ਲਿਓਨਹਾਰਡ ਇਓਲਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
{{Infobox scientist
|name =ਲਿਓਨਹਾਰਡ ਇਓਲਰ
|image = Leonhard Euler 2.jpg
|image_size = 220px
|caption = ਚਿਤਰਕਾਰ ਜੋਹਾਨ ਜਾਰਜ ਬ੍ਰਿਕਰ (1756)
|birth_date = {{birth date|1707|4|15|df=y}}
|birth_place = [[ਬਾਜ਼ੀਲ]], [[ਸਵਿੱਟਜ਼ਰਲੈਂਡ]]
|death_date = {{death date and age|1783|9|18|1707|4|15|df=y}}
|death_place = [[ਸੇਂਟ ਪੀਟਰਜ਼ਬਰਗ|ਸੇਂਟ ਪੀਟਰਜ਼ਬਰਗ]], [[ਰੂਸੀ ਸਲਤਨਤ]]
|residence = [[Kingdom of Prussia]], Russian Empire
Switzerland
|field = Mathematics and [[physics]]
|work_institutions = [[Russian Academy of Sciences|Imperial Russian Academy of Sciences]]
[[Prussian Academy of Sciences|Berlin Academy]]
|alma_mater = [[University of Basel]]
|doctoral_advisor = [[Johann Bernoulli]]
|doctoral_students = [[Nicolas Fuss]]
[[Johann Hennert]]
[[Stepan Rumovsky]]
|notable_students = [[Joseph Louis Lagrange]]
|known_for = [[List of topics named after Leonhard Euler|See full list]]
|prizes =
|religion = [[Calvinism|Calvinist]]<ref name=graves>{{cite book|title=Scientists of Faith|author=Dan Graves|location=Grand Rapids, MI|year=1996|publisher=Kregel Resources|pages=85–86}}</ref><ref name=bell>{{cite book|title=Men of Mathematics, Vol. 1|author=E. T. Bell|location=London|year=1953|publisher=Penguin|page=155}}</ref>
|footnotes = He is the father of the mathematician [[Johann Euler]].
He is listed by an academic genealogy as the equivalent to the doctoral advisor of Joseph Louis Lagrange.
|signature = Euler's signature.svg

'''ਲਿਓਨਹਾਰਡ ਇਓਲਰ''' ({{IPAc-en|ˈ|ɔɪ|l|ər}} {{respell|OY|lər}}; {{IPA-de|ˈɔʏlɐ|-|De-Leonard_Euler.ogg}}, {{IPA-all|ˈɔɪlr̩|local|LeonhardEulerByDrsDotChRadio.ogg}};
15 April 1707{{spaced ndash}}18 ਸਤੰਬਰ 1783) ਇੱਕ ਪਾਇਨੀਅਰਿੰਗ ਸਵਿਸ [[ਗਣਿਤ ਸ਼ਾਸਤਰੀ]] ਅਤੇ [[ਭੌਤਿਕ ਵਿਗਿਆਨੀ]] ਸੀ। ਉਸ ਨੇ [[ਇਨਫਿਨਿਟਸੀਮਲ ਕਲਕੂਲਸ]] ਅਤੇ [[ਗ੍ਰਾਫ ਥਿਊਰੀ]] ਜਿਹੇ ਵੱਖ ਵੱਖ ਖੇਤਰਾਂ ਵਿੱਚ ਮਹੱਤਵਪੂਰਨ ਖੋਜਾਂ ਕੀਤੀਆਂ। ਉਸ ਨੇ ਆਧੁਨਿਕ ਗਣਿਤ ਦੀ ਭਾਸ਼ਾ ਦੇ ਲਈ ਸ਼ਬਦਾਵਲੀ ਅਤੇ [[ਗਣਿਤ ਨੋਟੇਸ਼ਨ | ਨੋਟੇਸ਼ਨ]] ਵੀ ਪੇਸ਼ ਕੀਤੀ, ਖਾਸ ਤੌਰ ਤੇ [[ਗਣਿਤ ਵਿਸ਼ਲੇਸ਼ਣ]] ਲਈ, ਉਦਾਹਰਨ ਲਈ [[ਫੰਕਸ਼ਨ (ਗਣਿਤ) |ਗਣਿਤੀ ਫੰਕਸ਼ਨ]] ਦੀ ਧਾਰਨਾ।

ਇਓਲਰ 18ਵੀਂ ਸਦੀ ਦੇ ਅਤੇ ਅੱਜ ਤੱਕ ਦੇ ਸਭ ਤੋਂ ਮਹਾਨ ਗਣਿਤਸ਼ਾਸਤਰੀਆਂ ਵਿੱਚੋਂ ਇੱਕ ਅਤੇ ਬਹੁਤ ਵੱਡੇ ਪੈਮਾਨੇ ਤੇ ਕਾਮ ਕਰਨ ਵਾਲਾ ਮੰਨਿਆ ਜਾਂਦਾ ਹੈ। ਉਸਦੀਆਂਉਸ ਦੀਆਂ ਸਮੁਚੀਆਂ ਰਚਨਾਵਾਂ ਅਗਰ ਜੋੜ ਲਈਆਂ ਜਾਣ ਤਾਂ 60 ਤੋਂ 80 ਜਿਲਦਾਂ ਬਣ ਜਾਣ।<ref name="volumes">{{cite journal|last = Finkel|first = B.F.|year = 1897|title = Biography- Leonard Euler|journal = The American Mathematical Monthly| volume = 4| issue = 12| page = 300|doi = 10.2307/2968971|jstor = 2968971|pages = 297–302}}</ref>۔ ਉਸਨੇ ਆਪਣੀ ਬਾਲਗ ਉਮਰ ਦਾ ਵੱਡਾ ਹਿੱਸਾ ਜਰਮਨੀ ਅਤੇ ਰੂਸ ਵਿੱਚ ਗੁਜ਼ਰਿਆ।
==ਮੁਢਲੀ ਜ਼ਿੰਦਗੀ==
[[ਤਸਵੀਰ:Euler-10_Swiss_Franc_banknote_10 Swiss Franc banknote (front).jpg|thumb|left|ਸਵਿੱਟਜ਼ਰ ਲੈਂਡ ਦਾ ਪੁਰਾਣਾ 10 ਫ਼ਰਾਂਕ ਦਾ ਨੋਟ]]

ਇਓਲਰ 15 ਅਪ੍ਰੈਲਅਪਰੈਲ 1707 ਨੂੰ ਸਵਿੱਟਜ਼ਰਲੈਂਡ ਦੇ ਸ਼ਹਿਰ ਬਾਜ਼ੀਲ ਵਿੱਚ ਪਾਲ਼ ਇਓਲਰ ਦੇ ਘਰ ਪੈਦਾ ਹੋਇਆ ਸੀ। ਇਸ ਦੀ ਮਾਂ ਮਾਰਗ੍ਰੇਟ ਬਰੋਕਰ ਇਕਇੱਕ ਪਾਦਰੀ ਦੀ ਬੇਟੀ ਸੀ। ਇਓਲਰ ਦੀਆਂ ਦੋ ਛੋਟੀਆਂ ਭੈਣਾਂ ਆਨਾ ਮਾਰੀਆ ਅਤੇ ਮਾਰੀਆ ਮੇਡਗਿਲਨ ਵੀ ਸਨ। ਇਓਲਰ ਦੇ ਜਨਮ ਦੇ ਫ਼ੌਰਨ ਬਾਦ ਇਹ ਖ਼ਾਨਦਾਨ ਰੀਹੀਨ ਚਲਾ ਗਿਆ। ਇਓਲਰ ਨੇ ਆਪਣੇ ਬਚਪਨ ਦਾ ਕਾਫ਼ੀ ਹਿੱਸਾ ਇਥੇਇੱਥੇ ਗੁਜ਼ਾਰਿਆ। ਪਾਲ਼ ਇਓਲਰ ਦੇ ਬਰਨੋਲੀ ਖ਼ਾਨਦਾਨ ਨਾਲ ਕਾਫ਼ੀ ਦੋਸਤਾਨਾ ਸੰਬੰਧ ਸਨ ਅਤੇ ਉਹ ਜੋਹਾਨ ਬਰਨੋਲੀ ਜੋ ਉਸ ਵਕਤ ਯੂਰਪ ਦਾ ਚੋਟੀ ਦਾ ਗਣਿਤ ਸ਼ਾਸਤਰੀ ਸੀ ਦੋਸਤ ਸੀ। ਬਾਦ ਵਿੱਚ ਉਸ ਨੇ ਨੌਜਵਾਨ ਇਓਲਰ ਤੇ ਗਹਿਰਾ ਅਸਰ ਛੱਡਿਆ। ਇਓਲਰ ਨੇ ਆਪਣੀ ਰਸਮੀ ਵਿਦਿਆ ਬਾਜ਼ੀਲ ਤੋਂ ਸ਼ੁਰੂ ਕੀਤੀ ਅਤੇ 13 ਸਾਲ ਦੀ ਉਮਰ ਵਿੱਚ ਬਾਜ਼ੀਲ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ। 1723 ਵਿੱਚ ਇਓਲਰ ਨੇ ਫ਼ਲਸਫ਼ੇ ਵਿੱਚ ਮਾਸਟਰ ਦੀ ਡਿਗਰੀ ਕੀਤੀ ਅਤੇ ਉਸ ਨੇ ਰੀਨੇ ਦੀਕਾਰਤ ਔਰ ਨਿਊਟਨਦੇ ਫ਼ਲਸਫ਼ੇ ਦੇ ਤੁਲਨਾਤਮਿਕ ਜ਼ਾਇਜ਼ੇ ਤੇ ਸੋਧ ਪੱਤਰ ਲਿਖਿਆ। ਇਸ ਵਕਤ ਬਰਨੋਲੀ ਹਫ਼ਤੇ ਦੀ ਸ਼ਾਮ ਨੂੰ ਇਸਨੂੰ ਪੜ੍ਹਾਇਆ ਕਰਦਾ ਸੀ। ਉਸ ਨੇ ਜਲਦ ਹੀ ਮਹਿਸੂਸ ਕਰ ਲਿਆ ਕਿ ਨੌਜਵਾਨ ਇਓਲਰ ਹਿਸਾਬ ਵਿੱਚ ਖ਼ਾਸਾ ਜ਼ਹੀਨ ਹੈ।<ref name="childhood">{{cite book |last= James |first= Ioan |title= Remarkable Mathematicians: From Euler to von Neumann |publisher= Cambridge |year= 2002|page=2 |isbn= 0-521-52094-0}}</ref> ਇਸ ਦਾ ਬਾਪ ਇਸਨੂੰ ਪਾਦਰੀ ਬਨਾਣਾ ਚਾਹੁੰਦਾ ਸੀ ਇਸ ਲਈ ਇਓਲਰ ਉਸ ਵਕਤ ਆਪਣੇ ਬਾਪ ਦੀ ਇੱਛਾ ਅਨੁਸਾਰ, ਯੂਨਾਨੀ ਔਰ ਇਬਰਾਨੀ ਪੜ੍ਹ ਰਿਹਾ ਸੀ। ਫਿਰ ਬਰਨੋਲੀ ਨੇ ਇਸ ਦੇ ਬਾਪ ਨੂੰ ਕਾਇਲ ਕਰ ਲਿਆ ਕਿ ਇਓਲਰ ਦੀ ਮੰਜ਼ਿਲ ਇਕਇੱਕ ਅਜ਼ੀਮ ਗਣਿਤ ਸ਼ਾਸਤਰੀ ਬਣਨਾ ਹੈ।

==ਹਵਾਲੇ==