ਰੋਬਿਨ ਹੁੱਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
[[File:Robin Hood Memorial.jpg|thumb|upright|Robin Hood statue in [[Nottingham]]]]
'''ਰੋਬਿਨ ਹੁੱਡ''' ([[ਅੰਗਰੇਜ਼ੀ]]: Robin Hood) (ਪੁਰਾਣੇ ਸਰੋਤਾਂ ਵਿੱਚ ਹਿੱਜੇ '''Robyn Hode''') ਅੰਗਰੇਜ਼ੀ ਲੋਕ ਕਥਾਵਾਂ ਦਾ ਇੱਕ ਆਊਟ - ਲਾਅ ਹੀਰੋ ਸੀ। ਉਹ ਇੱਕ ਅਚੁੱਕ ਤੀਰੰਦਾਜ ਅਤੇ ਕੁਸ਼ਲ ਤਲਵਾਰਬਾਜ ਸੀ ਜਿਸਨੂੰਜਿਸ ਨੂੰ ਅੱਜ ਵੀ ਆਪਣੇ ਸਾਥੀਆਂ ਨਾਲ ਮਿਲਕੇ ਅਮੀਰਾਂ ਦੀ ਜਾਇਦਾਦ ਨੂੰ ਲੁੱਟ ਕੇ ਗਰੀਬਾਂ ਵਿੱਚ ਵੰਡ ਦੇਣ ਲਈ ਜਾਣਿਆ ਜਾਂਦਾ ਹੈ। ਪਰੰਪਰਾਗਤ ਤੌਰ ਤੇ, ਰਾਬਿਨ ਹੁਡ ਅਤੇ ਉਸਦੇਉਸ ਦੇ ਬੰਦਿਆਂ ਨੂੰ ਹਰੇ ਕਪੜੇ ਪਹਿਨੇ ਹੋਏ ਚਿਤਰਿਆ ਜਾਂਦਾ ਹੈ।
[[File:Robin shoots with sir Guy by Louis Rhead 1912.png|thumb|upright|"Robin shoots with Sir Guy" by [[Louis Rhead]]]]
[[Image:Douglas Fairbanks Robin Hood 1922 film poster.jpg|thumb|right|200px|Affiche du film ''[[Robin des Bois (film, 1922)|Robin Hood]]'' de 1922 avec Douglas Fairbanks]]