ਲੈਟਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|ਸੋਡੀਅਮ ਕਲੋਰਾਇਡ ਦਾ ਆਇਨੀ ਲੈਟਿਸਜ਼ File:Iodine-unit-cell-3D-balls-B..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 2:
[[File:Iodine-unit-cell-3D-balls-B.png|thumb|ਠੋਸ ਆਇਓਡੀਨ ਦਾ ਅਣੂ ਲੈਟਿਸਜ਼]]
 
'''ਲੈਟਿਸ''' ਕਿਸੇ ਵੀ ਰਸਾਇਣਿਕ ਯੋਗਿਕ, ਅਣੂ ਦੀ ਬਣਤਰ ਇਕਇੱਕ ਖਾਸ ਤਰਤੀਬ 'ਚ ਤੱਤਾਂ, ਆਇਨ ਜਾਂ ਅਣੂ ਦੀ ਠੋਸ, ਤਰਲ ਜਾਂ ਗੈਸੀ ਅਵਸਥਾ ਵਿਚਵਿੱਚ ਬਣੀ ਹੁੰਦੀ ਹੈ। ਵਿਰੋਧੀ ਚਾਰਜਾਂ ਵਾਲੇ [[ਆਇਨ]] ਇਕਇੱਕ ਦੂਜੇ ਵੱਲ ਖਿੱਚੇ ਜਾਂਦੇ ਹਨ। ਇਸ ਨਾਲ [[ਆਇਨੀ ਬੰਧਨ]] ਬਣਦਾ ਹੈ ਜੋ ਇਸ ਨੂੰ ਜੋੜ ਕੇ ਰੱਖਦਾ ਹੈ। [[ਆਇਨੀ ਯੋਗਿਕ]] ਵੱਖਰੇ ਅਣੂਆਂ ਦੇ ਨਹੀਂ ਬਣੇ ਹੁੰਦੇ ਬਲਕਿ [[ਆਇਨ]] ਇਕਇੱਕ ਚਲਦੇ ਰਹਿੰਦੇ ਪ੍ਰਬੰਧ ਨਾਲ ਇਕੱਠੇ ਹੁੰਦੇ ਹਨ ਜਿਹਨਾਂ ਨੂੰ [[ਆਇਨੀ ਲੈਟਿਸਜ਼]] ਕਿਹਾ ਜਾਂਦਾ ਹੈ। ਇਹ ਬੰਧਨ ਬਹੁਤ ਮਜ਼ਬੂਤ ਹੁੰਦੇ ਹਨ। ਇਹਨਾਂ ਨੂੰ ਤੋੜਨ ਵਾਸਤੇ ਬਹੁਤ ਸਾਰੀ ਗਰਮੀ ਦੀ ਜਰੂਰਤ ਹੁੰਦੀ ਹੈ। ਇਸ ਕਰਕੇਕਰ ਕੇ ਆਇਨੀ ਯੋਗਿਕਾਂ ਦਾ [[ਉਬਾਲ ਦਰਜਾ]] ਅਤੇ [[ਪਿਘਲਣ ਦਰਜਾ]] ਉੱਚਾ ਹੁੰਦਾ ਹੈ। [[ਅਣੂ ਲੈਟਿਸਜ਼]] ਵਿੱਚ ਵੱਖਰੀ ਕਿਸਮ ਦੇ ਲੈਟਿਸਜ਼ ਹੁੰਦੇ ਹਨ। ਇਹ ਉਹਨਾਂ ਅਣੂਆਂ ਦੇ ਬਣੇ ਹੁੰਦੇ ਹਨ ਜਿਹਨਾਂ ਨੂੰ ਕਮਜ਼ੋਰ ਸ਼ਕਤੀਆਂ ਨੇ ਜੋੜਿਆ ਹੁੰਦਾ ਹੈ, ਗਰਮ ਕਰਦਿਆ ਹੀ ਬੰਧਨ ਟੁੱਟ ਜਾਂਦੇ ਹਨ ਅਤ ਅੱਡ ਹੋ ਜਾਂਦੇ ਹਨ। ਇਹਨਾਂ ਦੇ ਉਬਾਲ ਦਰਜੇ ਅਤੇ ਪਿਘਲਾਉ ਦਰਜੇ ਘੱਟ ਹੁੰਦੇ ਹਨ।<ref name="Solid State Physics 2010">Solid State Physics (2nd Edition), J.R. Hook, H.E. Hall, Manchester Physics Series, John Wiley & Sons, 2010, ISBN 978-0-471-92804-1</ref>
 
{{ਅਧਾਰ}}
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਵਿਗਿਆਨ]]
[[ਸ਼੍ਰੇਣੀ:ਭੌਤਿਕ ਵਿਗਿਆਨ]]