ਵਲਣ (ਭੂਗੋਲ): ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
("'''ਵਲਣ (ਭੂਗੋਲ)''' ਪਰਤਦਾਰ ਚਟਾਨਾਂ ਦੀ ਮੂਲ ਬਣਤਰ ਪਧਰੀਆਂ ਤਹਿਵਾਂ ਵਿ..." ਨਾਲ਼ ਸਫ਼ਾ ਬਣਾਇਆ)
 
ਛੋ (clean up using AWB)
 
'''ਵਲਣ (ਭੂਗੋਲ)''' [[ਪਰਤਦਾਰ ਚਟਾਨਾਂ]] ਦੀ ਮੂਲ ਬਣਤਰ ਪਧਰੀਆਂ ਤਹਿਵਾਂ ਵਿੱਚ ਹੁੰਦੀ ਹੈ। ਇਕਇੱਕ ਤਹਿ ਦੂਜੇ ਉਪਰਉੱਪਰ ਚੜ੍ਹਦੀ ਜਾਂਦੀ ਹੈ ਜਿਸ ਨਾਲ ਕਈ ਵੰਨਗੀਆਂ ਦੇ ਕਿਣਕੇ ਜਮਾਂ ਹੋ ਜਾਂਦੇ ਹਨ। ਸ਼ੁਰੂ ਵਿੱਚ ਇਹ ਕਿਣਕੇ ਪਧਰੀ ਜਾਂ ਰੇੜ੍ਹਵੀਂ ਸਤਹ ਉਪਰਉੱਪਰ ਇਕੱਠੇ ਹੁੰਦੇ ਰਹਿੰਦੇ ਹਨ। ਕਈ ਵਾਰੀ ਤਾਂ ਇਹ ਕਈ ਕਿਲੋਮੀਟਰ ਡੁੰਘੇ ਬਣ ਜਾਂਦੇ ਹਨ। ਇਹ ਉਲਰੇ ਹੋਏ ਚਟਾਨੀ ਸਮੂਹ ਵਲਣ ਦਾ ਇਕਇੱਕ ਪਾਸਾ ਹੈ। ਕਈ ਵਾਰੀ ਛੋਟੇ ਵੱਡੇ ਵਲਣ ਇੱਨੀ ਜ਼ਿਆਦਾ ਗਿਣਤੀ ਵਿੱਚ ਇੱਕ ਦੂਜੇ ਨਾਲ ਰਲ ਜਾਂਦੇ ਹਨ ਕਿ ਉਹਨਾਂ ਵਿੱਚ ਅਪਨਤੀ ਅਤੇ ਅਭਨਤੀ ਭਾਗ ਨੂੰ ਨਖੇੜਨਾ ਔਖਾ ਹੋ ਜਾਂਦਾ ਹੈ। ਵਲਣ ਦੇ ਦੋਵੇਂ ਪਾਸਿਆਂ ਨੂੰ ਬਾਂਹ ਜਾਂ ਬਾਹੀ ਕਿਹਾ ਜਾਂਦਾ ਹੈ। ਇਹ ਬਾਂਹ ਅਪਨਤੀ ਅਤੇ ਅਭਨਤੀ ਨੂਮ ਆਪੋ ਵਿੱਚ ਜੋੜਦੀ ਹੈ।<ref name=Fletcher >
 
{{cite book |chapter=Figure 3.14: Geometric attributes of folded geological surfaces |page=92 |isbn=0-521-83927-0 |year=2005 |publisher=Cambridge University Press |title=Fundamentals of Structural Geology |author=DD Pollard & RC Fletcher |url=http://books.google.com/books?id=mdDsZqOoCVwC&lpg=PP1&pg=PA92#v=onepage&f=false}}
{{ਹਵਾਲੇ}}
{{ਅਧਾਰ}}
 
[[ਸ਼੍ਰੇਣੀ:ਭੂਗੋਲ]]