ਰਿਚਰਡ ਸਟਾਲਮਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
 
ਲਾਈਨ 1:
{{Infobox person
| name = ਰਿਚਰਡ ਮੈਥੀਊ ਸਟਾਲਮਨ
| image =Richard Stallman - Fête de l'Humanité 2014 - 010.jpg
| caption = ਰਿਚਰਡ ਸਟਾਲਮਨ, 2014
| birth_date = {{Birth date and age|1953|03|16}}
| birth_place = [[ਨਿਊਯਾਰਕ]]
| nationality = ਅਮਰੀਕੀ
| other_names = RMS, St. IGNUcius (avatar)
| known_for = [[ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ]], [[GNU]], [[Emacs]], [[GNU Compiler Collection|GCC]]
| alma_mater = [[ਹਾਰਵਰਡ ਯੂਨੀਵਰਸਿਟੀ]], [[Massachusetts Institute of Technology]]
| occupation = [[ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ]] ਦਾ ਪ੍ਰਧਾਨ
| website = {{URL|https://www.stallman.org/}}
}}
 
'''ਰਿਚਰਡ ਸਟਾਲਮਨ''' (ਜਨਮ 16 ਮਾਰਚ 1953) [[ਆਜ਼ਾਦ ਸਾਫ਼ਟਵੇਅਰ ਫ਼ਾਊਂਡੇਸ਼ਨ]] ਦੇ ਥਾਪਕ ਅਤੇ ਇਕਇੱਕ ਕੰਮਪਿਊਟਰ [[ਪ੍ਰੋਗਰਾਮਰ]] ਹੈ। ਉਸਨੇ ਅਜ਼ਾਦ ਸਾਫ਼ਟਵੇਅਰ ਲਈ ਕੰਮ ਕੀਤਾ ਜਿਸ ਨੂੰ ਕੋਈ ਵੀ ਆਜ਼ਾਦੀ ਨਾਲ਼ ਵਰਤ ਸਕੇ, ਅਧਿਐਨ ਕਰ ਸਕੇ ਅਤੇ ਆਪਣੇ ਮੁਤਾਬਕ ਉਸ ਵਿੱਚ ਤਬਦੀਲੀਆਂ ਕਰ ਸਕੇ ਅਤੇ ਅੱਗੇ ਵੰਡ ਸਕੇ। ਜਿਹੜਾ ਸਾਫ਼ਟਵੇਅਰ ਇਸ ਆਜ਼ਾਦੀ ਨੂੰ ਯਕੀਨੀ ਬਣਾਵੇ ਉਸਨੂੰ [[ਆਜ਼ਾਦ ਸਾਫ਼ਟਵੇਅਰ]] ਕਿਹਾ ਜਾਂਦਾ ਹੈ।
 
==ਹਵਾਲੇ==