63,285
edits
Babanwalia (ਗੱਲ-ਬਾਤ | ਯੋਗਦਾਨ) ਛੋ (added Category:ਚੀਨੀ ਦੇਵਤੇ using HotCat) |
Satdeepbot (ਗੱਲ-ਬਾਤ | ਯੋਗਦਾਨ) ਛੋ (clean up using AWB) |
||
{{Infobox philosopher
|region
|era
|image
|image_size
|caption
|name
|birth_place
|birth_date
|death_place
|school_tradition = [[ਤਾਉਵਾਦ]]
|notable_ideas
|influences
|influenced
}}
'''ਲਾਓਜ਼ੀ''' ('''ਲਾਓ-ਤਜ਼ੀ''' ਜਾਂ '''ਲਾਓ-ਤਜ਼ੇ''') ਪੁਰਾਤਨ ਚੀਨ ਦਾ ਇੱਕ ਫ਼ਿਲਾਸਫ਼ਰ ਅਤੇ ਕਵੀ ਸੀ। ਇਹਨੂੰ ''[[ਤਾਓ ਤ ਚਿਙ]]'' ਦੇ ਨਾਮੀ ਲਿਖਾਰੀ<ref name=stanford/> ਅਤੇ ਫ਼ਿਲਾਸਫ਼ੀ [[ਤਾਓਵਾਦ]] ਦੇ ਬਾਨੀ ਵਜੋਂ ਜਾਣਿਆ ਜਾਂਦਾ ਹੈ ਅਤੇ ਧਰਮੀ [[ਤਾਓਵਾਦ]] ਅਤੇ ਰਵਾਇਤੀ ਚੀਨੀ ਮੱਤਾਂ ਵਿੱਚ ਇੱਕ ਦੇਵਤੇ ਵਜੋਂ ਵੀ ਪੂਜਿਆ ਜਾਂਦਾ ਹੈ। ਇੱਕ ਮਿਥਹਾਸਕ ਹਸਤੀ ਹੋਣ ਦੇ ਬਾਵਜੂਦ ਇਹਦੀ ਜ਼ਿੰਦਗੀ ਦਾ ਸਮਾਂ ਈਸਾ ਤੋਂ ਛੇ ਸਦੀਆਂ ਪਹਿਲਾਂ ਦੱਸਿਆ ਜਾਂਦਾ ਹੈ ਮਤਲਬ [[ਕਨਫ਼ੂਸ਼ੀਅਸ]] ਦਾ ਸਮਕਾਲੀ ਪਰ ਕੁਝ ਇਤਿਹਾਸਕਾਰ ਹਿਸਾਬ ਲਗਾਉਂਦੇ ਹਨ ਕਿ ਇਹ ਸੱਚਮੁੱਚ ਹੀ ਈਸਾ ਤੋਂ 5ਵੀ ਅਤੇ 6ਵੀਂ ਸਦੀਆਂ ਪਹਿਲਾਂ ਵਿੱਚ ਰਹਿੰਦਾ ਸੀ।<ref>{{Harvtxt|Kohn|2000|p=4}}</ref>
==ਹਵਾਲੇ==
|