ਲਿਓਨਾਰਦੋ ਦਾ ਵਿੰਚੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 10:
| death_place = [[ਐਂਬੀਓਸ]], [[ਫ੍ਰਾਂਸ ਦੀ ਬਾਦਸ਼ਾਹੀ]]
| nationality = [[ਇਤਾਲਵੀ]]
| known_for = ਕਲਾ ਤੇ ਵਿਗਿਆਨ ਦੇ ਭਿੰਨ ਭਿੰਨ ਖੇਤਰ
| style = [[ਹਾਈ ਰੈਨੇਸ਼ਾਂ]]
| notable_works =''[[ਮੋਨਾਲੀਜਾ]]''<br>''[[ਆਖਰੀ ਭੋਜ (ਲਿਓਨਾਰਦੋ ਦ ਵਿੰਚੀ)|ਆਖਰੀ ਭੋਜ]]''<br>''[[ਵਿਤਰੂਵੀਅਨ ਮੈਨ|ਦ ਵਿਤਰੂਵੀਅਨ ਮੈਨ]]''<br>''[[ਐਰਮਾਈਨ ਵਾਲੀ ਮਹਿਲਾ]]
ਲਾਈਨ 16:
}}
 
'''ਲਿਓਨਾਰਦੋ ਦੀ ਸੇਰ ਪੀਰੋ ਦ ਵਿੰਚੀ''' ({{IPA-it|leoˈnardo da vˈvintʃi}} {{Audio|it-Leonardo di ser Piero da Vinci.ogg|pronunciation}}; 15 ਅਪਰੈਲ 1452&nbsp;– 2 ਮਈ1519, ਪੁਰਾਣਾ ਕਲੰਡਰ) [[ਇਤਾਲਵੀ ਰੈਨੇਸ਼ਾਂ]] [[ਪੋਲੀਮੈਥ]]: ਪੇਂਟਰ, ਬੁੱਤਸਾਜ਼, ਆਰਕੀਟੈਕਟ, ਸੰਗੀਤਕਾਰ, ਹਿਸਾਬਦਾਨ, ਇੰਜਨੀਅਰ, ਕਾਢਕਾਰ, ਐਨਾਟਮੀ ਮਾਹਿਰ, ਭੂਗਰਭ-ਵਿਗਿਆਨੀ, ਕਾਰਟੋਗ੍ਰਾਫਰ, [[ਪੌਦਾ ਵਿਗਿਆਨੀ]], ਅਤੇ ਲੇਖਕ ਸੀ। ਉਸਦੀਉਸ ਦੀ ਪ੍ਰਤਿਭਾ ਵਿੱਚ ਮਾਨਵਵਾਦ ਦਾ ਆਦਰਸ਼,ਸ਼ਾਇਦ ਕਿਸੇ ਵੀ ਹੋਰ ਹਸਤੀ ਨਾਲੋਂ ਕਿਤੇ ਵਧ, ਸਮਾਇਆ ਹੋਇਆ ਸੀ।
ਲਿਓਨਾਰਦੋ ਨੂੰ ਰੈਨੇਸ਼ਾਂ ਮਾਨਵ ਦਾ ਅਰਕਟਾਈਪ, "ਅਬੁੱਝ ਉਤਸੁਕਤਾ" ਵਾਲਾ ਮਾਨਵ ਅਤੇ "ਜਨੂੰਨ ਦੀ ਹੱਦ ਤੱਕ ਕਾਢੀ ਬੰਦਾ ਸੀ।"<ref name=HG>{{Cite book|first=Helen|last=Gardner|title=Art through the Ages|year=1970|pages= 450–456}}</ref> ਉਸਨੂੰ ਸਦੀਆਂ ਤੋਂ ਸਾਰੇ ਹੀ ਸਰਬਕਾਲ ਦਾ ਸਭ ਤੋਂ ਮਹਾਨ ਚਿੱਤਰਕਾਰ ਅਤੇ ਸ਼ਾਇਦ ਸਭ ਤੋਂ ਬਹੁਪੱਖੀ ਪ੍ਰਤਿਭਾਸ਼ੀਲ ਵਿਅਕਤੀ ਮੰਨਿਆ ਜਾਂਦਾ ਹੈ, ਜੋ ਕਦੇ ਇਸ ਦੁਨੀਆਂ ਵਿੱਚ ਆਇਆ ਹੋਵੇ।<ref name=genius>Vasari, Boltraffio, Castiglione, "Anonimo" Gaddiano, Berensen, Taine, Fuseli, Rio, Bortolon.</ref>
==ਹਵਾਲੇ==
{{ਹਵਾਲੇ}}