ਲਕਸ਼ਮੀ ਸਹਿਗਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋNo edit summary
ਛੋ clean up using AWB
ਲਾਈਨ 13:
| ਪੇਸ਼ਾ = ਡਾਕਟਰ
| ਪਛਾਣੇ_ਕੰਮ = ਸੁਤੰਤਰਤਾ ਸੈਨਾਨੀ, ਕ੍ਰਾਂਤੀਕਾਰੀ
| ਜੀਵਨ_ਸਾਥੀ = ਪੀ. ਕੇ. ਐੱਨ. ਰਾਓ ( - 1940)<br/>[[ਪ੍ਰੇਮ ਸਹਿਗਲ|ਪ੍ਰੇਮ ਕੁਮਾਰ ਸਹਿਗਲ]] (1947- 1992)
| ਬੱਚੇ = [[ਸੁਭਾਸ਼ਿਨੀ ਅਲੀ]], ਅਨੀਸਾ ਪੁਰੀ ਕਾਨਪੁਰ
| ਧਰਮ =
ਲਾਈਨ 28:
ਡਾਕਟਰ ਲਕਸ਼ਮੀ ਸਹਿਗਲ ਦਾ ਜਨਮ 1914 ਵਿੱਚ ਇੱਕ ਪਰੰਪਰਾਵਾਦੀ ਤਮਿਲ ਪਰਿਵਾਰ ’ਚ ਹੋਇਆ ਅਤੇ ਉਹਨਾਂ ਨੇ ਮਦ੍ਰਾਸ ਮੈਡਿਕਲ ਕਾਲਜ ਵੱਲੋਂ ਮੈਡਿਕਲ ਦੀ ਸਿੱਖਿਆ ਲਈ, ਫਿਰ ਉਹ [[ਸਿੰਘਾਪੁਰ]] ਚਲੀ ਗਈ। ਦੂਜੇ ਵਿਸ਼ਵ ਯੁੱਧ ਦੌਰਾਨ ਜਦੋਂ ਜਾਪਾਨੀ ਸੈਨਾ ਨੇ ਸਿੰਘਾਪੁਰ ਵਿੱਚ ਬ੍ਰਿਟਿਸ਼ ਸੈਨਾ ’ਤੇ ਹਮਲਾ ਕੀਤਾ ਤਾਂ ਲਕਸ਼ਮੀ ਸਹਿਗਲ [[ਸੁਭਾਸ਼ ਚੰਦਰ ਬੋਸ]] ਦੀ ਅਜਾਦ ਹਿੰਦ ਫੌਜ ’ਚ ਸ਼ਾਮਲ ਹੋ ਗਈ ਸੀ।
 
ਉਹ ਬਚਪਨ ਤੋਂ ਹੀ ਰਾਸ਼ਟਰਵਾਦੀ ਅੰਦੋਲਨ ਤੋਂ ਪ੍ਰਭਾਵਤ ਹੋ ਗਈ ਸੀ ਅਤੇ ਜਦੋਂ [[ਮਹਾਤਮਾ ਗਾਂਧੀ]] ਨੇ ਵਿਦੇਸ਼ੀ ਵਸਤੂਆਂ ਦੇ ਬਹਿਸ਼ਕਾਰ ਦਾ ਅੰਦੋਲਨ ਛੇੜਿਆ ਤਾਂ ਲਕਸ਼ਮੀ ਸਹਿਗਲ ਨੇ ਉਸਦੇਉਸ ਦੇ ਵਿੱਚ ਹਿੱਸਾ ਲਿਆ। ਉਹ 1943 ਵਿੱਚ ਅਸਥਾਈ ਆਜਾਦ ਹਿੰਦ ਸਰਕਾਰ ਦੀ ਕੈਬੀਨਟ ਵਿੱਚ ਪਹਿਲੀ ਮਹਿਲਾ ਸਦੱਸ ਬਣੀ। ਇੱਕ ਡਾਕਟਰ ਦੀ ਹੈਸੀਅਤ ਨਾਲ ਉਹ ਸਿੰਘਾਪੁਰ ਗਈ ਸੀ ਪਰੰਤੂ ੯੮98 ਸਾਲ ਦੀ ਉਮਰ ਵਿੱਚ ਉਹ ਹੁਣੇ ਵੀ [[ਕਾਨਪੁਰ]] ਦੇ ਆਪਣੇ ਘਰ ਵਿੱਚ ਬੀਮਾਰਾਂ ਦਾ ਇਲਾਜ ਕਰਦੀ ਸੀ।
ਆਜਾਦ ਹਿੰਦ ਫੌਜ ਦੀ ਰਾਣੀ ਝਾਂਸੀ ਰੈਜਮੰਟ ਵਿੱਚ ਲਕਸ਼ਮੀ ਸਹਿਗਲ ਬਹੁਤ ਸਰਗਰਮ ਰਹੀ। ਬਾਅਦ ਵਿੱਚ ਉਹਨਾਂ ਨੂੰ ਕਰਨਲ ਦਾ ਪਦ ਦਿੱਤਾ ਗਿਆ ਪਰ ਲੋਕਾਂ ਨੇ ਉਹਨਾਂ ਨੂੰ ਕੈਪਟਨ ਲਕਸ਼ਮੀ ਦੇ ਰੂਪ ਵਿੱਚ ਹੀ ਯਾਦ ਰੱਖਿਆ।
 
ਲਾਈਨ 38:
 
== ਸਨਮਾਨ ==
[[ਭਾਰਤ ਸਰਕਾਰ]] ਨੇ ਉਹਨਾਂ ਨੂੰ ੧੯੯੮1998 ਵਿੱਚ [[ਪਦਮ ਵਿਭੂਸ਼ਨ]] ਪੁਰਸਕਾਰ ਨਾਲ ਸਨਮਾਨਿਤ ਕੀਤਾ।
 
== ਸੰਦਰਭ ==