ਰਿਚਰਡ ਰੋਰਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox philosopher
|region = [[ਪੱਛਮੀ ਫ਼ਲਸਫ਼ਾ]]
|era = [[20ਵੀਂ-ਸਦੀ ਫ਼ਲਸਫ਼ਾ]]
|image = Rorty.jpg
|caption = <!--by Steve Pyke -->
|name = ਰਿਚਰਡ ਮਕੇ ਰੋਰਟੀ
|birth_date = {{birth date|1931|10|04}}
|birth_place = [[ਨਿਊਯਾਰਕ ਸ਼ਹਿਰ]]
|death_date = {{death date and age|2007|06|08|1931|10|04}}
|death_place = [[ਪਾਲੋ ਆਲਤੋ, ਕੈਲੀਫੋਰਨੀਆ]]
|school_tradition = [[ਪ੍ਰੈਗਮੈਟਿਸਮ]], [[ਉੱਤਰਵਿਸ਼ਲੇਸ਼ਣੀ ਫ਼ਲਸਫ਼ਾ]]
ਲਾਈਨ 19:
* [[ਮੈਟਾ-ਗਿਆਨ ਸਿਧਾਂਤ]]
}}
|notable_ideas = {{plainlist|
* [[ਉੱਤਰਫ਼ਲਸਫ਼ਾ]]
* [[Ironist|Ironism]]
ਲਾਈਨ 51:
}}
}}
'''ਰਿਚਰਡ ਮਕੇ ਰੋਰਟੀ''' (4 ਅਕਤੂਬਰ 1931 – 8 ਜੂਨ 2007<ref>[http://www.iep.utm.edu/rorty/ Internet Encyclopedia of Philosophy]</ref>) ਇੱਕ [[ਅਮਰੀਕੀ ਲੋਕ|ਅਮਰੀਕੀ]] [[ਦਾਰਸ਼ਨਿਕ]] ਸੀ। ਇਸਨੇ [[ਸ਼ਿਕਾਗੋ ਯੂਨੀਵਰਸਿਟੀ]] ਅਤੇ [[ਯੇਲ ਯੂਨੀਵਰਸਿਟੀ]] ਵਿੱਚ ਸਿੱਖਿਆ ਪ੍ਰਾਪਤ ਕੀਤੀ। ਇਸਦੀਇਸ ਦੀ ਫ਼ਲਸਫ਼ੇ ਦੇ ਇਤਿਹਾਸ ਅਤੇ ਸਮਕਾਲੀ ਵਿਸ਼ਲੇਸ਼ਣੀ ਫ਼ਲਸਫ਼ੇ ਵਿੱਚ ਬਹੁਤ ਰੁਚੀ ਹੈ ਅਤੇ ਅਭਿਆਸ ਹੈ। 1960ਵਿਆਂ ਵਿੱਚ [[ਪ੍ਰਿੰਸਟਨ ਯੂਨੀਵਰਸਿਟੀ]] ਵਿੱਚ ਇਸਦੇਇਸ ਦੇ ਕਾਰਜ ਦਾ ਮੁੱਖ ਕੇਂਦਰ ਸਮਕਾਲੀ ਵਿਸ਼ਲੇਸ਼ਣੀ ਫ਼ਲਸਫ਼ਾ ਹੀ ਸੀ।
 
ਇਸਦਾਇਸ ਦਾ ਅਕਾਦਮਿਕ ਜੀਵਨ ਬਹੁਤ ਲੰਮਾ ਅਤੇ ਵਿਲੱਖਣ ਰਿਹਾ ਹੈ, ਜਿਵੇਂ ਕਿ ਇਹ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਫ਼ਲਸਫ਼ੇ ਦਾ ਸਟੁਅਰਟ ਪ੍ਰੋਫ਼ੈਸਰ ਸੀ, [[ਵਰਜੀਨੀਆ ਯੂਨੀਵਰਸਿਟੀ]] ਵਿੱਚ ਮਾਨਵੀ ਵਿਗਿਆਨ ਦਾ ਕੈਨਨ ਪ੍ਰੋਫ਼ੈਸਰ ਅਤੇ [[ਸਟੈਨਫੋਰਡ ਯੂਨੀਵਰਸਿਟੀ]] ਵਿੱਚ ਤੁਲਨਾਤਮਕ ਸਾਹਿਤ ਦਾ ਪ੍ਰੋਫ਼ੈਸਰ ਰਿਹਾ। ਇਸਦੀਆਂਇਸ ਦੀਆਂ ਸਭ ਤੋਂ ਮਸ਼ਹੂਰ ਕਿਤਾਬਾਂ<ref>Based upon sales {{citation needed|date=February 2013}}</ref> ਫ਼ਿਲੋਸੋਫ਼ੀ ਐਂਡ ਦ ਮਿਰਰ ਆਫ਼ ਨੇਚਰ (''Philosophy and the Mirror of Nature)'' (1979) ਅਤੇ ਕੌਂਟੀਜੈਨਸੀ, ਆਇਰਨੀ ਅਤੇ ਸੌਲੀਡੈਰੀਟੀ (''Contingency, Irony, and Solidarity)'' (1989) ਹਨ।
 
==ਹਵਾਲੇ==