ਵਾਲਟ ਡਿਜ਼ਨੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 1:
{{Infobox person
| name = ਵਾਲਟ ਡਿਜ਼ਨੀ
| image = Walt Disney 1946.JPG
| caption = 1946 ਵਿੱਚ ਵਾਲਟ ਡਿਜ਼ਨੀ
| birth_name = ਵਾਲਟ ਏਲੀਆਸ ਡਿਜ਼ਨੀ
| birth_date = {{birth date|mf=yes|1901|12|5}}
| birth_place = [[ਹਰਮੋਸਾ, ਛਿਕਾਗੋ]], [[ਇਲੀਨੋਆ]], ਅਮਰੀਕਾ
| death_date = {{death date and age|mf=yes|1966|12|15|1901|12|5}}
| death_place = [[ਬਰਬੰਕ, ਕੈਲੀਫੋਰਨੀਆ]], ਅਮਰੀਕਾ
| death_cause = [[ਲੰਗ ਕੈਂਸਰ]]
| resting_place = [[Forest Lawn Memorial Park, Glendale|Forest Lawn Memorial Park]], [[Glendale, California]], U.S.
| nationality = ਅਮਰੀਕੀ
| education = McKinley High School, Chicago Academy of Fine Arts
| home_town = [[ਛਿਕਾਗੋ]], [[ਇਲੀਨੋਆ]], ਅਮਰੀਕਾ
| residence = ਬਰਬੰਕ, ਕੈਲੀਫੋਰਨੀਆ, ਅਮਰੀਕਾ
| occupation = [[ਦ ਵਾਲਟ ਡਿਜ਼ਨੀ ਕੰਪਨੀ]] ਦਾ ਹਮ-ਸਥਾਪਕ
| board = ਦ ਵਾਲਟ ਡਿਜ਼ਨੀ ਕੰਪਨੀ
| years active = 1920–1966
| spouse = [[Lillian Disney|Lillian Bounds]] (1925–66; his death)
| parents = [[Elias Disney]]<br>[[Flora Call Disney]]
| relations = {{ubl|[[Roy O. Disney|Roy Oliver Disney]] (brother)|[[Roy E. Disney|Roy Edward Disney]] (nephew)}}
| children = {{ubl|[[Diane Disney Miller|Diane Marie Disney]]|Sharon Mae Disney}}
| party =
| religion = [[ਸਮੂਹਿਕ ਚਰਚ|ਸਮੂਹਵਾਦੀ]]<ref name="gabler11">{{Harvnb|Gabler|2006|p=11}}</ref><ref name=gammon8>{{cite book|last1=Gammon|first1=Roland|title=Faith is a Star|date=1963|publisher=E. P. Dutton & Co., Inc.|location=New York|page=8}}</ref>
| awards = 7 [[ਐਮੀ ਪੁਰਸਕਾਰ]]<br>22 [[ਅਕਾਦਮੀ ਪੁਰਸਕਾਰ]]<br>[[Cecil B. DeMille Award]]
| signature = Walt Disney 1942 signature.svg
}}
'''ਵਾਲਟਰ ਏਲੀਆਸ''' "'''ਵਾਲਟ'''" '''ਡਿਜ਼ਨੀ''' ({{IPAc-en|ˈ|d|ɪ|z|n|i}})<ref>{{cite web|title=Definition of Disney, Walt in English|url=http://www.oxforddictionaries.com/definition/english/Disney-Walt?q=disney|work=Oxford Dictionaries|publisher=Oxford University Press|accessdate=11 February 2014|quote=/ˈdɪzni /}}</ref> (5 ਦਸੰਬਰ 1901 – 15 ਦਸੰਬਰ 1966) ਇੱਕ [[ਅਮਰੀਕੀ ਲੋਕ|ਅਮਰੀਕੀ]] ਉਦਯੋਗਪਤੀ, ਕਾਰਟੂਨਿਸਟ, ਐਨੀਮੇਟਰ, ਫ਼ਿਲਮਕਾਰ, ਲੋਕ ਸੇਵਕ ਅਤੇ ਆਵਾਜ਼ ਕਲਾਕਾਰ ਸੀ। ਇਸਦਾਇਸ ਦਾ ਅਮਰੀਕੀ ਐਨੀਮੇਸ਼ਨ ਇੰਡਸਟਰੀ ਅਤੇ ਦੁਨੀਆ ਭਰ ਵਿੱਚ ਬਹੁਤ ਪ੍ਰਭਾਵ ਰਿਹਾ ਅਤੇ ਇਸਨੇ 20ਵੀਂ ਸਦੀ ਦੇ ਮਨੋਰੰਜਨ ਵਿੱਚ ਬਹੁਤ ਯੋਗਦਾਨ ਪਾਇਆ।
 
ਇਸਨੇ ਆਪਣੇ ਕਰਮਚਾਰੀਆਂ ਦੀ ਮਦਦ ਨਾਲ [[ਮਿੱਕੀ ਮਾਊਸ]], [[ਦੌਨਲਡ ਡੱਕ]] ਅਤੇ [[ਗੂਫ਼ੀ]] ਵਰਗੇ ਗਲਪੀ ਕਾਰਟੂਨ ਪਾਤਰਾਂ ਨੂੰ ਜਨਮ ਦਿੱਤਾ। ਮਿੱਕੀ ਮਾਊਸ ਦੀ ਮੂਲ ਆਵਾਜ਼ ਇਸ ਦੁਆਰਾ ਹੀ ਦਿੱਤੀ ਗਈ ਸੀ। ਇਸਨੇ ਆਪਣੇ ਜੀਵਨ ਵਿੱਚ 4 ਆਨਰੇਰੀ ਅਕਾਦਮੀ ਪੁਰਸਕਾਰ ਪ੍ਰਾਪਤ ਕੀਤੇ ਅਤੇ 59 ਵਾਰ ਅਕਾਦਮੀ ਪੁਰਸਕਾਰ ਲਈ ਨਾਮਜ਼ਦ ਹੋਇਆ ਜਿਸ ਵਿੱਚੋਂ ਇਸਨੇ 22 ਵਾਰ ਪੁਰਸਕਾਰ ਜਿੱਤਿਆ।
 
ਇਸਦੀਇਸ ਦੀ ਮੌਤ 15 ਦਸੰਬਰ 1966 ਨੂੰ ਲੰਗ ਕੈਂਸਰ ਨਾਲ ਬਰਬੰਕ, ਕੈਲੀਫੋਰਨੀਆ ਵਿੱਚ ਹੋਈ।
 
==ਹਵਾਲੇ==