ਰੋਜ਼ੈਟਾ ਪੱਥਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
{{ਜਾਣਕਾਰੀਡੱਬਾ ਕਲਾ-ਕਿਰਤ
| name = ਰੋਜ਼ੈਟਾ ਪੱਥਰ<br>Rosetta Stone
| image = [[File:Rosetta Stone.JPG|270px]]
| image2 =
| image_caption = ਰੋਜ਼ੈਟਾ ਪੱਥਰ
| material = [[ਗਰੈਨੋਡਾਇਓਰਾਈਟ]]
| size = ੧੧੪114.4 × ੭੨72.3 × ੨੭27.੯੩93 ਸੈ.ਮੀ.
| writing = ਪੁਰਾਣੇ ਮਿਸਰੀ ਗੂੜ੍ਹ-ਅੱਖਰ, ਡੀਮੋਟੀ ਅਤੇ ਯੂਨਾਨੀ ਲਿੱਪੀ
| created = ੧੯੬196 ਈਪੂ
| discovered = ੧੭੯੯1799
| location = [[ਬਰਤਾਨਵੀ ਅਜਾਇਬਘਰ]]
}}
 
'''ਰੋਜ਼ੈਟਾ ਪੱਥਰ''' [[ਗਰੈਨੋਡਾਇਓਰਾਈਟ]] ਦਾ ਇੱਕ ਪੱਥਰ ਹੈ ਜਿਸ ਵਿੱਚ [[ਟੋਲੈਮੀ ਪੰਜਵਾਂ ਐਪੀਫ਼ਨੀਸ|ਪੰਜਵੇਂ ਟੋਲੈਮੀ]] ਰਾਜੇ ਦੀ ਤਰਫ਼ੋਂ ੧੯੬196 ਈਪੂ ਵਿੱਚ [[ਮੈਂਫ਼ਿਸ, ਮਿਸਰ|ਮੈਂਫ਼ਿਸ]] ਵਿਖੇ ਜਾਰੀ ਕੀਤਾ ਫ਼ਰਮਾਨ ਉਕਰਿਆ ਹੋਇਆ ਹੈ। ਇਹ ਫ਼ਰਮਾਨ ਤਿੰਨ ਲਿੱਪੀਆਂ ਵਿੱਚ ਲਿਖਿਆ ਗਿਆ ਹੈ: ਉਤਲੀ ਲਿਖਤ [[ਮਿਸਰੀ ਭਾਸ਼ਾ|ਪੁਰਾਣੇ ਮਿਸਰੀ]] [[ਮਿਸਰੀ ਗੂੜ੍ਹ-ਅੱਖਰ|ਗੂੜ੍ਹ-ਅੱਖਰਾਂ]] ਵਿੱਚ, ਵਿਚਕਾਰਲਾ ਹਿੱਸਾ [[ਦੀਮੋਤੀ (ਮਿਸਰੀ)|ਦੀਮੋਤੀ]] ਲਿੱਪੀ ਅਤੇ ਸਭ ਤੋਂ ਹੇਠਲਾ ਹਿੱਸਾ [[ਪੁਰਾਣੀ ਯੂਨਾਨੀ]] ਵਿੱਚ। ਕਿਉਂਕਿ ਇਸ ਵਿੱਚ ਇੱਕੋ ਲਿਖਤ ਨੂੰ ਤਿੰਨ ਲਿੱਪੀਆਂ ਵਿੱਚ ਦਰਸਾਇਆ ਗਿਆ ਹੈ (ਭਾਵੇਂ ਕੁਝ ਨਿੱਕੇ-ਮੋਟੇ ਫ਼ਰਕ ਹਨ), ਇਸਨੇ [[ਮਿਸਰੀ ਗੂੜ੍ਹ-ਅੱਖਰ|ਮਿਸਰੀ ਗੂੜ੍ਹ-ਅੱਖਰਾਂ]] ਦੀ ਅਜੋਕੀ ਸਮਝ ਸਕਣ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ।
 
==ਬਾਹਰਲੇ ਜੋੜ==