ਲੈਨਿਨ ਇਨਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 1:
[[Image:Lenin Prize Medal.JPG|thumb|150px|ਲੈਨਿਨ ਇਨਾਮ ਬੈਜ]]
'''ਲੈਨਿਨ ਇਨਾਮ''' ([[ਰੂਸੀ ਭਾਸ਼ਾ|ਰੂਸੀ]]: Ленинская премия) ਵਿਗਿਆਨ, ਸਾਹਿਤ, ਕਲਾ, ਆਰਕੀਟੈਕਚਰ, ਅਤੇ ਤਕਨਾਲੋਜੀ ਦੇ ਨਾਲ ਸਬੰਧਤ ਕੰਮ ਲਈ ਦਿੱਤਾ ਜਾਣ ਵਾਲਾ ਸੋਵੀਅਤ ਯੂਨੀਅਨ ਦਾ ਸਭ ਤੋਂ ਵਕਾਰੀ ਇਨਾਮ ਸੀ। ਇਹ 23 ਜੂਨ 1925 ਨੂੰ ਸਥਾਪਿਤ ਕੀਤਾ ਗਿਆ ਸੀ ਅਤੇ 1934 ਤੱਕ ਜਾਰੀ ਰੱਖਿਆ ਗਿਆ ਸੀ। 1935 ਤੋਂ 1956 ਤੱਕ ਦੇ ਅਰਸੇ ਦੌਰਾਨ, ਲੈਨਿਨ ਪ੍ਰਾਈਜ਼, ਨਹੀਂ ਦਿੱਤਾ ਗਿਆ ਸੀ, ਇਹਦੀ ਥਾਂ ਵੱਡੇ ਪੱਧਰ ਤੇ ਸਟਾਲਿਨ ਇਨਾਮ ਦਿੱਤਾ ਗਿਆ।
 
{{ਅਧਾਰ}}