਰੋਬਾਰ ਸੀ। ਉਸ ਦੀ ਮਾਤਾ ਮਿਸ ਵਿਲੀਅਮਜ਼ ਸੀ, ਅਤੇ ਖੁਸ਼ਹਾਲ ਕਿਸਾਨ ਪਰਿਵਾਰ ਤੋਂ ਸੀ।<ref>http://books.google.com/books?id=E-sJAAAAIAAJ&pg=PR18</ref>

==ਹਵਾਲੇ==