ਰੇਸ਼ਮ ਮਾਰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 3:
[[Image:Zheng He.png|thumb|300px|ਚੀਨੀ ਸਮੁੰਦਰੀ ਰੇਸ਼ਮ ਮਾਰਗ ਜੋ ਛੇਂਗ ਹੇ ਦੇ ਸਫ਼ਰਾਂ ਸਦਕਾ ਹੋਂਦ ਵਿੱਚ ਆਇਆ<ref>The Silk Roads: Highways of Commerce and Culture. Vadime Elisseeff (1998).[http://books.google.com.bd/books?id=nVVoRKSZxagC&pg=PA300&lpg=PA300&dq=Zheng+he+and+the+maritime+silk+route&source=bl&ots=ebl6VhCqOx&sig=Wm8LO5J6W9GoC5r8MVtPzVHhkV8&hl=en&sa=X&ei=StSJUYPYNoH-rAeXloCQBg&ved=0CFQQ6AEwBg#v=onepage&q=Zheng%20he%20and%20the%20maritime%20silk%20route&f=false]</ref>]]
 
'''ਰੇਸ਼ਮ ਮਾਰਗ''' ({{lang-de|Seidenstraße}}) ਜਾਂ '''ਸਿਲਕ ਰੂਟ''' ਇੱਕ ਆਧੁਨਿਕ ਪਦ ਹੈ ਹੋ ਅਫ਼ਰੀਕੀ-ਯੂਰੇਸ਼ੀਆਈ ਭੋਂਆਂ ਉਤਲੇ ਜੁੜੇ ਹੋਏ ਰਾਹਾਂ ਦੇ ਇਤਿਹਾਸਕ ਜਾਲ ਨੂੰ ਦਰਸਾਉਂਦਾ ਹੈ ਜੋ [[ਪੂਰਬੀ ਏਸ਼ੀਆ|ਪੂਰਬੀ]], [[ਦੱਖਣੀ ਏਸ਼ੀਆ|ਦੱਖਣੀ]] ਅਤੇ [[ਪੱਛਮੀ ਏਸ਼ੀਆ]] ਨੂੰ [[ਭੂ-ਮੱਧ]] ਅਤੇ [[ਯੂਰਪ|ਯੂਰਪੀ]] ਜਗਤ ਅਤੇ [[ਉੱਤਰੀ ਅਫ਼ਰੀਕਾ|ਉੱਤਰੀ]] ਅਤੇ [[ਪੱਛਮੀ ਅਫ਼ਰੀਕਾ]] ਦੇ ਕੁਝ ਹਿੱਸਿਆਂ ਨਾਲ਼ ਜੋੜਦੇ ਸਨ। ਇਸ 4,੦੦੦000 ਮੀਲ (6,੫੦੦500 ਕਿਲੋਮੀਟਰ) ਲੰਮੇ ਮਾਰਗ ਦਾ ਨਾਂ ਇਸ ਰਾਹ ਉੱਤੇ ਹੁੰਦੇ ਨਫ਼ੇਦਾਰ ਚੀਨੀ ਰੇਸ਼ਮ ਦੇ ਵਪਾਰ ਸਦਕਾ ਆਇਆ ਹੈ ਜੋ ਹਾਨ ਰਾਜਕੁਲ (੨੦੬206 ਈਸਾ ਪੂਰਵ- ੨੨੦220 ਈਸਵੀ) ਦੇ ਸਮੇਂ ਸ਼ੁਰੂ ਹੋਇਆ ਸੀ। ਇਹਨਾਂ ਰਾਹਾਂ ਦੇ ਕੇਂਦਰੀ ਏਸ਼ਿਆਈ ਹਿੱਸੇ ਦਾ ਵਾਧਾ ੧੧੪114 ਈਸਾ ਪੂਰਵ ਵਿੱਚ ਹਾਨ ਰਾਜਕੁਲ ਵੱਲੋਂ ਕੀਤਾ ਗਿਆ ਸੀ<ref>{{Cite book| last=Elisseeff|first=Vadime|authorlink =|title=The Silk Roads: Highways of Culture and Commerce|publisher=UNESCO Publishing / Berghahn Books|year=2001|isbn=978-92-3-103652-1 }}</ref> ਖ਼ਾਸ ਕਰਕੇਕਰ ਕੇ ਜਾਂਗ ਛਿਆਨ ਵੱਲੋਂ;<ref name="boulnois">{{Cite book|first=Luce|last=Boulnois|year=2005|title=Silk Road: Monks, Warriors & Merchants|publisher=Odyssey Books|location=Hong Kong|page=66|isbn=962-217-721-2}}</ref> ਪਰ ਇਹਤੋਂ ਪਹਿਲਾਂ ਵੀ ਮਹਾਂਦੀਪ ਉੱਤੇ ਵਪਾਰ ਮਾਰਗ ਹੋਂਦ ਵਿੱਚ ਸਨ।
==ਹਵਾਲੇ==
{{ਹਵਾਲੇ}}