"ਲੱਕੜ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
ਛੋ (clean up using AWB)
[[File:16 wood samples.jpg|thumb|350px|ਵੱਖ-ਵੱਖ ਕਿਸਮਾਂ ਦੀ ਲੱਕੜ (ਨਾਂ [[:File:16 wood samples.jpg|ਵੇਰਵੇ ਦੇ ਸਫ਼ੇ]] 'ਤੇਉੱਤੇ ਵੇਖੋ)]]
 
'''ਲੱਕੜ''' ਇੱਕ ਠੋਸ, ਰੇਸ਼ੇਦਾਰ ਬਣਤਰੀ ਟਿਸ਼ੂ ਹੁੰਦਾ ਹੈ ਜੋ [[ਰੁੱਖ|ਰੁੱਖਾਂ]] ਅਤੇ ਹੋਰ ਲੱਕੜਦਾਰ ਬੂਟਿਆਂ ਦੇ ਟਾਹਣਿਆਂ ਅਤੇ ਜੜ੍ਹਾਂ ਵਿੱਚ ਮੌਜੂਦ ਹੁੰਦਾ ਹੈ। ਇਹ ਹਜ਼ਾਰਾਂ ਸਾਲਾਂ ਤੋਂ [[ਬਾਲਣ]] ਅਤੇ ਉਸਾਰੂ ਸਮਾਨ ਦੋਹਾਂ ਵਜੋਂ ਵਰਤਿਆ ਜਾਂਦਾ ਰਿਹਾ ਹੈ।