ਲਾਵਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
[[Image:Pahoeoe fountain edit2.jpg|thumb|right|300px|ਹਵਾਈ, ਅਮਰੀਕਾ ਵਿਖੇ ਲਾਵੇ ਦਾ ੧੦10 ਮੀਟਰ (੩੩33 ਫੁੱਟ) ਉੱਚਾ ਫ਼ੁਹਾਰਾ]]
 
'''ਲਾਵਾ''' [[ਜਵਾਲਾਮੁਖੀ]] ਫਟਣ ਸਮੇਂ ਬਾਹਰ ਨਿੱਕਲਿਆ ਪਿਘਲਿਆ ਹੋਇਆ ਪੱਥਰ ਅਤੇ ਠੋਸਕਰਨ ਅਤੇ ਠੰਢੇ ਹੋਣ ਦੇ ਨਤੀਜੇ ਵਜੋਂ ਬਣੇ ਪੱਥਰ ਨੂੰ ਆਖਿਆ ਜਾਂਦਾ ਹੈ। ਇਹ ਪਿਘਲਿਆ ਹੋਏ ਪੱਥਰ ਧਰਤੀ ਸਣੇ ਕੁਝ ਗ੍ਰਹਿਆਂ ਅਤੇ ਉਹਨਾਂ ਦੇ ਉੱਪ-ਗ੍ਰਹਿਆਂ ਦੇ ਅੰਦਰ ਬਣਦਾ ਹੈ।