ਲੂਸੀਲੀਓ ਵਾਨੀਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox philosopher
| region = [[ਯੂਰਪ]]
| era = [[17ਵੀਂ ਸਦੀ ਫ਼ਲਸਫ਼ਾ]]
| image = 6655 - Roma - Ettore Ferrari, Giulio Cesare Vanini (1889) - Foto Giovanni Dall'Orto, 6-Apr-2008.jpg
| image_size = 240px
| caption = [[ਏਤੋਰੇ ਫ਼ਰਾਰੀ]] ਦੁਆਰਾ ਬਣਾਇਆ ਲੂਸੀਲੀਓ ਵਾਨੀਨੀ ਦਾ ਗੋਲਾਕਾਰ ਚਿੱਤਰ
| name = ਲੂਸੀਲੀਓ "ਜੂਲੀਓ ਸੇਜ਼ਾਰੇ" ਵਾਨੀਨੀ
| birth_date = 1585
| birth_place = [[ਤੌਰੀਸਾਨੋ]], [[ਤੈਰਾ ਦ’ ਓਤਰਾਂਤੋ]], [[ਇਟਲੀ]]
| death_date = {{death date and age |1619 |2 |9 |1585 |6 |1 |df=y}} <!-- birth month and day nominal -->
| death_place = [[ਤੂਲੂਸ]], [[ਫ਼ਰਾਂਸ]]
| nationality = [[ਇਟਲੀ|ਇਤਾਲਵੀ]]
| school_tradition = [[ਤਰਕਵਾਦ]], [[ਮਨੁੱਖਵਾਦ]], [[ਅਜ਼ਾਦ ਖ਼ਿਆਲੀ]]
| religion = [[ਕੈਥੋਲਿਕ ਚਰਚ]]
| main_interests = [[ਪਰਾਭੌਤਿਕ ਵਿਗਿਆਨ]], [[ਵਿਗਿਆਨ]], [[ਧਰਮ]]
| influences = [[ਪੀਏਤਰੋ ਪੋਂਪੋਨਾਜ਼ੀ]], [[ਸੀਮੋਨ ਪੋਰਜ਼ੀਓ]], [[ਗੇਰੋਲਾਮੋ ਕਾਰਦਾਨੋ]], [[ਜੂਲੀਅਸ ਸੀਜ਼ਰ ਸਕਲੀਗਰ]], [[ਪਾਊਲੋ ਸਾਰਪੀ]]
| influenced =
| notable_ideas = ਬਾਂਦਰਾਂ ਤੋਂ ਮਨੁੱਖਾਂ ਦਾ ਵਿਕਾਸ; ਰੂਹ ਦੀ ਸਦੀਵਤਾ ਨੂੰ ਨਕਾਰਿਆ
| signature =
}}
'''ਲੂਸੀਲੀਓ ਵਾਨੀਨੀ''' (ਤੌਰੀਸਾਨੋ, 1585 – ਤੂਲੂਸ, 9 ਫ਼ਰਵਰੀ 1619), ਜਿਸਨੇ ਆਪਣੀ ਲਿਖਤਾਂ ਵਿੱਚ ਆਪਣੇ ਆਪ ਨੂੰ '''ਜੂਲੀਓ ਸੇਜ਼ਾਰੇ ਵਾਨੀਨੀ''' ਲਿਖਿਆ, ਇੱਕ [[ਇਟਲੀ|ਇਤਾਲਵੀ]] ਦਾਰਸ਼ਨਿਕ, ਡਾਕਟਰ ਅਤੇ ਆਜ਼ਾਦ ਸੋਚ ਵਾਲਾ ਵਿਅਕਤੀ ਸੀ। ਇਹ ਬੌਧਿਕ ਖਿਆਲਾਂ ਦੀ ਆਜ਼ਾਦੀ ਦੀ ਤਰਜਮਾਨੀ ਕਰਨ ਵਾਲਾ ਪਹਿਲਾ ਵਿਅਕਤੀ ਸੀ। ਇਹ ਅਜਿਹੇ ਪਹਿਲੇ ਆਧੁਨਿਕ ਚਿੰਤਕਾਂ ਵਿੱਚੋਂ ਇੱਕ ਸੀ ਜੋ ਸਾਰੇ ਬ੍ਰਹਿਮੰਡ ਨੂੰ ਕੁਦਰਤੀ ਨਿਯਮਾਂ ਉੱਤੇ ਚਲਦੀ ਹੋਂਦ ਵਜੋਂ ਵੇਖਦੇ ਸਨ। ਇਹ ਪਹਿਲਾ ਪੜ੍ਹਿਆ ਲਿਖਿਆ ਵਿਅਕਤੀ ਸੀ ਜਿਸਨੇ ਮਨੁੱਖਾਂ ਦੇ ਬਾਂਦਰਾਂ ਤੋਂ ਵਿਕਾਸ ਦੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ।
ਲਾਈਨ 25:
==ਜੀਵਨ==
[[Image:Casa Giulio Cesare Vanini Taurisano.jpg|thumb|left|250px| ਵਾਨੀਨੀ ਦਾ ਜਨਮ ਸਥਾਨ, ਤੌਰੀਸਾਨੋ]]
ਲੂਸੀਲੀਓ ਵਾਨੀਨੀ ਦਾ ਜਨਮ 1585 ਵਿੱਚ [[ਤੌਰੀਸਾਨੋ]], [[ਤੈਰਾ ਦ’ ਓਤਰਾਂਤੋ]], [[ਇਟਲੀ]] ਵਿੱਚ ਹੋਇਆ। ਇਸਦਾਇਸ ਦਾ ਪਿਤਾ ਜਿਓਵਨ ਬਾਤੀਸਤਾ ਵਾਨੀਨੀ ਇੱਕ ਤਰੇਸਾਨਾ ਤੋਂ ਟਸਕਨੀ ਵਿੱਚ ਇੱਕ ਵਪਾਰੀ ਸੀ। ਇਸਦੀਇਸ ਦੀ ਮਾਂ ਲੋਪੇਜ਼ ਦੇ ਨੋਗੂਏਰਾ ਸਪੇਨ ਦੇ ਸ਼ਾਹੀ ਪਰਿਵਾਰ ਦੇ ਇੱਕ ਠੇਕੇਦਾਰ ਦੀ ਕੁੜੀ ਸੀ।
 
1599 ਵਿੱਚ ਇਸਨੇ ਨੇਪਲਜ਼ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨੀ ਸ਼ੁਰੂ ਕੀਤੀ।<ref name="Galileo Project">{{cite web |url=http://galileo.rice.edu/Catalog/NewFiles/vanini.html |title=Vanini, Giulio Cesare |last1=Westfall |first1=Richard S. |website=The Galileo Project |publisher=Rice University, USA |accessdate=26 November 2014}} (based on works by Emile Namer and Andrzej Nowicki)</ref> ਇਥੋਂ ਇਸਨੇ 6 ਜੂਨ 1606 ਨੂੰ ਪੀ.ਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ।<ref name="Galileo Project" />
 
ਨਵੰਬਰ 1618 ਵਿੱਚ ਇਸਨੂੰ ਤੂਲੂਸ ਵਿੱਚ ਫੜ੍ਹ ਲਿਆ ਗਿਆ। ਤੂਲੂਸ ਸੰਸਦ ਦੁਆਰਾ ਇਸ ਉੱਤੇ ਧਰਮ ਦੀ ਬੇਅਦਬੀ ਦਾ ਅਤੇ ਨਾਸਤਿਕ ਹੋਣ ਦਾ ਆਰੋਪ ਲਗਾਇਆ ਗਿਆ। ਇਸਦੀਇਸ ਦੀ ਜੀਭ ਕੱਟਕੇ 9 ਫ਼ਰਵਰੀ 1619 ਇਸਨੂੰ ਮਾਰਨ ਤੋਂ ਬਾਅਦ ਇਸਦੇਇਸ ਦੇ ਸ਼ਰੀਰ ਨੂੰ ਸਾੜ ਕੇ ਸਵਾਹ ਕਰ ਦਿੱਤਾ ਗਿਆ।
 
==ਹੋਰ ਪੜ੍ਹੋ==