ਲਾਈਬੇਰੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox Country
|conventional_long_name = ਲਾਈਬੇਰੀਆ ਦਾ ਗਣਰਾਜ
|common_name = ਲਾਈਬੇਰੀਆ
|image_flag = Flag of Liberia.svg
|image_coat = Coat of arms of Liberia.svg
|symbol_type = Coat of Arms
|image_map = Location Liberia AU Africa.svg
|map_caption = ਅਫ਼ਰੀਕੀ ਸੰਘ ਵਿੱਚ ਲਾਈਬੇਰੀਆ ਦੀ ਸਥਿਤੀ
|national_motto = ''The love of liberty brought us here''<br''ਖਲਾਸੀ ਦੇ ਮੋਹ ਨੇ ਸਾਨੂੰ ਇੱਥੇ ਲਿਆਂਦਾ''
|national_anthem = [[File:Liberia National Anthem.ogg]]
"ਸਾਰੇ ਜੈ-ਜੈਕਾਰ ਕਰੋ!, ਲਾਈਬੇਰੀਆ, ਜੈ-ਜੈਕਾਰ!]]"
|official_languages = [[ਅੰਗਰੇਜ਼ੀ]]
|ethnic_groups = ਕਪੈੱਲ 20.3%
ਬੱਸਾ 13.4%
ਗ੍ਰੇਬੋ 10%
ਜਿਓ 8%
ਮਾਨੋ 7.9%
ਕ੍ਰੂ 6%
ਲੋਰਮਾ 5.1%
ਕਿੱਸੀ 4.8%
ਗੋਲਾ 4.4%
ਹੋਰ 20.1%
|ethnic_groups_year = 2008
|demonym = ਲਾਈਬੇਰੀਆਈ
|capital = ਮਾਨਰੋਵੀਆ
|latd = 6 |latm=19 |latNS=N |longd=10 |longm=48 |longEW=W
|largest_city = ਮਾਨਰੋਵੀਆ
|government_type = ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ
|leader_title1 = ਰਾਸ਼ਟਰਪਤੀ
|leader_title2 = ਉਪ-ਰਾਸ਼ਟਰਪਤੀ
|leader_name1 = {{nowrap|ਐਲਨ ਜਾਨਸਨ ਸਰਲੀਫ਼}}
|leader_name2 = ਜੌਸਫ਼ ਬੋਆਕਾਈ
|leader_title3 = ਸਦਨ ਦਾ ਵਕਤਾ
|leader_name3 = ਐਲਕਸ ਜ. ਟਾਈਲਰ
|leader_title4 = ਮੁੱਖ ਮੁਨਸਫ
|leader_name4 = ਜਾਨੀ ਲਿਊਇਸ
|legislature = ਲਾਈਬੇਰੀਆ ਦੀ ਵਿਧਾਨ ਸਭਾ
|upper_house = ਸੈਨੇਟ
|lower_house = ਪ੍ਰਤਿਨਿਧੀਆਂ ਦਾ ਸਦਨ
|area_rank = 103ਵਾਂ
|area_magnitude = 1 E11
|area_km2 = 111,369
|area_sq_mi = 43,000
|percent_water = 13.514
|population_estimate = 3,786,764<ref name=CIA>{{cite web | url=https://www.cia.gov/library/publications/the-world-factbook/geos/li.html | title=Liberia | work=The World Factbook | publisher=Central Intelligence Agency | year=2011 | accessdate= July 20, 2011}}</ref>
|population_estimate_year = 2011
|population_estimate_rank =
|population_census = 3,476,608
|population_census_year = 2008
|population_census_rank = 130ਵਾਂ
|population_density_km2 = 35.5
|population_density_sq_mi = 92.0
|population_density_rank = 180ਵਾਂ
|GDP_PPP_year = 2011
|GDP_PPP = $1.769 ਬਿਲੀਅਨ<ref name=IMF_GDP>{{cite web|url=http://www.imf.org/external/pubs/ft/weo/2012/01/weodata/weorept.aspx?pr.x=52&pr.y=15&sy=2009&ey=2012&scsm=1&ssd=1&sort=country&ds=.&br=1&c=668&s=NGDPD%2CNGDPDPC%2CPPPGDP%2CPPPPC%2CLP&grp=0&a=|title=Liberia|publisher=International Monetary Fund|accessdate=2012-04-19}}</ref>
|GDP_PPP_rank =
|GDP_PPP_per_capita = $456<ref name=IMF_GDP/>
|GDP_PPP_per_capita_rank =
|GDP_nominal_year = 2011
|GDP_nominal = $1.154 ਬਿਲੀਅਨ<ref name=IMF_GDP/>
|GDP_nominal_rank =
|GDP_nominal_per_capita = $297<ref name=IMF_GDP/>
|GDP_nominal_per_capita_rank =
|sovereignty_note =
|established_event1 = ਅਮਰੀਕੀ ਬਸਤੀਵਾਦ ਸਮਾਜ ਦੁਆਰਾ ਸਥਾਪਨਾ
|established_event2 = ਸੁਤੰਤਰਤਾ
|established_event3 = ਵਰਤਮਾਨ ਸੰਵਿਧਾਨ
|established_date1 = 1822
|established_date2 = 26 ਜੁਲਾਈ 1847
|established_date3 = 6 ਜਨਵਰੀ 1986
|HDI_year = 2011
|HDI = {{nowrap|{{increase}} 0.329}}
|HDI_rank = 182ਵਾਂ
|HDI_category = ਨੀਵਾਂ
|currency = ਲਾਈਬੇਰੀਆਈ ਡਾਲਰ1
|currency_code = LRD
|country_code = lr
|time_zone = ਗ੍ਰੀਨਵਿੱਚ ਔਸਤ ਸਮਾਂ
|utc_offset =
|time_zone_DST = ''ਨਿਰੀਖਤ ਨਹੀਂ''
|utc_offset_DST =
|drives_on = ਸੱਜੇ
|cctld = .lr
|calling_code = 231
|footnotes = 1 ਅਮਰੀਕੀ ਡਾਲਰ ਵੀ ਕਨੂੰਨੀ ਠੇਕੇ ਉੱਤੇ ਹੈ।

'''ਲਾਈਬੇਰੀਆ''', ਅਧਿਕਾਰਕ ਤੌਰ ਉੱਤੇ '''ਲਾਈਬੇਰੀਆ ਦ ਗਣਰਾਜ''', ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ [[ਸਿਏਰਾ ਲਿਓਨ]], ਉੱਤਰ ਵੱਲ [[ਗਿਨੀ]] ਅਤੇ ਪੂਰਬ ਵੱਲ [[ਦੰਦ ਖੰਡ ਤਟ]] ਨਾਲ ਲੱਗਦੀਆਂ ਹਨ। ਇਸ ਦੀ ਤਟਰੇਖਾ ਜ਼ਿਆਦਾਤਰ ਮੈਂਗਰੂਵੀ (ਊਸ਼ਣ-ਕਟਿਬੰਧੀ ਰੁੱਖ) ਜੰਗਲਾ ਦੀ ਬਣੀ ਹੋਈ ਹੈ ਜਦਕਿ ਅੰਦਰੂਨੀ ਘੱਟ ਅਬਾਦੀ ਵਾਲੇ ਇਲਾਕੇ ਉਹਨਾਂ ਜੰਗਲਾਂ ਦੇ ਬਣੇ ਹੋਏ ਹਨ ਜੋ ਸੁੱਕੇ ਘਾਹ-ਮੈਦਾਨਾਂ ਦੇ ਪਠਾਰ ਵਿੱਚ ਬਦਲ ਜਾਂਦੇ ਹਨ। ਇਸ ਦੇਸ਼ ਕੋਲ ਬਾਕੀ ਦਾ 40% ਉੱਪਰੀ ਗਿਨੀਆਈ ਊਸ਼ਣ-ਕਟਿਬੰਧੀ ਜੰਗਲ ਹੈ। ਇਸ ਦੀ ਜਲਵਾਯੂ ਗਰਮ ਭੂ-ਮੱਧ ਰੇਖਾਈ ਹੈ ਜਿੱਥੇ ਜ਼ਿਆਦਾਤਰ ਵਰਖਾ ਮਈ ਤੋਂ ਅਕਤੂਬਰ ਵਿੱਚ ਹੁੰਦਿ ਹੈ ਅਤੇ ਬਾਕੀ ਸਾਲ ਰੁੱਖੀਆਂ ਹਰਮਾਤੀ ਹਵਾਵਾਂ ਚੱਲਦੀਆਂ ਹਨ। ਇਸ ਦਾ ਖੇਤਰਫਲ 111,369 ਵਰਗ ਕਿ.ਮੀ. ਹੈ ਅਤੇ ਅਬਾਦੀ ਲਗਭਗ 37 ਲੱਖ ਹੈ। [[ਅੰਗਰੇਜ਼ੀ]] ਇੱਥੋਂ ਦੀ ਅਧਿਕਾਰਕ ਭਾਸ਼ਾ ਹੈ ਜਦਕਿ ਦੇਸ਼ ਵਿੱਚ 30 ਤੋਂ ਵੱਧ ਸਥਾਨਕ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।